Saturday , May 11 2024
Home / ਬਾਲੀਵੁੱਡ (page 4)

ਬਾਲੀਵੁੱਡ

ਕੁਝ ਇਸ ਤਰ੍ਹਾਂ ਸ਼ੁਰੂ ਹੋਈ ਸੀ ਨੇਹਾ ਅਤੇ ਅੰਗਦ ਦੀ ਲਵਸਟੋਰੀ

ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਨੇਹਾ ਧੂਪਿਆ ਨੇ ਆਪਣੇ ਦੋਸਤ ਅੰਗਦ ਬੇਦੀ ਨਾਲ ਵਿਆਹ ਕਰ ਲਿਆ ਹੈ। ਇਸ ਸੀਕ੍ਰੇਟ ਵਿਆਹ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਚਾਹੇ ਜੋ ਵੀ ਹੋਵੇ ਵਿਆਹ ਦੌਰਾਨ ਇਹ ਜੋੜਾਂ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀ। ਇਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦੇਖ ਕੇ ਹਰ …

Read More »

ਬੇਟੀ ਆਲੀਆ ਭੱਟ ਲਈ ਸੋਨੀ ਰਾਜ਼ਦਾਨ ਨੇ ਕਹੇ ਇਹ ਸ਼ਬਦ…

ਸੋਨੀ ਰਾਜਦਾਨ ਨੇ ਇੱਕ ਦੌਰ ਵਿੱਚ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਮੰਡੀ, ਸਾਰਾਂਸ਼, ਮਾਨਸੂਨ ਵੈਡਿੰਗ, 36 ਚੌਰੰਗੀ ਲੇਨ ਵਰਗੀ ਫਿਲਮਾਂ ਵਿੱਚ ਕੰਮ ਕੀਤਾ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਆਪਣੀ ਬੇਟੀ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ। ਖਾਸ ਗੱਲ ਹੈ ਕਿ ਮੇਘਨਾ ਗੁਲਜਾਰ ਦੀ …

Read More »

ਧੋਖਾਧੜੀ ਦੇ ਇਲਜ਼ਾਮ ‘ਤੇ ਸੁਰਵੀਨ ਚਾਵਲਾ ਨੇ ਦਿੱਤੀ ਸਫਾਈ

ਪਿਛਲੇ ਦਿਨੀਂ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਭਰਾ ਮਨਵਿੰਦਰ ਚਾਵਲਾ ਤੇ ਪਤੀ ਅਕਸ਼ੇ ਠੱਕਰ ‘ਤੇ ਹੁਸ਼ਿਆਰਪੁਰ ਨਿਵਾਸੀ ਸਤਪਾਲ ਗੁਪਤਾ ਤੇ ਉਸ ਦੇ ਬੇਟੇ ਪੰਕਜ ਗੁਪਤਾ ਨੇ 40 ਲੱਖ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਲਗਾਏ ਸਨ। ਇਸ ਮਾਮਲੇ ‘ਤੇ ਸੁਰਵੀਨ ਚਾਵਲਾ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸੁਰਵੀਨ ਨੇ ਕਿਹਾ, …

Read More »

ਕਿਸੇ ਮਹਿਲ ਤੋਂ ਘੱਟ ਨਹੀਂ ਹੈ ਸ਼ਿਲਪਾ ਸ਼ੈੱਟੀ ਦਾ ਘਰ

ਫੈਨਜ਼ ਹਮੇਸ਼ਾ ਆਪਣੇ ਪਸੰਦੀਦਾ ਸਿਤਾਰਿਆਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਲੈ ਕੇ ਨਿੱਜੀ ਜ਼ਿੰਦਗੀ ਤੱਕ ਕੁਝ ਨਾ ਕੁਝ ਜਾਣਨ ਦੀ ਇੱਛਾ ਰੱਖਦੇ ਹਨ। ਰਾਜ ਕੁੰਦਰਾ ਨਾਲ ਵਿਆਹ ਕਰਨ ਤੋਂ ਬਾਅਦ ਸ਼ਿਲਪਾ ਸ਼ੈੱਟੀ ਮੁੰਬਈ ਦੇ ਜੁਹੂ ਇਲਾਕੇ ‘ਚ ਰਹਿੰਦੀ ਹੈ। ਸ਼ਿਲਪਾ ਜਿੰਨੀ ਖੂਬਸੂਰਤ ਦਿਖਦੀ ਹੈ, ਉਸ ਤੋਂ ਕਿਤੇ ਜ਼ਿਆਦਾ ਸੋਹਣਾ ਉਹਦਾ ਘਰ …

Read More »

ਇੰਸਟਾਗ੍ਰਾਮ ‘ਤੇ ਵਾਇਰਲ ਹੋਇਆ ਹਿਨਾ ਖਾਨ ਦਾ ਬੋਲਡ ਫੋਟੋਸ਼ੂਟ

ਟੀਵੀ ਦੀ ਮਸ਼ਹੂਰ ਅਦਾਕਾਰਾ ਅਤੇ ਰਿਐਲਿਟੀ ਸ਼ੋਅ ‘ਬਿੱਗ ਬੌਸ 11’ ਦੀ ਰਨਰਅੱਪ ਰਹੀ ਹਿਨਾ ਇਕ ਵਾਰ ਫਿਰ ਆਪਣੇ ਸਟਾਇਲ ਅਤੇ ਖੂਬਸੂਰਤ ਅੰਦਾਜ਼ ਕਰਕੇ ਚਰਚਾ ‘ਚ ਹੈ। ਹਾਲ ਹੀ ‘ਚ ਹਿਨਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ‘ਚ ਉਹ ਪੀਲੇ ਰੰਗ ਦੇ ਬਲੇਜ਼ਰ ਸੂਟ ‘ਚ ਕਾਫੀ …

Read More »

ਕਦੇ ਦਿੱਲੀ ‘ਚ ਜੂਸ ਵੇਚਦੇ ਸਨ ਗੁਲਸ਼ਨ ਕੁਮਾਰ, ਇੰਝ ਬਣੇ ਸਨ ਕਰੋੜਾਂ ਦੇ ਮਾਲਕ

ਗੁਲਸ਼ਨ ਕੁਮਾਰ ਦਾ ਨਾਂ ਫਿਲਮੀ ਦੁਨੀਆ ਦੀਆਂ ਉਨ੍ਹਾਂ ਹਸਤੀਆਂ ‘ਚ ਸ਼ਾਮਿਲ ਹੈ, ਜਿਨ੍ਹਾਂ ਨੇ ਬਹੁਤ ਘੱਟ ਸਮੇਂ ‘ਚ ਹੀ ਹੀ ਸ਼ੋਹਰਤ ਦੀਆਂ ਉਨ੍ਹਾਂ ਬੁਲੰਦੀਆਂ ਨੂੰ ਹਾਸਿਲ ਕਰ ਲਿਆ ਸੀ, ਜਿੱਥੇ ਪਹੁੰਚ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਦਿੱਲੀ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਦੇਖਦੇ ਹੀ ਦੇਖਦੇ ਸੰਗੀਤ ਦੀ …

Read More »

ਸੋਨਮ ਕਪੂਰ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਹੋਈਆਂ ਵਾਇਰਲ

ਸੋਨਮ ਕਪੂਰ ਦੇ ਘਰ ਕੱਲ ਮਹਿੰਦੀ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਖਾਸ ਤੌਰ ‘ਤੇ ਸੋਨਮ ਕਪੂਰ ਦਾ ਹੋਣ ਵਾਲਾ ਲਾੜਾ ਆਨੰਦ ਆਹੂਜਾ ਵੀ ਪਹੁੰਚਿਆ। ਤੁਹਾਨੂੰ ਦੱਸ ਦਈਏ ਸੋਨਮ ਦੀ ਮਹਿੰਦੀ ਸੈਰੇਮਨੀ ਦੀਆਂ ਬੇਹੱਦ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਸੋਨਮ ਤੇ ਆਨੰਦ ਇਕੱਠੇ ਬੈਠੇ ਕਾਫੀ ਖੂਬਸੂਰਤ ਲੱਗ …

Read More »

ਜਾਣੋ ਸੋਨਮ ਕਪੂਰ ਅਤੇ ਆਨੰਦ ਅਹੂਜਾ ਦੀ ਲਵ ਸਟੋਰੀ..

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਦਾ ਵਿਆਹ 8 ਮਈ ਨੂੰ ਹੋਣ ਵਾਲਾ ਹੈ। ਇਸ ਸ਼ਾਹੀ ਵਿਆਹ ਲਈ ਤਿਆਰੀਆਂ ਚੱਲ ਰਹੀਆਂ ਹਨ। ਸੋਨਮ ਅਤੇ ਆਨੰਦ ਦੇ ਵਿਆਹ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਪਰ ਉਸ ਤੋਂ ਵੀ ਜ਼ਿਆਦਾ ਲੋਕ ਉਨ੍ਹਾਂ ਦੀ ਲਵ ਸਟੋਰੀ ਨੂੰ ਜਾਣਨ ਲਈ ਬਹੁਤ …

Read More »

ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਦੇ ਦਿਹਾਂਤ ਤੇ ਧਰਮਿੰਦਰ ਨੇ ਕੀਤਾ ਭਾਵੁਕ ਟਵੀਟ

ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਦੇਸ਼ਕ-ਡਾਇਰੈਕਟਰ ਅਰਜੁਨ ਹਿੰਗੋਰਾਨੀ ਦੇ ਦਿਹਾਂਤ ‘ਤੇ ਮਸ਼ਹੂਰ ਐਕਟਰ ਧਰਮਿੰਦਰ ਨੇ ਦੁੱਖ ਜ਼ਾਹਰ ਕੀਤਾ ਹੈ। ਧਰਮਿੰਦਰ ਨੇ ਡਾਇਰੈਕਟਰ ਦੇ ਦਿਹਾਂਤ ‘ਤੇ ਇਕ ਪੁਰਾਣੀ ਤਸਵੀਰ ਪੋਸਟ ਕਰਕੇ ਇਮੋਸ਼ਨਲ (ਭਾਵੁਕ) ਟਵੀਟ ਕਰਕੇ ਅਫਸੋਸ ਜ਼ਾਹਰ ਕੀਤਾ ਹੈ। ਇੰਡਸਟਰੀ ‘ਚ ਧਰਮਿੰਦਰ ਨੂੰ ਪਹਿਲਾਂ ਬ੍ਰੇਕ ਦੇਣ ਵਾਲੇ ਅਰਜੁਨ ਹੀ ਸਨ। ਧਰਮਿੰਦਰ ਨੇ …

Read More »

ਸੁਰਵੀਨ ਚਾਵਲਾ ਖਿਲਾਫ਼ FIR , ਮਾਮਲਾ ਕੀ ਹੈ

ਸੁਰਵੀਨ ਚਾਵਲਾ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਗੁਣੀ ਡਾਂਸ ਕਲਾਕਾਰ ਹੈ। ਉਸ ਨੇ ‘ਚ ਭਾਰਤੀ ਸਿਨੇਮਾ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਟੈਲਵਿਜਨ ਤੋਂ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਉਹਨਾਂ ਨੇ ਆਪਣੇ ਕਰੀਅਰ ਬਹੁਤ ਹੀ ਬੋਲਡ ਅੰਦਾਜ਼ ਦੀਆਂ ਫਿਲਮਾਂ ਕੀਤੀਆਂ ਹਨ ਜਿਵੇਂ ਕਿ ‘ਹੇਟ ਸਟੋਰੀ 2’ (2014), ‘ਅਗਲੀ’ (2013) ਆਦਿ ਫਿਲਮਾਂ। ਸੁਰਵੀਨ ਚਾਵਲਾ …

Read More »
WP Facebook Auto Publish Powered By : XYZScripts.com