Home / ਖੇਤੀਬਾੜੀ (page 2)

ਖੇਤੀਬਾੜੀ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਵਿੱਕ ਰਹੇ 20 ਕੀਟਨਾਸ਼ਕਾਂ ਦੀ ਵਿੱਕਰੀ ‘ਤੇ ਪਾਬੰਦੀ ਨੂੰ ਦੇ ਦਿੱਤੀ ਮਨਜ਼ੂਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਵਿੱਕ ਰਹੇ 20 ਕੀਟਨਾਸ਼ਕਾਂ ਦੀ ਵਿੱਕਰੀ ‘ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਮਨੁੱਖ ਲਈ ਨੁਕਸਾਨਦੇਹ ਹੋਣ ਦੇ ਨਾਲ-ਨਾਲ ਵਾਤਾਵਰਣ ਦੀ ਸਥਿਰਤਾ ਅਤੇ ਆਰਥਿਕ ਵਿਹਾਰਕਤਾ ਲਈ ਵੀ ਮਾਰੂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੀ ਰਜਿਸਟਰੇਸ਼ਨ ਕਮੇਟੀ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ (ਪੀ.ਐਸ.ਐਫ.ਸੀ) ਦੀਆਂ ਸਿਫ਼ਾਰਸ਼ਾਂ …

Read More »

ਆਮ ਬਜਟ ‘ਚ ਅਰੁਣ ਜੇਟਲੀ ਦਾ ਕਿਸਾਨਾਂ ਲਈ ਵੱਡਾ ਐਲਾਨ

union budget announcements 2017 finance minister arun jaitley Farmers budget 2018: ਨਰਿੰਦਰ ਮੋਦੀ ਸਰਕਾਰ ਦੇ ਮੌਜੂਦਾ ਕਮ-ਕਾਜ ‘ਚ ਵਿੱਤ ਮੰਤਰੀ ਅਰੁਣ ਜੇਟਲੀ ਸੰਸਦ ‘ਚ ਪੇਸ਼ ਕਰ ਰਹੇ ਹਨ। ਕਿਸਾਨਾਂ ਦੇ ਲਈ ਵੱਡਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਦਸਿਆ ਕਿ ਕਿਸਾਨਾਂ ਨੂੰ ਡੇਢ ਗੁਨਾ ਜਿਆਦਾ ਲਾਗਤ ਦਿੱਤੀ ਜਾਵੇਗੀ ਜੇਟਲੀ ਦੇ …

Read More »

ਅੱਜ ਕਿਸਾਨਾਂ ਨੇ ਕੈਪਟਨ ਸਰਕਾਰ ਦੀ ਅਰਥੀ ਫੂਕ ਕੀਤਾ ਮੁਜ਼ਾਹਰਾ

ਮੋਦੀ ਸਰਕਾਰ ਵੱਲੋਂ ਨੀਤੀ ਅਯੋਗ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕੰਪਨੀਆਂ ਹਵਾਲੇ ਕਰਨ ਤੇ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਵਿੱਚ ਧੋਖਾ ਕਰਨ ਦੇ ਇਲਜ਼ਾਮ ਲਾਉਂਦਿਆਂ ਅੱਜ ਕਿਸਾਨਾਂ ਨੇ ਅੰਮ੍ਰਿਤਸਰ-ਤਰਨ ਤਾਰਨ ਮਾਰਗ ‘ਤੇ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੋਦੀ-ਕੈਪਟਨ …

Read More »

ਦਾਲਾਂ ਦੀ ਕੀਮਤ ਵਿੱਚ ਗਿਰਾਵਟ ਕੇਂਦਰ ਸਰਕਾਰ ਫਿਕਰਮੰਦ

ਦਾਲਾਂ ਦੀ ਕੀਮਤ ਵਿੱਚ ਰਿਕਾਰਡ ਗਿਰਾਵਟ ਆਈ ਹੈ। ਹੋਲਸੇਲ (ਥੋਕ) ਬਾਜ਼ਾਰ ‘ਚ ਮੁੱਖ ਦਾਲਾਂ ਦੇ ਮੁੱਲ ‘ਚ 25 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਕੌਮਾਂਤਰੀ ਬਾਜ਼ਾਰ ਵਿੱਚ ਦਾਲਾਂ ਦੀ ਕੀਮਤ ਘਟਣ ਕਾਰਨ ਨਵੀਂ ਫਸਲ ਦਾ ਹੋਰ ਵੀ ਰੇਟ ਘਟਣ ਦਾ ਖਦਸ਼ਾ ਹੈ। ਇਸ ਕਾਰਨ ਵਪਾਰੀ ਪੁਰਾਣਾ ਸਟਾਕ ਬਾਹਰ ਕੱਢ …

Read More »

ਸਰਕਾਰ ਕਿਸਾਨਾਂ ਦੇ ਦੋ ਲੱਖ ਤੱਕ ਦੇ ਫਸਲੀ ਕਰਜ਼ੇ ਦੀ ਮੁਆਫੀ ਨੂੰ ਲਾਗੂ ਕਰਨ ਦਾ ਕੰਮ ਹੁਣ ਨਵੇਂ ਸਾਲ ਤੋਂ ਕਰੇਗੀ ਸ਼ੁਰੂ

ਕੈਪਟਨ ਸਰਕਾਰ ਜਦੋਂ ਤੋਂ ਸੱਤਾ ‘ਚ ਆਈ ਹੈ ਹਮੇਸ਼ਾ ਹੀ ਕਰਜ਼ੇ ਮੁਆਫੀ ਨੂੰ ਲੈ ਕੇ ਚਰਚਾ ਚ ਰਹੀ ਹੈ ਕਿਉਂਕਿ ਉਹਨਾਂ ਦਾ ਹੀ ਇਹ ਮੁੱਖ ਮੁੱਦਾ ਸੀ ਅਤੇ ਇਹੀ ਵਾਅਦਾ ਪੂਰਾ ਕਰਨ ਸਰਕਾਰ ਕਈ ਵਾਰ ਟਾਲ ਮਟੋਲ ਕਰਦੀ ਵੀ ਨਜ਼ਰ ਆਈ ਪਰ ਹੁਣ ਅੰਤ ਨੂੰ ਸਰਕਾਰ ਕਿਸਾਨਾਂ ਦੇ ਦੋ ਲੱਖ ਤੱਕ ਦੇ …

Read More »

ਕੇਂਦਰੀ ਫੂਡ ਐਂਡ ਸਪਲਾਈ ਵਿਭਾਗ ਨੇ ਪੰਜਾਬ ਨੂੰ ਅਨਾਜ ਜਮ੍ਹਾ ਕਰਵਾਉਣ ਦੀ ਦਿੱਤੀ ਮਨਜ਼ੂਰੀ

ਹੁਣ ਪੰਜਾਬ ਅਨਾਜ ਨੂੰ ਸਾਈਲੇਜ ਵਿੱਚ ਜਮ੍ਹਾ ਕਰ ਸਕੇਗਾ। ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਤੇ ਕਾਨਕੋਰ ਦੇ ਸਾਂਝੇ ਅਦਾਰੇ ਪੰਜਾਬ ਲੌਜਿਸਟਿਕਸ ਇੰਫਰਾਸਟ੍ਰੱਕਚਰ ਲਿਮਟਿਡ ਨੂੰ ਇੱਕ ਲੱਖ ਮੀਟਰਕ ਟਨ ਅਨਾਜ ਸਾਈਲੇਜ ‘ਚ ਜਮ੍ਹਾ ਕਰ ਸਕਣਗੇ। ਕੇਂਦਰੀ ਫੂਡ ਐਂਡ ਸਪਲਾਈ ਵਿਭਾਗ ਨੇ ਇਹ ਮਨਜ਼ੂਰੀ ਦਿੱਤੀ ਹੈ ਜਿਸ ‘ਤੇ 50 ਕਰੋੜ ਰੁਪਏ ਖ਼ਰਚ ਆਉਣ …

Read More »

ਖੇਤੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਨੇ ਕਰਜ਼ਾ ਵਸੂਲੀ ਲਈ ਲੱਭਿਆ ਨਵਾਂ ਰਾਹ

ਖੇਤੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਵੱਲੋਂ ਕਰਜ਼ਾ ਵਸੂਲੀ ਲਈ ਡਿਫਾਲਟਰਾਂ ਦੇ ਘਰਾਂ ਅੱਗੇ 18 ਦਸੰਬਰ ਤੋਂ ਧਰਨੇ ਦਿੱਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਤਹਿਸਲੀ ਲਹਿਰਾਗਾਗਾ ਦੇ ਮੈਨੇਜਰ ਸਰਿੰਦਰ ਗਰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਿਫਾਲਟਰਾਂ ਵੱਲੋਂ 23 ਕਰੋੜ ਰੁਪਏ ਬਕਾਇਆ ਖੜਾ ਹੈ ਜਿਸ ਨੂੰ ਵਸੂਲਣ ਲਈ ਬੈਂਕ ਨੇ …

Read More »

ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਕੀਤਾ ਐਲਾਨ

ਆਖਰਕਾਰ, ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ ਪੂਰੀਆਂ ਹੋਣ ਦੇ ਨੇੜੇ ਹੀ ਹਨ, ਜੋ ਕਰਜ਼ੇ ਮੁਆਫ ਹੋਣ ਦੀ ਉਡੀਕ ਕਰ ਰਹੇ ਹਨ। ਪੰਜਾਬ ਸਰਕਾਰ ਨੇ ਸਹਿਕਾਰੀ ਬੈਂਕਾਂ ਅਤੇ ਸਹਿਕਾਰੀ ਸੰਸਥਾਂਵਾਂ ਨੂੰ ਫੰਡ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਕਰਜ਼ ਮੁਆਫੀ ਦੇ ਪਹਿਲੇ ਪੜਾਅ ਵਿਚ, 6.40 ਲੱਖ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ …

Read More »

ਚੰਗਾ ਉਤਪਾਦਨ ਦੇਵੇਗੀ ਕਣਕ ਦੀ ਨਵੀਂ ਕਿਸਮ ਗਰਮੀ ਵਿੱਚ ਵੀ

ਭਾਰਤੀ ਖੇਤੀਬਾੜੀ ਸੰਸਥਾਨ (PUSA) ਨੇ ਕਣਕ ਦੀਆਂ ਪੰਜ ਅਤੇ ਜੌਂ ਦੀਆਂ ਤਿੰਨ ਕਿਸਮਾਂ ਰਿਲੀਜ ਕੀਤੀਆਂ ਹਨ। ਇਸ ਵਿੱਚ ਕਣਕ ਦੀ ਡੀਬੀਡਬਲਿਊ–173( D.B.W-173) ਗਰਮੀ ਵਿੱਚ ਵੀ ਬੰਪਰ ਉਤਪਾਦਨ ਦੇਵੇਗੀ ।ਜਾਂਚ ਵਿੱਚ ਇੱਕ ਹੇਕਟੇਇਰ ਵਿੱਚ ਇਸਦਾ ਉਤਪਾਦਨ 70ਕੁਇੰਟਲ ਤੱਕ ਆਇਆ ਹੈ।ਯਾਨੀ ਕੇ ਇਕ ਏਕੜ ਵਿਚੋਂ 70 ਮਨ ਦੇ ਕਰੀਬ। ਇਸ ਕਿੱਸਮ ਲਈ …

Read More »

ਕਿਸਾਨਾਂ ਨੂੰ ਮਿਲਿਆ ਦਿਵਾਲੀ ਤੇ ਇੱਕ ਨਵਾਂ ਤੋਹਫ਼ਾ …ਮਾਰਕਫੈੱਡ ਵਲੋਂ

ਇਸ ਸਾਲ ਕਣਕ ਦੀਆਂ ਤਿੰਨ ਨਵੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਇਹ ਹਨ ਉੱਨਤ 343, ਉੱਨਤ 550 ਅਤੇ1 ਜ਼ਿੰਕ। ਉੱਨਤ 343 ਕਿਸਮ ਦੀ ਸਿਫਾਰਸ਼ ਸਾਰੇ ਪੰਜਾਬ ਵਾਸਤੇ ਸਮੇਂ ਸਿਰ ਸੇਂਜੂ ਹਾਲਤਾਂ ਵਿੱਚ ਕੀਤੀ ਗਈ ਹੈ। ਸਾਰੇ ਪੰਜਾਬ ਵਿੱਚ ਪਿਛਲੇ ਚਾਰ ਸਾਲਾਂ ਤੋਂ ਇਸ ਕਿਸਮ ਦੇ ਤਜਰਬੇ ਕੀਤੇ ਜਾ …

Read More »
WP Facebook Auto Publish Powered By : XYZScripts.com