Saturday , May 11 2024
Home / ਲਾਈਫਸਟਾਈਲ / ਛੋਲਿਆਂ ਦੀ ਦਾਲ ਕਰਦੀ ਹੈ ਆਇਰਨ ਦੀ ਘਾਟ ਨੂੰ ਪੂਰਾ

ਛੋਲਿਆਂ ਦੀ ਦਾਲ ਕਰਦੀ ਹੈ ਆਇਰਨ ਦੀ ਘਾਟ ਨੂੰ ਪੂਰਾ

ਛੋਲਿਆਂ ਦੀ ਦਾਲ ਖਾਣ ਤੋਂ ਅਕਸਰ ਲੋਕ ਪਰਹੇਜ ਕਰਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਛੋਲਿਆਂ ਦੀ ਦਾਲ  ਨਾਲ ਉਹਨਾਂ ਦਾ ਪੇਟ ਖ਼ਰਾਬ ਹੋ ਜਾਂਦਾ ਹੈ। ਇਹ ਦਾਲ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦਾਲ ਨੂੰ ਖਾਣ ਨਾਲ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਫ਼ਾਇਦਿਆਂ ਵਾਰੇ ਦੱਸਦੇ ਹਾਂ।

*ਆਇਰਨ ਦੀ ਕਮੀ –ਛੋਲਿਆਂ ਦੀ ਦਾਲ ਖਾਣ ਨਾਲ ਆਇਰਨ ਦੀ ਕਮੀ ਪੂਰੀ ਹੁੰਦੀ ਹੈ। ਇਸ ਨਾਲ ਸਰੀਰ ‘ਚ ਹੀਮੋਗਲੋਬਿਨ ਦਾ ਪੱਧਰ ਵਧਾਉਣ ‘ਚ ਮਦਦ ਕਰਦੇ ਹਨ।

*ਪੀਲੀਆ ਰੋਗ ਨੂੰ ਦੂਰ ਕਰਨ ‘ਚ ਮਦਦਗਾਰ -ਛੋਲਿਆਂ ਦੀ ਦਾਲ ਦੇ ਸੇਵਨ ਨਾਲ ਪੀਲੀਆ ਵਰਗੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਪੀਲੀਏ ਦੀ ਸ਼ਿਕਾਇਤ ਹੈ ਉਹ ਇਸ ਦਾਲ ਦਾ ਸੇਵਨ ਜਰੂਰ ਕਰਨ।

*ਡਾਇਬਿਟੀਜ਼ ਤੇ ਕੰਟਰੋਲ -ਡਾਇਬਿਟੀਜ਼ ਵਾਲੇ ਮਰੀਜਾਂ ਲਈ ਛੋਲਿਆਂ ਦੀ ਦਾਲ ਬਹੁਤ ਫਾਇਦੇਮੰਦ ਹੁੰਦੀ ਹੈ। ਕਿਉਂਕਿ ਇਹ ਗਲੂਕੋਜ਼ ਦੀ ਜ਼ਿਆਦਾ ਮਾਤਰਾ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ।

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com