Home / Tag Archives: weather

Tag Archives: weather

ਬੁਰੀ ਤਰ੍ਹਾਂ ਨੁਕਸਾਨੀਆਂ ਫ਼ਸਲਾਂ ਮੀਂਹ ਨੇ ,ਕਿਸਾਨਾਂ ਦੀਆਂ ਬੇਹੱਦ ਮੁਸ਼ਕਲਾਂ ਵਧੀਆਂ

ਬੀਤੇ ਕਈ ਦਿਨਾਂ ਤੋਂ ਰੁਕ-ਰੁਕ ਕੇ ਪਏ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਬੇਹੱਦ ਵਧਾ ਦਿੱਤੀਆਂ ਹਨ। ਗੁਰਦਾਸਪੁਰ ਦੇ ਛੰਭ ਤੇ ਕਈ ਕੰਢੀ ਖੇਤਰਾਂ ਵਿੱਚ ਜਲ-ਥਲ ਹੋ ਗਿਆ ਹੈ। ਤਾਜ਼ਾ ਮੀਂਹ ਨੇ ਕਣਕ ਤੇ ਸਰ੍ਹੋਂ ਤੋਂ ਲੈ ਕੇ ਹਰੇ-ਚਾਰੇ ਨੂੰ ਖਾਸਾ ਨੁਕਸਾਨ ਪਹੁੰਚਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ …

Read More »

ਮੀਂਹ ਬਾਅਦ ਠੰਢ ਵਧੀ, ਦਿੱਲੀ–NCR ’ਚ ਬਦਲਿਆ ਮੌਸਮ ਦਾ ਮਿਜ਼ਾਜ

ਰਾਜਧਾਨੀ ਦਿੱਲੀ ਵਿਚ ਮੌਸਮ ਨੇ ਇਕ ਵਾਰ ਫਿਰ ਕਰਵਟ ਲਈ ਹੈ। ਵੀਰਵਾਰ ਦੀ ਸਵੇਰੇ ਪੂਰੇ ਦਿੱਲੀ ਐਨਸੀਆਰ ’ਚ ਹੋਈ ਬਾਰਿਸ਼ ਦੇ ਬਾਅਦ ਮੌਸਮ ਦਾ ਮਿਜ਼ਾਜ ਅਚਾਨਕ ਬਦਲ ਗਿਆ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਦਿੱਲੀ ਵਿਚ ਵੀਰਵਾਰ ਨੂੰ ਮੀਂਹ ਨਾਲ ਗੜ੍ਹੇਆਂ ਦੀ ਸੰਭਾਵਨਾ ਪ੍ਰਗਟਾਈ ਸੀ। ਲਗਾਤਾਰ ਚਾਰ ਦਿਨਾਂ ਤੋਂ …

Read More »

ਸਕੂਲ-ਕਾਲਜ ਵੀ ਬੰਦ,ਮੌਸਮ ਨੇ ਲਾਈ ਆਵਾਜਾਈ ਦੀ ਰਫਤਾਰ ‘ਤੇ ਬ੍ਰੇਕ

ਮੈਟਰੋ ਵੈਨਕੂਵਰ ਤੇ ਲੋਅਰ ਮੇਨਲੈਂਡ ਇਲਾਕੇ ਵਿੱਚ ਭਾਰੀ ਬਰਫਬਾਰੀ ਨੇ ਕੁਝ ਸਕੂਲਾਂ ਨੂੰ ਬੰਦ ਕਰਵਾ ਦਿੱਤਾ। ਲੋਅਰ ਮੇਨਲੈਂਡ ਦੇ ਸਾਰੇ ਹੀ ਪਬਲਿਕ ਸਕੂਲ ਮੰਗਲਵਾਰ ਨੂੰ ਬੰਦ ਰੱਖੇ ਗਏ। ਇਲਾਕੇ ਦੇ ਜ਼ਿਆਦਾ ਪੋਸਟ ਸੈਕੰਡਰੀ ਸਕੂਲ ਵੀ ਬੰਦ ਰੱਖੇ ਗਏ। ਬਰਫਬਾਰੀ ਕਾਰਨ ਸਾਵਧਾਨੀ ਵਰਤਦੇ ਹੋਏ ਸਕੂਲਾਂ ਨੂੰ ਬੰਦ ਰੱਖਿਆ ਗਿਆ। ਬੰਦ ਕੀਤੇ …

Read More »

14-15 ਨੂੰ ਰਹੋ ਸਾਵਧਾਨ,ਮੌਸਮ ਵਿਭਾਗ ਨੇ ਕੀਤਾ ਚੌਕਸ

ਮੌਸਮ ਵਿਭਾਗ ਨੇ ਤਾਜ਼ਾ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਗਲੇ ਦਿਨਾਂ ਵਿੱਚ ਫਿਰ ਬਾਰਸ਼ ਤੇ ਗੜ੍ਹਮਾਰੀ ਹੋਏਗੀ। ਪੂਰੇ ਉੱਤਰੀ ਭਾਰਤ ਵਿੱਚ 14 ਤੇ 15 ਫਰਵਰੀ ਨੂੰ ਮੌਸਮ ਵਿਗੜਨ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਬਾਰਸ਼ ਨਾਲ ਗੜ੍ਹੇਮਾਰੀ ਹੋ ਸਕਦੀ ਹੈ। ਉਧਰ, ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਸਮ ਇੱਕ …

Read More »

ਸਰਕਾਰ ਨੇ ਜਾਰੀ ਕੀਤੇ ਨਿਰਦੇਸ਼ ,ਮੌਸਮ ਪਹੁੰਚਾ ਸਕਦਾ ਤੁਹਾਨੂੰ ਨੁਕਸਾਨ ਸਾਵਧਾਨ!

ਹਿਮਾਚਲ ਪ੍ਰਦੇਸ਼ ਤੇ ਹੋਰ ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਮਗਰੋਂ ਸਰਕਾਰਾਂ ਚੌਕਸ ਹੋ ਗਈਆਂ ਹਨ। ਪ੍ਰਮੁੱਖ ਪਹਾੜੀ ਸੈਲਾਨੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਵੱਲੋਂ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਸਰਕਾਰ ਨੇ ਲੋਕਾਂ ਤੇ ਸੈਲਾਨੀਆਂ ਨੂੰ ਹੇਠ ਦਿੱਤੀਆਂ ਹਿਦਾਇਤਾਂ ਦੀ …

Read More »

ਅਮਰਨਾਥ ਯਾਤਰਾ ਖਰਾਬ ਮੌਸਮ ਕਾਰਨ ਮੁੜ ਰੁਕੀ

ਜੰਮੂ-ਕਸ਼ਮੀਰ ‘ਚ ਲਗਾਤਾਰ ਹੋ ਰਹੇ ਮੀਂਹ ਦੇ ਚਲਦਿਆਂ ਬਹੁਤ ਭਿਆਨਕ ਹਾਦਸੇ ਸਾਹਮਣੇ ਆ ਰਹੇ ਹਨ , ਜਿਸ ਤੋਂ ਬਾਅਦ ਅੱਜ ਅਮਰਨਾਥ ਯਾਤਰਾ ਪੂਰੀ ਤਰ੍ਹਾਂ ਨਾਲ ਰੋਕ ਦਿੱਤੀ ਗਈ ਹੈ। ਖ਼ਰਾਬ ਮੌਸਮ ਨੂੰ ਵੇਖਦੇ ਹੋਏ ਸ਼ਰਧਾਲੂਆਂ ਨੂੰ ਜੰਮੂ ਕੈਂਪ ‘ਤੇ ਹੀ ਰੋਕ ਦਿੱਤਾ ਗਿਆ ਹੈ । 28 ਜੂਨ ਨੂੰ ਯਾਤਰਾ ਦੇ …

Read More »

ਕਿਸਾਨਾਂ ਨੂੰ ਚਿਤਾਵਨੀ, ਜੇ ਫਸਲ ਬਚਾਉਣੀ ਹੈ ਤਾਂ…

ਪੰਜਾਬ ਦੀ ਕਿਸਾਨੀ ਨੂੰ ਕਿਸੇ ਪਾਸਿਓਂ ਵੀ ਸਾਹ ਨਹੀਂ ਮਿਲ ਰਿਹਾ। ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖੀ ਇਸ ਨੂੰ ਹੋਰ ਮੁਸ਼ਕਿਲ ਕਰ ਰਹੀ ਹੈ ਅਤੇ ਉਤੋਂ ਮੌਸਮ ਦੀ ਮਾਰ। ਕਿਸਾਨਾਂ ਦੀ ਫਸਲ ਇਸ ਵੇਲੇ ਪੱਕਣ ‘ਤੇ ਆਈ ਹੋਈ ਹੈ ਅਤੇ ਕਈ ਥਾਈਂ ਫਸਲ ਪੱਕ ਕੇ ਤਿਆਰ ਵੀ ਹੈ ਬਸ ਹੁਣ ਵਾਢੀ ਦਾ ਇੰਤਜਾਰ ਹੈ। …

Read More »
WP Facebook Auto Publish Powered By : XYZScripts.com