Sunday , April 28 2024
Home / ਲਾਈਫਸਟਾਈਲ / ਤੁਸੀਂ ਹੋ ਜਾਵੋਗੇ ਹੈਰਾਨ ਭੰਗ ਦੇ ਇਹ 6 ਫਾਇਦੇ ਜਾਣਕੇ

ਤੁਸੀਂ ਹੋ ਜਾਵੋਗੇ ਹੈਰਾਨ ਭੰਗ ਦੇ ਇਹ 6 ਫਾਇਦੇ ਜਾਣਕੇ

ਅੱਜ ਹੋਲੀ ਦਾ ਤਿਉਹਾਰ ਹੈ ਦੇਸ਼ ਵਿਦੇਸ਼ ‘ਚ ਇਹ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸਦੇ ਨਾਲ ਹੀ ਇਸ ਦਿਨ ਲੋਕੀ ਭੰਗ ਵੀ ਪੀਂਦੇ ਹਨ। ਹਾਲਾਂਕਿ ਭੰਗ ਦਾ ਨਾਂਅ ਸੁਣਕੇ ਸਾਡੇ ਦਿਮਾਗ ‘ਚ ਕਾਫ਼ੀ ਗੱਲਾਂ ਆਉਣ ਲਗ ਜਾਂਦੀਆਂ ਹਨ। ਕਈ ਲੋਕ ਤਾਂ ਭੰਗ ਨੂੰ ਸਹੀ ਵੀ ਨੀ ਮੰਨਦੇ ਪਰ ਇਕ ਗੱਲ ਜਾਣਕੇ ਤੁਹਾਨੂੰ ਹੈਰਾਨੀ ਹੋਵੇਗੀ। ਆਯੁਰਵੇਦ ਦੀ ਮੰਨੀਏ ਤਾਂ ਭੰਗ ਸਾਡੇ ਲਈ ਕਾਫੀ ਫਾਇਦੇਮੰਦ ਹੈ। ਇਹ ਦਵਾਈ ਦਾ ਕੰਮ ਕਰਦੀ ਹੈ। ਇਸਦਾ ਇਸਤੇਮਾਲ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ। ਆਓ ਜਾਂਦੇ ਹਾਂ ਭੰਗ ਦੇ ਫਾਇਦੇ।

ਸਿਰ ਦਰਦ ਦਾ ਇਲਾਜ: ਆਯੁਰਵੇਦ ਮੁਤਾਬਕ ਜੇਕਰ ਕਿਸੇ ਨੂੰ ਲਗਾਤਾਰ ਸਿਰ ਦਰਦ ਰਹਿੰਦਾ ਹੈ ਤਾਂ ਭੰਗ ਦੀ ਪੱਤਿਆਂ ਦੇ ਰਸ ਦਾ ਅਰਕ ਬਣਾਕੇ ਕੰਨ ‘ਚ 2-3 ਬੂੰਦਾਂ ਪਾ ਲੈਣੀਆਂ ਚਾਹੀਦੀਆਂ ਹਨ ਜਿਸ ਨਾਲ ਸਿਰ ਦਰਦ ਧੀਰੇ ਧੀਰੇ ਠੀਕ ਹੋ ਜਾਂਦਾ ਹੈ।

ਮਾਨਸਿਕ ਰੋਗੀਆਂ ਲਈ: ਇਹ ਸੱਚ ਹੈ ਕਿ ਭੰਗ ਨਾਲ ਮਾਨਸਿਕ ਸੰਤੁਲਨ ਵਿਗੜਦਾ ਹੈ, ਪਰ ਡਾਕਟਰ ਇਸ ਨੂੰ ਮਾਨਸਿਕ ਰੋਗੀਆਂ ਲਈ ਸਹੀ ਮਾਤਰਾ ਵਿਚ ਵਰਤਦੇ ਹਨ. ਮਾਨਸਿਕ ਬਿਮਾਰੀ ਵਿਚ, ਡਾਕਟਰ 125 ਮਿਲੀਗ੍ਰਾਮ ਦੀ ਮਾਤਰਾ ਵਿਚ ਅੱਧਾ ਕੁ ਮਾਤਰਾ ਵਿਚ ਹੀਂਗ ਮਿਲਾ ਕੇ ਇਸਤੇਮਾਲ ਕਰਦੇ ਹਨ।

ਭੁੱਖ ਵਧਾਉਣ ਲਈ: ਜੇਕਰ ਕਿਸੇ ਨੇ ਭੁੱਖ ਵਧਾਨੀ ਹੋਵੇ ਤਾਂ ਉਸਦੇ ਲਈ ਭੰਗ ਬਹੁਤ ਫਾਇਦੇਮੰਦ ਹੈ। ਸਹੀ ਮਾਤਰਾ ‘ਚ ਭੰਗ ਦਾ ਸੇਵਨ ਕਰਨ ਨਾਲ ਭੁੱਖ ਵੱਧਦੀ ਹੈ। ਇਸਦੇ ਲਈ ਕਾਲੀ ਮਿਰਚ ਨਾਲ ਭੰਗ ਦਾ ਚੂਰਨ ਡਾਕਟਰ ਦੀ ਸਲਾਹ ਨਾਲ ਸਵੇਰ ਤੇ ਸ਼ਾਮ ਲੈਣਾ ਚਾਹੀਦਾ ਹੈ ਕੁਝ ਹੀ ਦੀਨਾ ‘ਚ ਤੁਹਾਨੂੰ ਭੁੱਖ ਲਗਣੀ ਸ਼ੁਰੂ ਹੋ ਜਾਵੇਗੀ।

ਭਾਰ ਘਟਾਉਣ ਲਈ: ਭੰਗ ਨਾਲ ਤੁਸੀਂ ਆਪਣਾ ਆਪਣਾ ਵਜ਼ਨ ਵੀ ਘਟਾ ਸਕਦੇ ਹੋ। ਭੰਗ ਤੁਹਾਡਾ ਭਾਰ ਘਟਾਉਣ ‘ਚ ਮਦਦ ਕਰਦੀ ਹੈ। ਭੰਗ ਇਨਸੁਲਿਨ ਦੇ ਉਤਪਾਦ ਨੂੰ ਨਿਯੰਤ੍ਰਿਤ ਕਰਨ ਅਤੇ ਕੈਲੋਰੀ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਚਮੜੀ ਦੀਆਂ ਸਮੱਸਿਆਵਾਂ ਦਾ ਹੱਲ: ਭੰਗ ਦੀ ਪੱਤਿਆਂ ਅਕਜ਼ਿਮਾਂ, ਮੁਹਾਸੇ ਤੇ ਜਲਨ ਵਰਗੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ।  ਭੰਗ ਦੇ ਕੁਝ ਪੱਤਿਆਂ ਨੂੰ ਪੀਸਕਰ ਜ਼ਖਮ ਤੇ ਲਾਉਣਾ ਚਾਹੀਦਾ ਹੈ  ਇਸ ਨਾਲ ਤੁਹਾਡੀ ਪ੍ਰੇਸ਼ਾਨੀ ਖਤਮ ਹੋ ਜਾਵੇਗੀ।

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com