Home / Tag Archives: Lifestyle

Tag Archives: Lifestyle

ਆਪਣੇ ਬੱਚਿਆਂ ਦੀ ਯਾਦਾਸ਼ਤ ਸ਼ਕਤੀ ਵਧਾਓ ਇਸ ਤਰ੍ਹਾਂ

ਬਦਲਦਾ ਲਾਈਫਸਟਾਈਲ ਤੁਹਾਡੀ ਯਾਦਦਾਸ਼ਤ‘ਤੇ ਕਾਫ਼ੀ ਅਸਰ ਪਾਉਂਦਾ ਹੈ। ਇਨਸਾਨ ਨੂੰ ਆਪਣੀ ਬਿਜ਼ੀ ਲਾਇਫ ਦੇ ਦੌਰਾਨ ਭੁਲਣ ਦੀ ਬਿਮਾਰੀ ਹੋ ਜਾਂਦੀ ਹੈ। ਮੈਮੋਰੀ ਲਾਸ ਦੀ ਪਰੇਸ਼ਾਨੀ ਤੋਂ ਹਰ ਕੋਈ ਦਿੱਕਤ ਨਾਲ ਘਿਰਿਆ ਰਹਿੰਦਾ ਹੈ। ਯਾਦਦਾਸ਼ਤ ਵਧਾਉਣ ਲਈ ਲੋਕ ਅਕਸਰ ਇੱਕ ਹੀ ਨੁਸਖਾ ਦੱਸਦੇ ਹਨ। ਜ਼ਿਆਦਾ ਤੋਂ ਜ਼ਿਆਦਾ ਯਾਦ ਕਰਨ ਦੀ ਆਦਤ ਪਾਓ। …

Read More »

ਇਹ ਖ਼ਬਰ ਜ਼ਰੂਰ ਪੜ੍ਹਨ ਚਿਕਨ ਖਾਣ ਦੇ ਸ਼ੌਕੀਨ

ਚਿਕਨ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ। ਚਿਕਨ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ।ਤੁਹਾਨੂੰ ਦੱਸ ਦੇਈਏ ਕਿ ਚਿਕਨ ‘ਚ ਮੌਜੂਦ ਪ੍ਰੋਟੀਨ, ਵਿਟਾਮਿਨ, ਖਣਿਜ ਲੂਣ ਆਦਿ ਮਾਤਰਾ ‘ਚ ਪਾਏ ਜਾਂਦੇ ਹਨ, ਨਾਲ ਹੀ ਦੱਸ ਦੇਈਏ ਕਿ ਉਬਲਿਆ ਹੋਇਆ ਚਿਕਨ ਖਾਣਾ ਸਿਹਤ ਲਈ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਸਰੀਰ ਲਈ …

Read More »

ਘਟੇਗਾ ਵਜਨ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕੰਮ ਕਰਨ ਨਾਲ

ਅੱਜ ਦੀ ਭੱਜ ਦੌੜ ਦੀ ਜਿੰਦਗੀ ‘ਚ ਹਰ ਕਿਸੇ ਦਾ ਲਾਈਫ ਸਟਾਈਲ ਬਦਲਦਾ ਰਹਿੰਦਾ ਹੈ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਅਸੀਂ ਰਾਤ ਨੂੰ ਪੂਰੀ ਤਰ੍ਹਾਂ ਥੱਕ ਜਾਂਦੇ ਹਾਂ। ਇਸਦੇ ਲਈ ਤੁਹਾਨੂੰ ਆਰਾਮ ਕਰਨਾ ਬਹੁਤ ਜਰੂਰੀ ਹੁੰਦਾ ਹੈ ਤਾਂ ਜੋ ਤੁਹਾਡੀ ਸਿਹਤ ਵੀ ਚੰਗੀ ਰਹੇ ਅਤੇ ਕੋਈ ਰੋਗ ਨਾ ਹੋਵੇ। ਦੱਸ ਦੇਈਏ ਕਿ ਰਾਤ …

Read More »

ਸਵੇਰੇ ਜਾਂ ਰਾਤ ਵੇਲੇ ਕਿਹੜਾ ਟਾਇਮ ਹੈ ਚੰਗਾ ਨਹਾਉਣ ਲਈ

ਨਹਾਉਣਾ ਰੋਜ਼ ਦੀ ਕਿਰਿਆ ਹੈ. ਜੋ ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਜਾਂ ਕੰਮ ਤੇ ਜਾਣ ਤੋਂ ਪਹਿਲਾਂ ਕਰਦੇ ਹਨ. ਨਹਾਉਣ ਨਾਲਇੱਕ ਤਾਂ ਸਾਡੇ ਸਰੀਰ ਵਿੱਚੋਂ ਗੰਦਗੀ ਨਿਕਲ ਜਾਂਦੀ ਹੈ ਅਤੇ ਦੂਜਾ ਅਸੀਂ ਤਾਜ਼ਾ ਮਹਿਸੂਸ ਕਰਦੇ ਹਾਂ. ਕੁਝ ਮਾਹਰਾਂ ਦਾ ਮੰਨਣਾ ਹੈ ਕਿ ਰਾਤ ਨੂੰਨਹਾਉਣ ਨਾਲ ਚੰਗੀ ਨੀਂਦ ਆਉਂਦੀ ਹੈ ਪਰ ਕੁਝ ਦਿਨ ਦੀ ਚੰਗੀ ਸ਼ੁਰੂਆਤ ਲਈ ਸਵੇਰੇ ਨਹਾਉਣਾ ਸਹੀ ਮੰਨਦੇ ਹਨ. ਡੇਲੀ ਮੇਲ ਆਨਲਾਈਨ ਨੇ ਕਈ ਅਧਿਐਨਾਂ ਦੀ ਪੜ੍ਹਾਈ ਕਰਕੇ ਨਿਊਯਾਰਕ ਦੇ ਇੱਕ ਚਮੜੀ ਮਾਹਿਰ ਨੂੰ ਕੋਈ ਸਿੱਟਾ ਕੱਢਣ ਲਈ ਕਿਹਾ.ਹਾਂਲਾਕਿ ਦੋਵੇਂ ਸਮੇਂ ਨਹਾਉਣ ਦੇ ਆਪਣੇ-ਆਪਣੇ ਫ਼ਾਇਦੇ ਅਤੇ ਨੁਕਸਾਨ ਹਨ. ਪਰ ਰਾਤ ਨੂੰ ਨਹਾਉਣ ਨਾਲ ਪਸੀਨਾ, ਤੇਲ ਅਤੇ ਐਲਰਜੀਤੱਤ ਨਿਕਲ ਜਾਣ ਕਰਕੇ ਗਹਿਰੀ ਨੀਂਦ ਮਿਲਦੀ ਹੈ ਅਤੇ ਚਮੜੀ ਵੀ ਸਾਫ ਹੋ ਜਾਂਦੀ ਹੈ. ਰਾਤ ਨੂੰ ਨਹਾਉਣ ਦੇ ਫਾਇਦੇ: ਦਿਨ ਭਰ ਦੀ ਗੰਦਗੀ ਸਾਫ ਨਿਊਯਾਰਕ ਦੇ ਡਾਕਟਰ ਸਾਮੇਰ ਜਬੇਰ ਨੇ ਡੇਲੀ-ਮੇਲ ਨੂੰ ਦੱਸਿਆ ਕਿ ਰਾਤ ਨੂੰ ਨਹਾਉਣ ਨਾਲ ਧੂੜਮਿੱਟੀ ਅਤੇ ਗੰਦਗੀ ਸਾਫ ਹੋ ਜਾਂਦੀ ਹੈ.ਕਿਉਂਕਿ ਗੰਦਗੀ ਨਾਲ ਬਿਸਤਰ ‘ਤੇ ਸੋਣ ਨਾਲ ਤੁਹਾਡੀ ਨੀਂਦ ਖਰਾਬ ਹੋ ਜਾਂਦੀ ਹੈ ਅਤੇ ਚਮੜੀ ਦੀ ਐਲਰਜੀ ਵੀ ਹੋ ਸਕਦੀ ਹੈ. ਤੰਦਰੁਸਤਰਹਿਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਬਹੁਤ ਜ਼ਰੂਰੀ ਹੈ. ਉਹ ਕਹਿੰਦੇ ਹਨ ਕਿ ਇਹ ਜਿਆਦਾ ਜ਼ਰੂਰੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਧੋਤਾ ਜਾਵੇ ਕਿਉਂਕਿ ਚਿਹਰੇ ਦੀ ਮੈਲ ਅਤੇ ਤੇਲਸਿਰਹਾਣੇ ਤੇ ਲੱਗ ਜਾਂਦਾ ਹੈ ਜੋ ਚਿਹਰੇ’ ਤੇ ਫਿਣਸੀਆਂ ਦਾ ਕਾਰਨ ਬਣਦਾ ਹੈ. ਨੀਂਦ ਆਉਣ  ‘ਚ ਸੁਧਾਰ ਨਹਾਉਣ ਨਾਲ ਸਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ. ਜਿਸ ਨਾਲ ਤੁਹਾਨੂੰ ਤੇਜ਼ ਅਤੇ ਡੂੰਘੀ ਨੀਂਦ ਆਉਂਦੀ ਹੈ. ਜ਼ਿਆਦਾਤਰ ਅਧਿਐਨਾਂ ਚਸੁਝਾਅ ਦਿੱਤਾ ਗਿਆ ਹੈ ਕਿ ਸੌਣ ਤੋਂ ਘੱਟੋਘੱਟ 90 ਮਿੰਟ ਪਹਿਲਾਂ ਨਹਾਉਣ ਨਾਲ ਸਰੀਰ ਦਾ ਤਾਪਮਾਨ ਆਮ ਹੋ ਜਾਂਦਾ ਹੈ ਅਤੇ ਡੂੰਘੀਨੀਂਦ ਆ ਜਾਂਦੀ ਹੈ. ਇਸਦੇ ਨਾਲ ਹੀ ਸ਼ਾਵਰ ਲੈਣ ਨਾਲ ਦਿਮਾਗ ਚ ਕੋਰਟੀਸੌਲ ਨਾਮਕ ਤਣਾਅ ਵਾਲੇ ਹਾਰਮੋਨ ਦਾ ਪੱਧਰ ਘੱਟ ਹੁੰਦਾ ਹੈ ਤੇਮਾਨਸਿਕ ਸਿਹਤ ਸੁਧਰਦੀ ਹੈ. ਰਾਤ ਨੂੰ ਸਰੀਰ ਚਮੜੀ ਦੇ ਸੈੱਲਾਂ ਨੂੰ ਸਿਹਤਮੰਦ ਬਣਾਉਂਦਾ ਹੈ. ਡੈੱਡ ਸੈੱਲਾਂ ਨੂੰ ਹਟਾਉਂਦਾ ਹੈ ਤੇ ਨਵੇਂ ਸੈੱਲ ਬਣਾਉਂਦਾ ਹੈ. ਇਸ ਲਈ ਡਾ.ਜਬੇਰ ਰਾਤ ਨੂੰ ਘੱਟੋ-ਘੱਟ ਚਿਹਰਾ ਧੋ ਕੇ ਸੌਣ ਨੂੰ ਕਹਿੰਦੇ ਹਨ. ਰਾਤ ​​ਨੂੰ ਨਹਾਉਣਾ ਵੀ ਕਈ ਫਾਇਦੇ ਦਿੰਦਾ ਹੈ. ਸਵੇਰ ਨੂੰ ਨਹਾਉਣ ਦੇ ਫਾਇਦੇ: ਰਚਨਾਤਮਕਤਾ  ‘ਚ ਵਾਧਾ ਹਾਰਵਰਡ ਦੀ ਇੱਕ ਸਟੱਡੀ ਮੁਤਾਬਕ ਸਵੇਰ ਵੇਲੇ ਨਹਾਉਣਾ ਦਿਮਾਗ ਤੋਂ ਤਣਾਅ ਅਤੇ ਦਬਾਅ ਨੂੰ ਦੂਰ ਕਰਦਾ ਹੈ ਅਤੇ ਤੁਹਾਡੀਰਚਨਾਤਮਕਤਾ ਵੱਧਦੀ ਹੈ ਜਿਸ ਨਾਲ ਤੁਸੀਂ ਵਧਿਆ ਸੋਚ ਪਾਉਂਦੇ ਹੋ. ਸ਼ੇਵ ਕਰਨ ਤੋਂ ਪਹਿਲਾਂ ਨਹਾਉਣਾ ਜ਼ਰੂਰੀ ਡਾ. ਜਬੇਰ ਸੁਝਾਅ ਦਿੰਦੇ ਹਨ ਕਿ ਜੋ ਮਰਦ ਸਵੇਰੇ ਸ਼ੇਵ ਕਰਦੇ ਹਨ, ਉਨ੍ਹਾਂ ਨੂੰ ਪੱਕਾ ਨਹਾਉਣ ਦੀ ਜ਼ਰੂਰਤ ਹੁੰਦੀ ਹੈ. ਕਿਉਂਕਿ ਗਰਮ ਪਾਣੀਨਾਲ ਨਹਾਉਣ ਤੇ ਅਵਿਕਸਿਤ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਚਮੜੀ ਦੇ ਰੋਮ ਖੁੱਲ੍ਹ ਜਾਂਦੇ ਹਨ,ਨਤੀਜੇ ਵਜੋਂ ਵਧੀਆ ਸ਼ੇਵ ਹੋ ਜਾਂਦੀਹੈ. ਕਿਹੜਾ ਟਾਇਮ ਹੈ ਚੰਗਾ ਮਾਹਿਰਾਂ ਦੀ ਰਾਏ ਅਤੇ ਖੋਜ ਦੇ ਆਧਾਰ ਤੇ ਰਾਤ ਨੂੰ ਨਹਾਉਣਾ ਵਧਿਆ ਹੈ. ਜਿਸ ਨਾਲ ਦਿਨਭਰ ਦੀ ਥਕਾਨ ਅਤੇ ਗੰਦਗੀ ਸਾਫ਼ ਹੋਣ ਨਾਲਸਾਨੂੰ ਚੰਗੀ ਨੀਂਦ ਮਿਲਦੀ ਹੈ. ਹਾਂਲਾਕਿ ਦਿਨ ਵਿੱਚ ਦੋ ਵਾਰ ਨਹਾਉਣ ਨਾਲ ਵੀ ਕੋਈ ਖ਼ਤਰਾ ਨਹੀਂ ਹੈ. ਇਹ ਤੁਹਾਡੀ ਪਸੰਦ’ਤੇ ਨਿਰਭਰਕਰਦਾ ਹੈ. ਨਹਾਉਣ ਲਈ ਕੋਸੇ ਪਾਣੀ ਦੀ ਵਰਤੋਂ ਕਰੋ ਤੇ 10 ਮਿੰਟ ਤੋਂ ਵੱਧ ਨਾ ਨਹਾਉ. ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀਕੁਦਰਤੀ ਰੰਗਤ ਗਵਾਚ ਜਾਂਦੀ ਹੈ.  

Read More »

ਅੱਖਾਂ ਲਈ ਲਾਭਦਾਇਕ ਇਕ ਸੰਤਰਾ ਰੋਜ਼ਾਨਾ ਖਾਣਾ

ਜੇਕਰ ਤੁਸੀਂ ਆਪਣੀ ਉਮਰ ਦੇ ਨਾਲ ਆਪਣੀਆਂ ਅੱਖਾਂ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਇਕ ਸੰਤਰਾ ਖਾਣ ਨਾਲ ਕਾਫੀ ਲਾਭਦਾਇਕ ਹੋ ਸਕਦਾ ਹੈ।ਇਕ ਖੋਜ ਵਿਚ ਅਜਿਹਾ ਸਾਹਮਣੇ ਆਇਆ ਹੈ ਕਿ ਅੱਖ ਵਿਚ ਮੈਕੁਲਰ ਐਡੀਮਾ ਉਮਰ ਨਾਲ ਜੁੜੀ ਹੋਈ ਇਕ ਸਥਿਤੀ ਹੈ, ਜਿਸ ਨਾਲ ਦਿਖਾਈ ਦੇਣ ਵਿਚ ਮੁਸ਼ਕਲ ਆਉਂਦੀ …

Read More »

ਬਜ਼ੁਰਗਾਂ ਦੀ ਵੱਧ ਸਕਦੀ ਹੈ ਯਾਦਦਾਸ਼ਤ ਇਕ ਚੱਮਚ ਖੰਡ ਨਾਲ

ਇਕ ਖੋਜ ਦੇ ਮੁਤਾਬਕ ਬਜ਼ੁਰਗਾਂ ਜੋ ਮਾੜੀ ਯਾਦਦਾਸ਼ਤ ਦਾ ਸਿ਼ਕਾਰ ਰਹਿੰਦੇ ਹਨ ਉਨ੍ਹਾਂ ਲਈ ਖੰਡ ਦਾ ਇਕ ਚੱਮਚ ਲਾਭਦਾਇਕ ਸਾਬਤ ਹੋ ਸਕਦਾ ਹੈ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਪਾਣੀ `ਚ ਇਕ ਚੱਮਚ ਖੰਡ ਮਿਲਾਕੇ ਪੀਣ ਨਾਲ ਦਿਮਾਗ ਪਹਿਲਾਂ ਦੇ ਮੁਕਾਬਲੇ ਜਿ਼ਆਦਾ ਹਾਰਡ ਵਰਕ ਕਰਨ ਲੱਗਦਾ ਹੈ। ਇਸਦੇ ਨਾਲ ਹੀ …

Read More »

ਸੈਕਸ ਲਾਈਫ ਬਿਹਤਰ ਬਣਾਉਂਦਾ ਜਾਣੋ ਕਿਵੇਂ ਕਾਜੂ, ਅੰਬ ਤੇ ਅਚਾਰ

ਕੀ ਤੁਸੀਂ ਆਪਣੀ ਲਵ ਲਾਈਫ ਵਿੱਚ ਕਮੀ ਮਹਿਸੂਸ ਕਰ ਰਹੇ ਹੋ? ਤਾਂ ਇਸ ਦਾ ਕਾਰਨ ਤੁਹਾਡੀ ਖੁਰਾਕ ਵੀ ਹੋ ਸਕਦੀ ਹੈ। ਇਹ ਗੱਲ ਅਸੀਂ ਨਹੀਂ ਬਲਕਿ ਖੋਜ ਕਹਿ ਰਹੀ ਹੈ। ਆਸਟ੍ਰੇਲੀਆ ਵਿੱਚ ਕੀਤੀ ਖੋਜ ਵਿੱਚ ਪਾਇਆ ਗਿਆ ਹੈ ਕਿ 45 ਤੋਂ 60 ਸਾਲ ਦੀਆਂ 70 ਫ਼ੀਸਦ ਔਰਤਾਂ ਵਿੱਚ ਸੈਕਸ ਦੀ …

Read More »

ਖਤਰਨਾਕ ਸਿਗਰਟ ਪੀਣ ਵਾਲਿਆਂ ਨਾਲ ਰਹਿਣਾ ਵੀ

ਤੰਬਾਕੂਨੋਸ਼ੀ ਕਰਨਾ ਸਿਹਤ ਦੇ ਲਈ ਜਿਨ੍ਹਾਂ ਖਤਰਨਾਕ ਹੁੰਦਾ ਹੈ, ਇਹ ਸਭ ਭਲੀਭਾਂਤੀ ਜਾਣਦੇ ਹਨ। ਇਸ ਨਾਲ ਹੋਣ ਵਾਲੇ ਨੁਕਸਾਨ ਸਿਗਰਟ ਪੀਣ ਵਾਲਿਆਂ ਲਈ ਹੀ ਖਤਰਨਾਕ ਨਹੀਂ ਹੈ, ਸਗੋਂ ਆਸਪਾਸ ਰਹਿਣ ਵਾਲਿਆਂ ਲਈ ਵੀ ਇਹ ਠੀਕ ਨਹੀਂ ਹੈ। ਇਕ ਅਧਿਐਨ `ਚ ਕਿਹਾ ਗਿਆ ਹੈ ਕਿ ਸਿਗਰਟ ਪੀਣ ਵਾਲਿਆਂ ਦੇ ਕੋਲ ਇਕ …

Read More »

ਸੂਪ ਪੀਓ ਤੇ ਘਟਾਓ ਭਾਰ ਜਾਦੂਈ ਤਰੀਕੇ ਨਾਲ

ਤੁਸੀਂ ਅਕਸਰ ਸੂਪ ਪੀਣ ਤੋਂ ਬਚਦੇ ਹੋ, ਪਰ ਜੇ ਤੁਸੀਂ ਇਸਦੇ ਲਾਭ ਜਾਣੋਗੇ ਤਾਂ ਇਸਨੂੰ ਬਾਰ-ਬਾਰ ਪੀਓਗੇ। ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਸੂਪ ਭਾਰ ਘਟਾਓਣ ਵਿੱਚ ਮਦਦ ਕਰਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਘੱਟ ਕੈਲੋਰੀ ਵਾਲਾ ਆਹਾਰ ਭਾਰ ਘੱਟ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ। ਜਦੋਂ ਵੀ ਤੁਸੀਂ ਮਹਿਸੂਸ ਕਰਦੇ …

Read More »

ਤੁਲਸੀ ਹੈ ਕਈ ਬਿਮਾਰੀਆਂ ਤੋਂ ਬਚਾਅ ਲਈ ਲਾਭਦਾਇਕ

ਤੁਲਸੀ ਦੇ ਪੌਦੇ ਦੀ ਵਰਤੋਂ ਕਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਪੌਦੇ ਦੇ ਪੱਤਿਆਂ ਨਾਲ ਹੋਣ ਵਾਲੇ ਲਾਭ ਨੂੰ ਲੈ ਕੇ ਬਹੁਤੇ ਲੋਕ ਜਾਣਕਾਰੀ ਰੱਖਦੇ ਹਨ। ਤੁਲਸੀ ਦੇ ਬੀਜ ਵੀ ਕਈ ਤਰ੍ਹਾਂ ਦੀਆਂ ਸ਼ਰੀਰਕ ਸਮੱਸਿਆਵਾਂ ਦਾ ਇਲਾਜ਼ ਕਰ ਸਕਦੇ ਹਨ। ਇਨ੍ਹਾਂ ਦੀ ਜਿ਼ਆਦਾਤਰ ਮਿਠਾਈ ਜਾਂ ਪੀਣ ਵਾਲੇ ਪਦਾਰਥਾਂ …

Read More »
WP Facebook Auto Publish Powered By : XYZScripts.com