Saturday , May 11 2024
Home / ਬਾਲੀਵੁੱਡ (page 5)

ਬਾਲੀਵੁੱਡ

ਸੁਰਵੀਨ ਚਾਵਲਾ ਅਤੇ ਉਨ੍ਹਾਂ ਦੇ ਪਤੀ ਤੇ ਲੱਗਾ ਧੋਖਾਧੜੀ ਕਰਨ ਦਾ ਦੋਸ਼

ਹੁਸ਼ਿਆਰਪੁਰ ਸਿਟੀ ਪੁਲਸ ਨੇ ਬਾਲੀਵੁੱਡ ਤੇ ਪਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ ਦੇ ਨਾਲ ਉਨ੍ਹਾਂ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪ੍ਰੈੱਸ ਕਲੱਬ ‘ਚ ਸ਼ਿਕਾਇਤਕਰਤਾ ਸਤਪਾਲ ਗੁਪਤਾ ਤੇ ਉਸ ਦੇ ਬੇਟੇ ਪੰਕਜ ਗੁਪਤਾ ਨੇ ਆਪਣੇ ਵਕੀਲ ਨਵੀਨ ਜੈਰਥ ਦੀ ਮੌਜੂਦਗੀ ‘ਚ …

Read More »

ਭੈਣ ਸੋਨਮ ਕਪੂਰ ਦੇ ਵਿਆਹ ਤੇ ਤੋਹਫ਼ਾ ਨਹੀਂ ਦੇਣਗੇ ਹਰਸ਼ਵਰਧਨ

ਅਦਾਕਾਰ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਆਪਣੀ ਭੈਣ ਸੋਨਮ ਕਪੂਰ ਦੇ ਵਿਆਹ ਵਿਚ ਤੋਹਫਾ ਨਹੀਂ ਦੇਣਗੇ ਸਗੋਂ ਢੇਰ ਸਾਰਾ ਪਿਆਰ ਦੇਣਗੇ। ਕੁਝ ਸਮੇਂ ਤੋਂ ਸੋਨਮ ਦੇ ਵਿਆਹ ਨੂੰ ਲੈ ਕੇ ਚਰਚਾ ਜ਼ੋਰਾਂ ‘ਤੇ ਹੈ। ਉਸਦੇ ਵਿਆਹ ਦੀਆਂ ਤਿਆਰੀਆਂ, ਵੈਨਿਊ ਅਤੇ ਕਾਰਡਸ ਤਕ ਦੀ ਛੋਟੀ ਤੋਂ ਛੋਟੀ ਡਿਟੇਲ ਨੂੰ ਲੈ …

Read More »

ਬਿੱਗ ਬੌਸ 12 ਦਾ ਹਿੱਸਾ ਬਣਨ ਦੀਆਂ ਖਬਰਾਂ ‘ਤੇ ਨਿਆ ਸ਼ਰਮਾ ਨੇ ਦਿੱਤਾ ਜਵਾਬ

‘ਬਿੱਗ ਬੌਸ’ ਦੇ ਅਗਲੇ ਸੀਜ਼ਨ ਦੇ ਮੁਕਾਬਲੇਬਾਜ਼ਾਂ ਲਈ ਕਈ ਨਾਮ ਸਾਹਮਣੇ ਆਏ ਹਨ। ਇਹਨਾਂ ‘ਚੋਂ ਇਕ ਨਾਮ ਟੀ. ਵੀ. ਅਦਾਕਾਰਾ ਨਿਆ ਸ਼ਰਮਾ ਦਾ ਵੀ ਆਇਆ ਹੈ। ਨਿਆ ਨੇ ਹੁਣ ਖੁਦ ਇਨ੍ਹਾਂ ਖਬਰਾਂ ‘ਤੇ ਆਪਣਾ ਜਵਾਬ ਦਿੱਤਾ ਹੈ। ਨਿਆ ਸ਼ਰਮਾ ਨੇ ਇਕ ਇੰਟਰਵਿਓ ਵਿਚ ਕਿਹਾ,”ਨਿਰਮਾਤਾਵਾਂ ਨੇ ਉਨ੍ਹਾਂ ਨੂੰ ਇਸ ਬਾਰੇ ‘ਚ …

Read More »

ਵਿਆਹ ਤੋਂ ਪਹਿਲਾਂ ਵਾਇਰਲ ਹੋਇਆ ਸੋਨਮ ਕਪੂਰ ਦਾ ਹੌਟ ਫੋਟੋਸ਼ੂਟ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੋਨਮ ਕਪੂਰ ਇੰਨੀ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਛਾਈ ਹੋਈ ਹੈ। ਹਾਲ ਹੀ ‘ਚ ਕਪੂਰ ਤੇ ਆਹੂਜਾ ਪਰਿਵਾਰ ਨੇ ਸੋਨਮ ਕਪੂਰ ਤੇ ਆਨੰਦ ਆਹੂਜਾ ਦੇ ਵਿਆਹ ਦੀ ਆਧਿਕਾਰਿਕ ਘੋਸ਼ਣਾ ਕੀਤੀ ਹੈ। ਸੋਨਮ 8 ਮਈ ਨੂੰ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ ‘ਚ …

Read More »

ਛੋਟੇ ਕੱਦ ਵਾਲੇ ਇਸ ਐਕਟਰ ਦੀ ਹੋਈ ਸੀ ਲਵ ਮੈਰਿਜ

ਬਾਲੀਵੁੱਡ ‘ਚ ਜਿੱਥੇ ਇਕ ਪਾਸੇ ਫਿੱਟ ਅਤੇ ਖੂਬਸੂਰਤ ਐਕਟਰਜ਼ ਨੂੰ ਲਿਆ ਜਾਂਦਾ ਹੈ ਤਾਂ ਉੱਥੇ ਫਿਲਮਾਂ ‘ਚ ਸੁਪੋਰਟਿੰਗ ਐਕਟਰਜ਼ ਦੀ ਵੀ ਕਾਫੀ ਅਹਿਮੀਅਤ ਹੁੰਦੀ ਹੈ, ਉਸ ‘ਚ ਭਾਵੇ ਐਕਟਰ ਕਿੰਨਾ ਵੀ ਪਤਲਾ, ਮੋਟਾ ਜਾਂ ਫਿਰ ਛੋਟਾ ਹੋਵੇ। ਅੱਜ ਅਸੀਂ ਗੱਲ ਕਰਾਂਗੇ ਟੀ. ਵੀ. ਅਤੇ ਫਿਲਮਾਂ ਦੇ ਛੋਟੇ ਐਕਟਰ ਦੇ ਬਾਰੇ …

Read More »

ਸੋਨਮ ਕਪੂਰ ਦੇ ਵਿਆਹ ‘ਤੇ ਪਾਪਾ ਅਨਿਲ ਕਪੂਰ ਨੇ ਦਿੱਤਾ ਇਹ ਬਿਆਨ

ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਨੇ ਆਪਣੀ ਧੀ ਸੋਨਮ ਕਪੂਰ ਦੇ ਵਿਆਹ ਦੀ ਅਫਵਾਹ ‘ਤੇ ਅੱਜ ਕੋਈ ਟਿੱਪਣੀ ਨਹੀਂ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਸਹੀ ਸਮੇਂ ‘ਤੇ ਸਾਰੀ ਜਾਣਕਾਰੀ ਮਿਲ ਜਾਵੇਗੀ। ਅਜਿਹੀਆਂ ਖਬਰਾਂ ਮਿਲੀਆਂ ਹਨ ਕਿ ਸੋਨਮ ਦਾ ਅਗਲੇ ਮਹੀਨੇ ਅਨੰਦ ਆਹੂਜਾ ਨਾਲ ਵਿਆਹ ਹੋਣ ਵਾਲਾ ਹੈ। ਸੋਸ਼ਲ ਮੀਡੀਆ ‘ਤੇ …

Read More »

ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤੀਆਂ ਬਿਕਨੀ ‘ਚ ਤਸਵੀਰਾਂ

ਬਾਲੀਵੁੱਡ ਦੀ ਸਭ ਤੋਂ ਫਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ ਇੰਨੀ ਦਿਨੀਂ ਮਾਲਦੀਵ ‘ਚ ਆਪਣੇ ਪਰਿਵਾਰ ਨਾਲ ਇੰਜੁਆਏ ਕਰ ਰਹੀ ਹੈ। ਸ਼ਿਲਪਾ ਨੇ ਇਸ ਦੌਰਾਨ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਉਸ ਨੇ ਮਾਲਦੀਵ ਦੇ ਬੀਚ ਕਿਨਾਰੇ ਕਲਿੱਕ ਕਰਵਾਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਸ਼ਿਲਪਾ ਬਾਲੀਵੁੱਡ ਦੇ …

Read More »

ਸਰੋਜ ਖਾਨ ਦੇ ਸਮਰਥਨ ‘ਚ ਆਏ ਸ਼ਤਰੂਘਨ ਸਿਨਹਾ

ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਅਤੇ ਸੀਨੀਅਰ ਕਾਂਗਰਸੀ ਨੇਤਰੀ ਰੇਣੂਕਾ ਚੌਧਰੀ ਤੋਂ ਬਾਅਦ ਹੁਣ ਅਭਿਨੇਤਾ ਤੋਂ ਨੇਤਾ ਬਣੇ ਸ਼ਤਰੂਘਨ ਸਿਨਹਾ ਦੇ ਬਿਆਨ ਕਾਰਨ ਇਕ ਨਵਾਂ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਭਾਜਪਾ ਦੇ ਐੱਮ.ਪੀ ਸ਼ਤਰੂਘਨ ਸਿਨਹਾ ਨੇ ਐਂਟਰਟੇਨਮੈਂਟ ਜਗਤ ਅਤੇ ਸਿਆਸਤ ਦੋਹਾਂ ਵਿਚ ਕਾਸਟਿੰਗ ਕਾਊਚ ਹੋਣ ਦੀ ਗੱਲ …

Read More »

ਦੇਸੀ ਲੁੱਕ ‘ਚ ਨਜ਼ਰ ਆਈ ਫੈਸ਼ਨੇਬਲ ਹਿਨਾ ਖਾਨ..

‘ਬਿੱਗ ਬੌਸ 11’ ਦੀ ਸਾਬਕਾ ਮੁਕਾਬਲੇਬਾਜ਼ ਅਤੇ ‘ਯੇ ਰਿਸ਼ਤਾ ਕਿਯਾ ਕਹਿਲਤਾ ਹੈ’ ਦੀ ਅਦਾਕਾਰਾ ਹਿਨਾ ਖਾਨ ਨੂੰ ਹਰੇਕ ਘਰ ‘ਚ ਬੇਹੱਦ ਪਸੰਦ ਕੀਤਾ ਜਾਂਦਾ ਹੈ ਤੇ ਉਸ ਦੀ ਪ੍ਰਸਿੱਧੀ ਉਸ ਸਮੇਂ ਜ਼ਿਆਦਾ ਹੋ ਗਈ ਜਦੋਂ ਉਹ ‘ਬਿੱਗ ਬੌਸ’ ਦੇ ਫਿਨਾਲੇ ਤੱਕ ਪਹੁੰਚੀ। ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨਾਲ …

Read More »

‘ਐਲਕੋਹਲਿਕ’ ਕਹੇ ਜਾਣ ‘ਤੇ ਪੂਜਾ ਭੱਟ ਨੇ ਟਰੋਲਰਜ਼ ਨੂੰ ਦਿੱਤਾ ਕਰਾਰਾ ਜਵਾਬ

ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪੂਜਾ ਭੱਟ ਨੇ ਬਤੋਰ ਮਾਡਲ ਅਤੇ ਵਾਇਸ ਆਰਟਿਸਟ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਬਣਾਈ। ਹਾਲ ਹੀ ਵਿਚ ਪੂਜਾ ਨੇ ਅਮਿਤਾਭ ਬੱਚਨ ਦੁਆਰਾ ਕੀਤੇ ਗਏ ਇਕ ਟਵੀਟ ‘ਤੇ ਅਪਣੀ ਰਾਏ ਦਿੱਤੀ ਸੀ। ਅਮਿਤਾਭ ਨੇ ਇਹ ਟਵੀਟ ਕਠੂਆ ਅਤੇ ਉਂਨਾਅ ਵਿਚ ਹੋਏ ਗੈਂਗਰੇਪ ‘ਤੇ ਕੀਤਾ ਸੀ। ਜਿਸ …

Read More »
WP Facebook Auto Publish Powered By : XYZScripts.com