Saturday , May 11 2024
Home / ਬਾਲੀਵੁੱਡ (page 3)

ਬਾਲੀਵੁੱਡ

ਖੁਦਕੁਸ਼ੀ ਕਰਨ ਤੋਂ ਪਹਿਲਾਂ ਜੀਆ ਖਾਨ ਦੇ ਬੁਆਏਫ੍ਰੈਂਡ ਨੇ ਕੱਢੀਆਂ ਸਨ ਗਾਲ੍ਹਾਂ

ਬਾਲੀਵੁੱਡ ਅਦਾਕਾਰਾ ਜੀਆ ਖਾਨ ਦਾ ਜਨਮ 20 ਫਰਵਰੀ 1988 ਨੂੰ ਨਿਊਯਾਰਕ ‘ਚ ਹੋਇਆ ਸੀ। ਸਿਰਫ 25 ਸਾਲ ਦੀ ਉਮਰ ‘ਚ 3 ਜੂਨ 2013 ਨੂੰ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਸੀ ਹਾਲਾਂਕਿ ਜੀਆ ਖਾਨ ਦੀ ਮੌਤ ਅੱਜ ਵੀ ਰਹੱਸ ਬਣੀ ਹੋਈ ਹੈ, ਜੋ ਹੁਣ ਤੱਕ ਸੁਲਝ ਨਹੀਂ ਸਕੀ ਹੈ। ਜੀਆ ਖਾਨ …

Read More »

‘ਸੰਜੂ’ ਦਾ ਨਵਾਂ ਟਰੇਲਰ ਹੋਇਆ ਰਿਲੀਜ਼, ਬਾਲੀਵੁੱਡ ਨੇ ਦਿੱਤਾ ਅਜਿਹਾ ਰਿਐਕਸ਼ਨ

ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਰਿਲੀਜ਼ ਕੀਤੇ ਜਾਣ ਦੇ ਸਿਰਫ ਇਕ ਘੰਟੇ ਦੇ ਅੰਦਰ ਇਹ ਟਰੇਲਰ ਇੰਟਰਨੈੱਟ ‘ਤੇ ਛਾ ਗਿਆ ਹੈ। ਟਵਿਟਰ ‘ਤੇ ਇਹ ਪਹਿਲੇ ਨੰਬਰ ‘ਤੇ ਰੈਂਕ ਕਰ ਰਿਹਾ ਹੈ ਅਤੇ ਫਾਕਸ ਸਟਾਰ ਹਿੰਦੀ ਦੇ ਫੇਸਬੁੱਕ ਫੇਜ਼ ‘ਤੇ ਇਸ ਨੂੰ ਇਕ ਘੰਟੇ ਦੇ …

Read More »

ਸੰਨੀ ਲਿਓਨ ਨੇ ਐਡਲਟ ਸਟਾਰ ਬਣਨ ਪਿੱਛੇ ਦੱਸੀ ਆਪਣੀ ਕਹਾਣੀ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੰਨੀ ਲਿਓਨ ਨੇ ਹਾਲ ਹੀ ‘ਚ ਆਪਣੀ ਆਉਣ ਵਾਲੀ ਫਿਲਮ ‘ਵੀਰ ਮਹਾਦੇਵੀ’ ਦਾ ਪੋਸਟਰ ਸ਼ੇਅਰ ਕੀਤਾ ਹੈ। ਫਿਲਮ ਦੇ ਇਸ ਪੋਸਟਰ ਨੂੰ ਪ੍ਰਸ਼ੰਸਕਾ ਨੇ ਬਿਹਤਰੀਨ ਦੱਸਿਆ ਹੈ। ਪੋਸਟਰ ‘ਚ ਸੰਨੀ ਘੋੜੇ ‘ਤੇ ਬੈਠੀ ਇਕ ਯੋਧੇ ਵਾਂਗ ਦਿਖ ਰਹੀ ਹੈ। ਸੰਨੀ ਇਸ ਫਿਲਮ ਤੋਂ ਮਲਿਆਲਮ ਇੰਡਸਟਰੀ ‘ਚ …

Read More »

ਕੀ ਕਪੂਰ ਖਾਨਦਾਨ ਦੀ ਨੂੰਹ ਬਣੇਗੀ ਆਲੀਆ ਭੱਟ!

ਬੀ-ਟਾਊਨ ‘ਚ ਅੱਜਕਲ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਅਫੇਅਰ ਦੀ ਚਰਚਾ ਜ਼ੋਰਾਂ-ਸ਼ੋਰਾਂ ‘ਤੇ ਹੈ। ਦੋਵੇਂ ਕਰਨ ਜੌਹਰ ਦੀ ਫਿਲਮ ‘ਬ੍ਰਹਮਾਸਤਰ’ ‘ਚ ਇਕੱਠੇ ਕੰਮ ਕਰ ਰਹੇ ਹਨ। ਫਿਲਮ ਦੇ ਸੈੱਟ ਤੋਂ ਇਲਾਵਾ ਦੋਵੇਂ ਅਕਸਰ ਮੂਵੀ ਡੇਟ ਅਤੇ ਡਿਨਰ ਡੇਟ ‘ਤੇ ਦੇਖੇ ਜਾਂਦੇ ਹਨ। ਹਾਲ ਹੀ ‘ਚ ਸੋਨਮ ਕਪੂਰ …

Read More »

ਫ਼ਿਲਮ ‘ਮੋਗਲੀ’ ਦਾ ਟ੍ਰੇਲਰ ਹੈ ਜ਼ਬਰਦਸਤ..

ਵਾਰਨਰ ਬਰਦਰਸ ਦੀ ਫ਼ਿਲਮ ‘ਮੋਗਲੀ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ‘ਮੋਗਲੀ’ ਬੱਚੀਆਂ ਦਾ ਪਸੰਦੀਦਾ ਕਿਰਦਾਰ ਹੈ ਅਤੇ ਜੰਗਲ ‘ਚ ਜਾਨਵਰਾਂ ਨਾਲ ਇੱਕ ਬੱਚੇ ਦੀ ਦੋਸਤੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਅਦ ਮੋਗਲੀ ਇੱਕ ਵਾਰ ਫੇਰ ਵਾਪਸ ਆ ਰਿਹਾ ਹੈ। ਫ਼ਿਲਮ ਦੀ ਕਹਾਣੀ ‘ਦ ਜੰਗਲ …

Read More »

ਫਿਲਮਾਂ ‘ਚ ਆਉਣ ਤੋਂ ਪਹਿਲਾਂ ਚੌਕੀਂਦਾਰੀ ਦਾ ਕੰਮ ਕਰਦਾ ਸੀ ਇਹ ਐਕਟਰ

‘ਗੈਂਗਸ ਆਫ ਵਾਸੇਪੁਰ’ ਤੋਂ ਆਪਣੇ ਦਮਦਾਰ ਰੋਲ ਨਾਲ ਪਹਿਚਾਣ ਬਣਾਉਣ ਵਾਲੇ ਨਵਾਜ਼ੂਦੀਨ ਸਿੱਦੀਕੀ ਦਾ ਜਨਮ 19 ਮਈ 1974 ਨੂੰ ਮੁਜੱਫਰਨਗਰ ਦੇ ਛੋਟੇ ਜਿਹੇ ਪਿੰਡ ਬੁਢਾਨਾ ‘ਚ ਹੋਇਆ ਸੀ। ਉਨ੍ਹਾਂ ਦੇ ਜਨਮਦਿਨ ‘ਤੇ ਅੱਜ ਅਸੀਂ ਜਾਣਾਗੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ। ਨਵਾਜ਼ ਦੇ ਪਰਿਵਾਰ ‘ਚ 8 ਭਰਾ-ਭੈਣਾਂ ਸਨ। ਪਿਤਾ ਕਿਸਾਨ …

Read More »

ਪ੍ਰਿੰਸ-ਮੇਗਨ ਦੀ ਰਾਇਲ ਰਿਸੈਪਸ਼ਨ ‘ਚ ਪ੍ਰਿਯੰਕਾ ਦਾ ਦਿੱਸਿਆ ਬੋਲਡ ਅੰਦਾਜ਼

ਇੰਗਲੈਂਡ ਦੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਸ਼ਾਹੀ ਵਿਆਹ ‘ਚ ਸ਼ਿਰਕਤ ਕਰਨ ਵਾਲੀ ਇਕ ਮਾਤਰ ਬਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਹੀ ਹੈ। ਇਸ ਵਿਆਹ ‘ਚ ਜਿੱਥੇ ਪ੍ਰਿਯੰਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਰਹੀਆਂ ਹਨ, ਉੱਥੇ ਹੀ ਹੁਣ ਇਸ ਰਾਇਲ ਰਿਸੈਪਸ਼ਨ ‘ਚ ਪ੍ਰਿਯੰਕਾ ਬੇਹੱਦ ਕਾਤਿਲਾਨਾ ਅੰਦਾਜ਼ ‘ਚ ਨਜ਼ਰ ਆਈ। …

Read More »

ਫਿਲਮਾਂ ‘ਚ ਪੈਸੇ ਕਮਾਉਣ ‘ਤੇ ਮਾਹੀ ਗਿੱਲ ਦਾ ਵੱਡਾ ਬਿਆਨ

ਫਿਲਮਾਂ ‘ਚ ਪੈਸੇ ਕਮਾਉਣ ‘ਤੇ ਮਾਹੀ ਗਿੱਲ ਦਾ ਵੱਡਾ ਬਿਆਨ ਮਿੱਟੀ ਵਾਜਾ ਮਾਰਦੀ , ਚੱਕ ਦੇ ਫੱਟੇ ਵਰਗੀਆਂ ਫਿਲਮਾਂ ‘ਚ ਕੰਮ ਕਰਨ ਵਾਲੀ ਮਾਹੀ ਗਿੱਲ ਦਾ ਨਾਂ ਉਨ੍ਹਾਂ ਅਦਾਕਾਰਾਂ ‘ਚ ਮਸ਼ਹੂਰ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ ‘ਤੇ ਵੱਖਰੀ ਪਛਾਣ ਬਣਾਈ। ਫਿਲਮਾਂ ‘ਚ ਮਾਹੀ ਗਿੱਲ ਨੇ ਜ਼ਿਆਦਾ ਬੋਲਡ ਕਿਰਦਾਰ ਹੀ ਨਿਭਾਏ …

Read More »

ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨੂੰ ਮਿਲੇ ਪੰਜਾਬੀ ਲਾੜੇ..

ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਨੇ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕਰ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਅਭਿਨੇਤਰੀਆਂ ਦੇ ਲਾੜੇ ਵੀ ਪੰਜਾਬੀ ਹਨ। ਅੱਜ ਅਸੀਂ ਤੁਹਾਨੂੰ ਇਸ ਖਬਰ ਰਾਹੀਂ ਅਜਿਹੀਆਂ ਹੀ ਅਭਿਨੇਤਰੀਆਂ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ। ਸੋਨਮ ਕਪੂਰ ਬਾਲੀਵੁੱਡ ਅਭਿਨੇਤਰੀ ਅਨਿਲ ਕਪੂਰ ਦੀ ਬੇਟੀ ਅਦਾਕਾਰਾ ਸੋਨਮ ਕਪੂਰ ਨੇ …

Read More »

ਏਕਤਾ ਕਪੂਰ ਦੇ ਵਿਆਹ ਨਾ ਕਰਨ ਦੀ ਵਜ੍ਹਾ ਬਣੇ ਸਲਮਾਨ..

ਟੀ. ਵੀ. ਦੀ ਮਸ਼ਹੂਰ ਨਿਰਮਾਤਾ ਏਕਤਾ ਕਪੂਰ ਜਿੱਥੇ ਆਪਣੇ ਹਿੱਟ ਸ਼ੋਅਜ਼ ‘ਚ ਵਿਆਹ ਅਤੇ ਪਿਆਰ-ਮੁਹੱਬਤ ਦੇ ਟਵਿਸਟਸ ਨਾਲ ਦਰਸ਼ਕਾਂ ਦੀ ਜ਼ਬਰਦਸਤ ਵਾਹ-ਵਾਹੀ ਲੁੱਟਦੀ ਹੈ, ਉੱਥੇਂ ਉਨ੍ਹਾਂ ਦੇ ਪ੍ਰਸ਼ੰਸਕ ਅਕਸਰ ਸੋਸ਼ਲ ਮੀਡੀਆ ਅਤੇ ਇੰਟਰਵਿਊਜ਼ ਦੌਰਾਨ ਸਵਾਲ ਪੁੱਛਦੇ ਰਹਿੰਦੇ ਹਨ ਕਿ ਹੁਣ ਤੱਕ ਉਨ੍ਹਾਂ ਨੇ ਵਿਆਹ ਕਿਉਂ ਨਹੀਂ ਕੀਤਾ। ਏਕਤਾ ਕਪੂਰ ਦੀ …

Read More »
WP Facebook Auto Publish Powered By : XYZScripts.com