Home / ਖੇਤੀਬਾੜੀ (page 5)

ਖੇਤੀਬਾੜੀ

ਇਕ ਏਕੜ ‘ਚੋਂ 22 ਲੱਖ ਦੀ ਆਮਦਨ, ਪੰਜਾਬ ‘ਚ ਖੇਤੀ ਕਰਨ ਦੀ ਉੱਠੀ ਮੰਗ

opium crop farming ਚੰਡੀਗੜ੍ਹ : ਕਾਂਗਰਸ ਦੇ ਕਿਸਾਨ ਸੈੱਲ ਮੋਗਾ ਨੇ ਮੰਗ ਕੀਤੀ ਹੈ ਕਿ ਪੰਜਾਬ ਦੀ ਕਿਸਾਨੀ ਤੇ ਜਵਾਨੀ ਬਚਾਉਣ ਲਈ ਦੇਸ਼ ਦੇ ਦੂਸਰੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਅਫੀਮ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਜ਼ਿਲ੍ਹਾ ਮੋਗਾ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਖੋਸਾ ਨੇ ਕਿਹਾ ਕਿ ਦੂਜੇ ਸੂਬਿਆਂ …

Read More »

ਕਿਸਾਨਾ ਦੇ 15000 ਕਰੋੜ ਦੇ ਕਰਜ਼ੇ ‘ਤੇ ਲੀਕ ਮਾਰਨ ਦੀ ਤਿਆਰੀ

farmer debt waiver  ਚੰਡੀਗੜ੍ਹ : ਪੰਜਾਬ ਦੇ ਅੱਠ ਲੱਖ ਕਿਸਾਨ ਪਰਵਾਰਾਂ ਦਾ ਕਰਜ਼ਾ ਮੁਆਫ਼ ਕਰਨ  ਬਾਰੇ ਕੀਤੇ ਵਾਅਦੇ ਅਤੇ ‘ਕਰਜ਼ਾ ਕੁਰਕੀ ਖ਼ਤਮ’ ਦੇ ਨਾਹਰੇ ਉਪ੍ਰੰਤ  ਪੰਜਾਬ ਦੀ ਕਾਂਗਰਸ ਸਰਕਾਰ ਨੇ ਲਗਭਗ 15000 ਕਰੋੜ ਦੇ ਸਹਿਕਾਰੀ ਬੈਂਕਾਂ ਦੇ ਕਿਸਾਨੀ ਕਰਜ਼ੇ ‘ਤੇ ਲੀਕ ਮਾਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਸਬੰਧੀ ਪੰਜਾਬ …

Read More »

ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ

Agriculture ਨਵੀਂ ਦਿੱਲੀ— ਕੇਂਦਰ ਸਰਕਾਰ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਅਗਲੇ ਫਸਲੀ ਸਾਲ 2017-18 ਲਈ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ 80 ਰੁਪਏ ਪ੍ਰਤੀ ਕੁਇੰਟਲ ਵਧਾ ਕੇ 1550 ਰੁਪਏ ਕਰਨ ਬਾਰੇ ਵਿਚਾਰ ਕਰ ਰਹੀ ਹੈ। ਚਾਲੂ ਫਸਲੀ ਸਾਲ ‘ਚ ਸਧਾਰਨ ਕਿਸਮ ਦੇ ਝੋਨੇ ਦਾ ਐੱਮ. ਐੱਸ. ਪੀ. …

Read More »

ਪਟਵਾਰੀ ਤੋ ਦੁਖੀ ਹੋ ਕਿ ਕਿਸਾਨ ਨੇ ਕੀਤੀ ਪਟਵਾਰਖਾਨੇ ਵਿੱਚ ਹੀ ਖ਼ੁਦਕੁਸ਼ੀ

farmer suicide  ਪਟਵਾਰੀ ਵੱਲੋਂ ਕੀਤੀ ਹੇਰਾਫੇਰੀ ਤੋਂ ਦੁਖੀ ਬਠਿੰਡਾ ਦੇ ਪਿੰਡ ਲਹਿਰਾ ਬੇਗਾ ਦੇ ਕਿਸਾਨ ਜਸਵੰਤ ਸਿੰਘ (68) ਨੇ ਪਿੰਡ ਸੇਮਾਂ ਕਲਾਂ ਦੇ ਪਟਵਾਰਖਾਨੇ ਵਿੱਚ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੂੰ ਮ੍ਰਿਤਕ ਦੀ ਜੇਬ ਵਿੱਚੋਂ ਮਿਲੇ ਖ਼ੁਦਕੁਸ਼ੀ ਨੋਟ ਵਿੱਚ ਉਸ ਨੇ ਸਿਰੇ ਦੇ ਇਸ ਕਦਮ ਲਈ ਪਟਵਾਰੀ, …

Read More »

ਕੈਪਟਨ ਸਰਕਾਰ ਕਿਸਾਨਾਂ ਤੇ ਮਿਹਰਬਾਨ, ਸਾਰੇ ਕਰਜ਼ੇ ਕਰੇਗੀ ਮੁਆਫ!

farmer debt in Punjab ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦੇ ਹੱਕ ਵਿੱਚ ਹੈ। ਇਸ ਲਈ ਸਟੇਟ ਕਿਸਾਨ ਕਮਿਸ਼ਨ ਕੰਮ ਵਿੱਚ ਜੁਟਿਆ ਹੋਇਆ ਹੈ। ਇਹ ਕਮਿਸ਼ਨ ਅਗਲੇ ਮਹੀਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦੇਵੇਗਾ। ਇਸ ਤੋਂ ਬਾਅਦ ਸਰਕਾਰ ਇਸ ਰਿਪੋਰਟ ‘ਤੇ ਕਾਰਵਾਈ ਕਰੇਗੀ। …

Read More »

ਖੇਤੀਬਾੜੀ ਯੂਨੀਵਰਸਿਟੀ ਦਾ ਕਮਾਲ: ਹੁਣ ਨਾਲੇ ਵਧੇਗਾ ਝਾੜ ਨਾਲੇ ਵਧੇਗੀ ਮਿੱਟੀ ਦੀ ਉਪਜਾਊ ਸ਼ਕਤੀ

Punjab agriculture university new invention ਹੁਣ ਪੰਜਾਬ ਦੇ ਕਿਸਾਨ ਰਸਾਇਣਾਂ ਦੀ ਵਰਤੋਂ ਬਿਨਾਂ ਹੀ ਫਸਲਾ ਦਾ ਝਾੜ ਵਧਾ ਸਕਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਇੱਕ ਅਜਿਹੀ ਖਾਦ ਤਿਆਰ ਕੀਤੀ ਹੈ ਜਿਸਦੀ ਵਰਤੋਂ ਨਾਲ ਫਸਲਾਂ ਦਾ ਝਾੜ ਤਾਂ ਵਧੇਗਾ ਹੀ ਨਾਲ ਹੀ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹੇਗੀ। ਪੀਏਯੂ ਦੇ …

Read More »

ਹੁਣ ਵਿਦੇਸ਼ੀ ਮਸ਼ੀਨਾਂ ਕਰਨਗੀਆਂ ਨਰਮੇ ਦੀ ਚੁਗਾਈ ਤੇ ਝਾੜ ‘ਚ ਹੋਵੇਗਾ 25 ਫੀਸਦੀ ਵਾਧਾ !!

Now with the new technology, the production of cotton will increase by 25% ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਨਵੀਂ ਤਕਨੀਕ ਨਾਲ ਨਰਮੇ ਦੀ ਬਿਜਾਈ ਕਰਵਾਈ ਜਾ ਰਹੀ ਹੈ। ਕਿਸਾਨ ਇਸ ਨਵੀਂ ਤਕਨੀਕ ‘ਚ ਵਿਸੇਸ਼ ਰੁਚੀ ਵਿਖਾ ਰਹੇ ਹਨ। ਨਵੀਂ ਤਕਨੀਕ ਨਾਲ ਕਿਸਾਨਾਂ ਨੂੰ ਇਸ ਮੁਸ਼ਕਲ ਤੋਂ ਰਾਹਤ ਮਿਲੇਗੀ ਕਿਉਂਕਿ ਚੁਗਾਈ …

Read More »

ਇਸ ਤਰਾਂ ਘਰ ਬੈਠੇ ਆਪਣੇ ਮੋਬਾਈਲ ਤੇ ਦੇਖੋ ਆਪਣੀ ਜ਼ਮੀਨ ਦੀ ਜਮਾਂਬੰਦੀ !!

Ghar baithe aapne mobile te dekho apnee zameen dee jamabandee ਦੋਸਤੋ ਅੱਜ ਤਹਾਨੂੰ ਅਸੀਂ ਦੱਸਾਂਗੇ ਕੇ ਤੁਸੀਂ ਆਪਣੀ ਜ਼ਮੀਨ ਦੀ ਜਮਾਂਬੰਦੀ ਕਿਵੇਂ ਦੇਖ ਸਕਦੇ ਹੋ ? ਜਮਾਂਬੰਦੀ ਦੇਖਣ ਲਈ ਤਹਾਨੂੰ ਕਿਸੇ ਕੰਪਿਊਟਰ ਦੀ ਜਰੂਰਤ ਨਹੀਂ ਬਲਕਿ ਤੁਸੀਂ ਆਪਣੇ ਫੋਨ ਉਪਰ ਹੀ ਦੇਖ ਸਕਦੇ ਹੋ । ਬੱਸ ਤੁਹਾਡੇ ਫੋਨ ਉਪਰ ਇੰਟਰਨੇਟ …

Read More »

ਖੇਤੀ ਵਿਭਾਗ ਨੇ ਕਿਸਾਨਾਂ ਨੂੰ ਯੰਤਰ ਦਾ ਬੀਜ ਵੰਡਣ ਤੋਂ ਹੱਥ ਖਿੱਚੇ !!

ਖੇਤੀਬਾੜੀ ਵਿਭਾਗ ਨੇ ਸੂਬੇ ਦੇ ਕਿਸਾਨਾਂ ਨੂੰ ਸਬਸਿਡੀ ‘ਤੇ ਦਿਤੇ ਜਾਣ ਵਾਲੇ ਯੰਤਰ ਦੇ ਬੀਜ ਨੂੰ ਵੰਡਣ ਤੋਂ ਹੱਥ ਪਿੱਛੇ ਖਿੱਚ ਲਏ ਹੈ ਜਦਕਿ ਵਿਭਾਗ ਦੇ ਖਾਤੇ ਵਿਚ ਇਹ ਬੀਜ ਖ਼ਰੀਦਣ ਲਈ ਕਰੋੜਾਂ ਰੁਪਏ ਪਹਿਲਾਂ ਤੋਂ ਪਏ ਹਨ। ਖੇਤੀਬਾੜੀ ਵਿਭਾਗ ਵਲੋਂ ਅਚਾਨਕ ਲਏ ਇਸ ਫ਼ੈਸਲੇ ਕਾਰਨ ਪਿਛਲੇ 15 ਦਿਨਾਂ ਤੋਂ …

Read More »

ਕਰਜ਼ੇ ਦੀ ਬੋਝ ਨੇ ਇਕ ਹੋਰ ਕਿਸਾਨ ਦੀ ਲਈ ਜਾਨ

Farmers’ suicides in Mansa, Punjab India ਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਤ ਵਿਚ ਕਰਜ਼ੇ ਤੋਂ ਦੁਖੀ ਹੋ ਕੇ 28 ਸਾਲਾਂ ਨੌਜਵਾਨ ਬਲਜੀਤ ਸਿੰਘ ਪੁੱਤਰ ਗੋਟਾ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੇ ਕੋਲ ਕੁੱਲ ਬਾਰਾਂ ਕਨਾਲ਼ਾਂ ਜ਼ਮੀਨ ਸੀ ਅਤੇ ਇਸ ਕਿਸਾਨ ਦੇ ਸਿਰ ਆੜ੍ਹਤੀਆਂ ‘ਤੇ …

Read More »
WP Facebook Auto Publish Powered By : XYZScripts.com