Home / ਖੇਤੀਬਾੜੀ (page 4)

ਖੇਤੀਬਾੜੀ

ਇਨ੍ਹਾਂ 2 ਭਰਾਵਾਂ ਦੀ ਛੋਟੀ ਜਿਹੀ ਕੋਸ਼ਿਸ਼ ਨੇ ਬਦਲ ਦਿੱਤੀ 30 ਹਜ਼ਾਰ ਕਿਸਾਨਾਂ ਦੀ ਜ਼ਿੰਦਗੀ

Small effort of these two brothers has changed the lives of 30 000 farmers ਅੰਮ੍ਰਿਤਸਰ – ਵਿਦੇਸ਼ ਤੋਂ ਆਏ ਦੋ ਭਰਾਵਾਂ ਨੇ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਕਈ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਦੇ ਯਤਨਾਂ ਦਾ ਨਤੀਜਾ ਇਹ ਹੈ ਕਿ ਅੱਜ ਕਿਸਾਨ ਆਪਣੀ ਫਸਲ ਨੂੰ ਸਹੀ ਮੁੱਲ ਅਤੇ ਸਹੀ ਢੰਗਾਂ …

Read More »

ਝੋਨੇ ਦੀ ਬਿਜਾਈ ਸੰਬੰਧੀ ਬਹੁਤ ਹੀ ਜਰੂਰੀ ਜਾਣਕਾਰੀ , ਕਿਸਾਨ ਵੀਰ ਜਰੂਰ ਪੜੋ !!

Experts advise for paddy cultivation ਝੋਨੇ ਦਾ ਵਧੀਆ ਝਾੜ ਲੈਣ ਲਈ ਪਨੀਰੀ ਦੀ ਬਿਜਾਈ ਲਈ ਮਈ ਦਾ ਦੂਜਾ ਪੰਦਰਵਾੜਾ ਸਭ ਤੋਂ ਉੱਤਮ ਹੈ। ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਪੀ ਆਰ 122 ਦੀ ਪਨੀਰੀ ਬੀਜਣ ਦਾ ਸਮਾਂ 15 ਤੋਂ 20 ਮਈ ਅਤੇ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਪੀ ਆਰ …

Read More »

ਇਹ ਕਿਸਾਨ 6 ਏਕੜ ਖੇਤ ਤੋਂ 8 ਲੱਖ ਰੁਪਏ ਕਮਾਈ ਕਰ ਲੈਂਦਾ ਹੈ

Farmer earned lacks of money by bugariya rose farming ਹਰਿਆਣਾ ਦੇ ਕੈਥਲ ਦੇ ਬਰੋਲਾ ਦੇ ਇੱਕ ਕਿਸਾਨ ਕੁਸ਼ਲ ਪਾਲ ਦੂਸਰੇ ਕਿਸਾਨਾਂ ਲਈ ਮਿਸਾਲ ਬਣ ਗਏ ਹਨ। ਅੱਜ ਗੁਲਾਬ ਦੀ ਇੱਕ ਕਿਸਮ bugariya ਦੀ ਖੇਤੀ ਕਰਕੇ ਪ੍ਰਤੀ ਏਕੜ ਲੱਖਾਂ ਰੁਪਏ ਕਮਾ ਰਹੇ ਹਨ। ਉਹ ਪਿਛਲੇ ਕੁੱਝ ਸਾਲਾਂ ਤੋਂ ਇਤਰ ਤੇ ਗੁਲਾਬ …

Read More »

ਗੁਲਾਬ ਦੇ ਫੁੱਲਾਂ ਦੀ ਖੇਤੀ ਨੇ ਬਦਲੀ ਦੋ ਕਿਸਾਨਾਂ ਦੀ ਕਿਸਮਤ

Progressive farmers – Rose farming ਕਿਸਾਨ ਮਨਿੰਦਰਪਾਲ ਸਿੰਘ ਰਿਆੜ ਤੇ ਮਨਜੀਤ ਸਿੰਘ ਤੂਰ ਕਣਕ-ਝੋਨੇ ਦੀ ਖੇਤੀ ਦੇ ਚੱਕਰ ਵਿੱਚੋਂ ਬਾਹਰ ਨਿਕਲ ਗਏ ਹਨ। ਉਨ੍ਹਾਂ ਦੇ ਫਾਰਮ ਵਿੱਚ ਤਿਆਰ ਹੋਏ ਗੁਲਾਬ ਨੂੰ ਤੇਲ ਤੇ ਗੁਲਾਬ ਜਲ ਦੇ ਉਤਪਾਦਨ ਲਈ ਭੇਜਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਖੇਤ ਦੇ ਗੁਲਾਬ …

Read More »

ਇਹ ਨੇ ਛੇਤੀ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ

These varieties of early maturing paddy ਲੁਧਿਆਣਾ: ਧਰਤੀ ਹੇਠਲਾ ਪਾਣੀ ਦਾ ਪੱਧਰ ਡਿੱਗਣ ਤੋਂ ਬਚਾਉਣ ਅਤੇ ਹੋਰ ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ ਜਾਗਰੂਕ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਬੀਜਾਂ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸਾਨ ਝੋਨੇ ਦੀ ਇੱਕ ਹੀ ਕਿਸਮ …

Read More »

ਇਸ ਵਿਧੀ ਨਾਲ ਕਿਸਾਨ 80 ਕਰੋੜ ਰੁਪਏ ਛਿਮਾਹੀ ਬਚਾ ਸਕਦੇ ਨੇ

  ਚੰਡੀਗੜ੍ਹ: ਪੰਜਾਬ ਦਾ ਕਿਸਾਨ ਛਿਮਾਹੀ ਵਿੱਚ ੮੦ ਕਰੋੜ ਰੁਪਏ ਦੀ ਬਚਤ ਕਰ ਸਕਦੇ ਹਨ। ਇਹ ਤੱਦ ਹੀ ਸੰਭਵ ਹੋ ਸਕਦਾ ਹੈ ਜੇਕਰ ਕਿਸਾਨ ਬੀਜ ਦੀ ਸਾਂਭ ਸੰਭਾਲ ਕਰੇ। ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਰਾਈਸ ਬਰੀਡਰ ਅਤੇ ਰਾਈਸ ਸੈਕਸ਼ਨ ਦੇ ਇੰਚਾਰਜ ਡਾ. ਗੁਰਜੀਤ ਸਿੰਘ ਮਾਂਗਟ ਦਾ ਕਹਿਣਾ ਹੈ …

Read More »

ਅਜੇ ਵੀ ਰੁਜ਼ਗਾਰ ਦਾ ਸਾਧਨ ਹਨ ਬਲਦ

ਅਜੇ ਵੀ ਰੁਜ਼ਗਾਰ ਦਾ ਸਾਧਨ ਹਨ ਬਲਦ ਕੋਈ ਸਮਾਂ ਸੀ, ਜਦੋਂ ਬੰਦਾ ਖੇਤੀ ਕਰਨ ਲੱਗਿਆਂ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ ਪਰ ਅਜੋਕੇ ਵਿਗਿਆਨਕ ਯੁੱਗ ਵਿਚ ਸਾਰੀ ਖੇਤੀ ਮਸ਼ੀਨਰੀ ‘ਤੇ ਆਧਾਰਤ ਹੋ ਗਈ ਹੈ, ਪ੍ਰੰਤੂ ਫਿਰ ਵੀ ਕੁਝ ਲੋਕ ਪੁਰਾਤਨ ਖੇਤੀ ਸੰਦਾਂ ਨਾਲ ਖੇਤੀ ਕਰਦੇ ਹਨ ਤੇ ਪਰਿਵਾਰ ਦਾ ਪੇਟ …

Read More »

ਇਸ ਤਰਾਂ ਕੁਦਰਤੀ ਤਰੀਕੇ ਨਾਲ ਬਿਨਾ ਖਰਚੇ ਤੋਂ ਕਰੋ ਸਿਓਂਕ ਦਾ ਖਾਤਮਾ

Home remedies for termite ਕਿਸਾਨ ਰਵਾਇਤੀ ਤਕਨੀਕ ਨਾਲ ਖੇਤਾਂ ਵਿੱਚ ਵਧ ਰਹੀ ਸਿਉਂਕ ਉੱਤੇ ਕਾਬੂ ਪਾ ਰਹੇ ਹਨ। ਉਹ ਇਸ ਕੰਮ ਵਿੱਚ ਸਫਲ ਹੋਏ ਹਨ ਤੇ ਸਿਉਂਕ ਦੀ ਵਜ੍ਹਾ ਨਾਲ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਨੂੰ ਠੱਲ੍ਹ ਪਾ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਬੱਲੁਪੂਰਾ ਰਾਜਗੜ੍ਹ ਦੇ ਘਣਸ਼ਾਮ ਜੋਗੀ। ਇੱਕ …

Read More »

ਮਿਲੋ ਖੇਤੀ ਨੂੰ ਘਾਟੇ ਦੇ ਸੌਦੇ ਤੋਂ ਲਾਹੇਵੰਦ ਧੰਦਾ ਬਣਾਉਣ ਵਾਲੇ ਮਨਜੀਤ ਸਿੰਘ ਨੂੰ

Agriculture ਭਾਵੇਂ ਅੱਜ ਬਹੁਤ ਸਾਰੇ ਕਿਸਾਨ ਖੇਤੀ ਨੂੰ ਘਾਟੇ ਦਾ ਸੌਦਾ ਮੰਨਦੇ ਹਨ ਤੇ ਖੇਤੀ ਛੱਡ ਕੇ ਹੋਰ ਧੰਦੇ ਆਪਣਾ ਰਹੇ ਹਨ ਪਰ ਕੁਝ ਅਜਿਹੇ ਕਿਸਾਨ ਵੀ ਹਨ ਜੋ ਖੇਤੀ ਨੂੰ ਨਵੇਂ ਢੰਗ ਨਾਲ ਕਰਕੇ ਇਸ ਨੂੰ ਵਧੇਰੇ ਲਾਭਦਾਇਕ ਬਣਾ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਖੰਨਾ ਨੇੜਲੇ ਪਿੰਡ …

Read More »

ਓਹ ਸਮਾਂ ,ਜਦੋਂ ਜ਼ਮੀਨ ਤੋਂ ਮਹਿੰਗੇ ਹੁੰਦੇ ਸਨ ਟਰੈਕਟਰ

When tractors were more costly then lands ਪੁਰਾਣੇ ਸਮਿਆਂ ‘ਚ ਟਰੈਕਟਰ, ਰੇਡੀਉ, ਘੜੀ ਆਦਿ ਚੀਜ਼ਾਂ ਦੇ ਮੁੱਲ ਨਾਲੋਂ ਕਈ ਗੁਣਾਂ ਮਹਿੰਗੀਆਂ ਸਨ। ਉਨ੍ਹਾਂ ਵੇਲਿਆਂ ‘ਚ ਜਿਨਸਾਂ ਦੇ ਭਾਅ ਬਹੁਤ ਘੱਟ ਹੁੰਦੇ ਸਨ। 6 ਦਹਾਕੇ ਪਹਿਲਾਂ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਗਿਣਤੀ ਦੇ ਟਰੈਕਟਰ ਹੁੰਦੇ ਸਨ। ਸਾਡੇ ਬਜ਼ੁਰਗ ਤਾਇਆ ਨਿਰੰਜਨ ਦੱਸਦੇ ਹਨ ਕਿ …

Read More »
WP Facebook Auto Publish Powered By : XYZScripts.com