Home / Tag Archives: punjabi news

Tag Archives: punjabi news

ਇਹ ਖ਼ਬਰ ਜ਼ਰੂਰ ਪੜ੍ਹਨ ਚਿਕਨ ਖਾਣ ਦੇ ਸ਼ੌਕੀਨ

ਚਿਕਨ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ। ਚਿਕਨ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ।ਤੁਹਾਨੂੰ ਦੱਸ ਦੇਈਏ ਕਿ ਚਿਕਨ ‘ਚ ਮੌਜੂਦ ਪ੍ਰੋਟੀਨ, ਵਿਟਾਮਿਨ, ਖਣਿਜ ਲੂਣ ਆਦਿ ਮਾਤਰਾ ‘ਚ ਪਾਏ ਜਾਂਦੇ ਹਨ, ਨਾਲ ਹੀ ਦੱਸ ਦੇਈਏ ਕਿ ਉਬਲਿਆ ਹੋਇਆ ਚਿਕਨ ਖਾਣਾ ਸਿਹਤ ਲਈ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਸਰੀਰ ਲਈ …

Read More »

ਜਾਣੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਕਿਉਂ

ਕੌਮਾਂਤਰੀ ਮਹਿਲਾ ਦਿਵਸ ਜਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵੱਖੋ ਵੱਖ ਖੇਤਰਾਂ ‘ਚ ਮਹਿਲਾਵਾਂ ਦੇ ਪ੍ਰਤੀ ਸਨਮਾਨ, ਪ੍ਰਸੰਸਾ ਅਤੇਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਮਹਿਲਾਵਾਂ ਲਈ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਇਤਿਹਾਸ 8 ਮਾਰਚ 1857 ਤੋਂ ਸ਼ੁਰੂ ਹੁੰਦਾ ਹੈ, ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ ਤਥਾਕਥਿਤ “ਖਾਲੀ ਪਤੀਲਾ ਜਲੂਸ” ਕੱਢਿਆ …

Read More »

ਚੀਨ ਨੂੰ ਚੜ੍ਹਿਆ ਤਾਅ ਪਾਕਿਸਤਾਨ ’ਤੇ ਕਾਰਵਾਈ ਤੋਂ, ਭਾਰਤ ਨੂੰ ਦਿੱਤੀ ਸਲਾਹ

ਚੀਨ ਨੇ ਅੱਜ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਚੀਨ ਨੇ ਕੌਮਾਂਤਰੀ ਸਹਿਯੋਗ ਜ਼ਰੀਏ ਅੱਤਵਾਦ ਖ਼ਿਲਾਫ਼ ਲੜਾਈ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ। ਚੀਨ ਨੇ ਇਹ ਬਿਆਨ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ਜੈਸ਼ ਦੇ ਸਭ ਤੋਂ ਵੱਡੇ ਟਿਕਾਣੇ ’ਤੇ …

Read More »

ਭਾਰਤ ਸਰਕਾਰ ਨੇ ਲਾਈ ਮੋਹਰ ਪਾਕਿਸਤਾਨ ‘ਚ ਹਮਲੇ ‘ਤੇ

ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਹਮਲੇ ਦੇ ਸਰਕਾਰੀ ਤੌਰ ‘ਤੇ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਮਕਬੂਜ਼ਾ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੇ ਟਿਕਾਣੇ ਤਬਾਹ ਕੀਤੇ ਹਨ। ਉਂਝ ਸਰਕਾਰੀ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਹਮਲੇ ਵਿੱਚ ਕਿੰਨੇ …

Read More »

ਭਾਰਤ ’ਤੇ ਯੁੱਧ ਭੜਕਾਉਣ ਦੇ ਇਲਜ਼ਾਮ,ਹਮਲੇ ਦੇ ਡਰ ਤੋਂ UN ਕੋਲ ਪੁੱਜਾ ਪਾਕਿਸਤਾਨ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਚਿੱਠੀ ਲਿਖ ਕੇ ਭਾਰਤ ’ਤੇ ਖੇਤਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦਾ ਇਲਜ਼ਾਮ ਲਾਇਆ ਹੈ। ਵਿਦੇਸ਼ ਮੰਤਰਾਲੇ (ਐਫਓ) ਨੇ ਸ਼ੁੱਕਰਵਾਰ ਨੂੰ ਪ੍ਰੈਸ ਬਿਆਨ ਜਾਰੀ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂਂ ਭਾਰਤ ‘ਤੇ ਯੁੱਧ ਭੜਕਾਉਣ ਦੇ ਇਲਜ਼ਾਮ …

Read More »

ਕਦੀ ਨਾ ਕਰੋ ਇਹ ਗ਼ਲਤੀ ਛੇਤੀ ਪਤਲੇ ਹੋਣ ਤਾਂ ਵਜ਼ਨ ਘਟਾਉਣ ਦੌਰਾਨ

ਵਜ਼ਨ ਘਟਾਉਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ। ਇਸ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਅੱਜ ਤੁਹਾਨੂੰ ਦੱਸਾਂਗੇ ਕਿ ਵਜ਼ਨ ਘਟਾਉਣ ਦੇ ਦੌਰਾਨ ਕੀ ਕੁਝ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੇ ਕਿਹੜੀਆਂ ਗ਼ਲਤੀਆਂ ਤੋਂ ਬਚਣਾ ਚਾਹੀਦਾ ਹੈ। ਵਜ਼ਨ ਹੌਲੀ-ਹੌਲੀ ਘਟਦਾ ਹੈ। ਰੋਜ਼ਾਨਾ ਵਜ਼ਨ ਚੈੱਕ ਕਰਨ ਨਾਲ ਕੁਝ ਨਹੀਂ ਹੋਏਗਾ ਬਲਕਿ ਤਣਾਓ …

Read More »

ਹੋਟਲ ਕਰੋਲ ਬਾਗ ਨੂੰ ਲੱਗੀ ਅੱਗ,2 ਦੀ ਮੌਤ 7 ਦੀ ਹਾਲਤ ਗੰਭੀਰ

ਦਿੱਲੀ ਦੇ ਕਰੋਲ ਬਾਗ ਇਲਾਕੇ ਦੇ ਅਰਪਿਤ ਹੋਟਲ ‘ਚ ਭਿਆਨਕ ਅੱਗ ਲੱਗ ਗਈ। ਜਿਸ ‘ਚ ਦੋ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸ ਅੱਗ ‘ਚ ਸੱਤ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਨੇੜਲੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਅੱਗ ਬੁਝਾਊ ਵਿਭਾਗ ਦੀਆਂ 27 ਗੱਡੀਆਂ ਘਟਨਾ ਵਾਲੀ …

Read More »

ਅਜਿਹੀਆਂ ਲਕੀਰਾਂ ਵਾਲੀਆਂ ਔਰਤਾਂ ਹੁੰਦੀਆਂ ਹਨ ਬਹੁਤ ਕਿਸਮਤ ਵਾਲੀਆਂ , ਇਹ ਹੈ ਕਾਰਨ!

ਸਮੂਦਰਿਕ ਸ਼ਾਸਤਰ ਮੁਤਾਬਕ ਔਰਤਾਂ ਦੀ ਚਾਲ, ਰੰਗ ਅਤੇ ਮੁੁੰਹ ਦੇ ਲੱਛਣਾਂ ਨਾਲ ਉਨ੍ਹਾਂ ਦੇ ਭਵਿੱਖ ਦੀ ਗਿਣਤੀ ਕੀਤੀ ਜਾ ਸਕਦੀ ਹੈ। ਜਿਸ ਲੜਕੀ ਦਾ ਮੁੰਹ ਚੰਦਰਮਾ ਦੀ ਤਰ੍ਹਾਂ ਗੋਲ, ਸਰੀਰ ਦਾ ਰੰਗ ਗੋਰਾ, ਅੱਖਾਂ ਥੋੜੀ ਵੱਡੀ ਅਤੇ ਹੋਂਟ ਹਲਕੇ ਲਾਲ ਰੰਗੇ ਹੋਣ ਤਾਂ ਉਹ ਲੜਕੀ ਆਪਣੇ ਜੀਵਨ ਚ ਸਾਰੇ ਸੁੱਖ …

Read More »

ਹੈਲੀਕਾਪਟਰ ਅਤੇ ਹਵਾਈ ਜਹਾਜ਼ ਦੀ ਟੱਕਰ ਇਟਲੀ ‘ਚ, ਸੱਤ ਦੀ ਮੌਤ

ਇਟਲੀ ਦੇ ਐਲਪਸ ਪਰਵਤ ਵਿਚ ਇਕ ਗਲੇਸ਼ੀਅਰ ਦੇ ਸਿਖਰ ‘ਤੇ ਹੈਲੀਕਾਪਟਰ ਅਤੇ ਇਕ ਛੋਟੇ ਹਵਾਈ ਜਹਾਜ਼ ਵਿਚ ਟੱਕਰ ਹੋ ਗਈ, ਜਿਸ ‘ਚ ਸੱਤ ਦੀ ਮੌਤ ਹੋ ਗਈ। ਅਧਿਕਾਰੀਆਂ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਹਾਦਸਾ ਇਟਲੀ ਦੇ ਉੱਤਰੀ ਸਰਹੱਦ ਨੇੜੇ ਓਸਟਾ ਵੈਲੀ ਵਿਚ ਲਾ ਥੁਈਲੀ ਦੇ ਨੇੜੇ ਰੁਤੋਰ ਗਲੇਸ਼ੀਅਰ ਉਪਰ ਵਾਪਰਿਆ। ਪੰਜ ਲੋਕਾਂ ਦੀ ਮੌਤ …

Read More »

ਅਧਿਆਪਕ ਮੁੜ ਤੋਂ ਆਏ ਸ਼ੜਕਾਂ ਤੇ

ਪਿਛਲੇ ਅੱਠ ਮਹੀਨੇ ਤੋਂ ਤਨਖਾਹ ਨੂੰ ਤਰਸ ਰਹੇ ਐਸਐਸਏ/ਰਮਸਾ ਦੇ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਮੋਤੀ ਮਹਿਲ ਪਹੁੰਚ ਕੇ ਲੋਹੜੀ ਮੰਗੀ। ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਪ੍ਰਦਰਸ਼ਨ ਕਰਦਿਆਂ ਅਧਿਆਪਕਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਇੱਕ ਤਾਂ ਰੈਗੂਲਰ ਕਰਨ ਦੇ ਨਾਂ ‘ਤੇ ਉਨ੍ਹਾਂ ਦਾ …

Read More »
WP Facebook Auto Publish Powered By : XYZScripts.com