Home / Tag Archives: social media

Tag Archives: social media

ਲੋਕਾਂ ਨੂੰ ਪਈਆਂ ਭਾਜੜਾਂ,ਪਾਕਿ ਸਰਹੱਦ ‘ਤੇ ਭਾਰਤੀ ਹਵਾਈ ਫ਼ੌਜ ਨੇ ਭਰੀਆਂ ਜੰਗੀ ਮਸ਼ਕਾਂ

ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਵੀਰਵਾਰ ਰਾਤ ਜੰਗੀ ਮਸ਼ਕਾਂ ਭਰੀਆਂ। ਰਾਤ ਤਕਰੀਬਨ ਡੇਢ ਵਜੇ ਲੜਾਕੂ ਜਹਾਜ਼ਾਂ ਦੇ ਖੜਾਕ ਸੁਣ ਲੋਕ ਸਹਿਮ ਗਏ ਤੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ। ਯਾਦ ਰਹੇ ਦੋ ਦਿਨ ਪਹਿਲਾਂ ਪਾਕਿਸਤਾਨ ਦੇ …

Read More »

ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਜੰਗ ਕਰਵਾਉਣ ਤੇ ਤੁਲਿਆ ,ਸੋਸ਼ਲ ਤੇ ਬਿਜਲਈ ਮੀਡੀਆ

ਕਿਹੜੀ ਦੇਸ਼ ਭਗਤੀ! ਬੜਾ ਸ਼ੋਰਗੁੱਲ ਹੈ ਤੇਰੇ ਆਂਚਲ ਕੇ ਨੀਚੇ, ਕੌਣ-ਸਾ, ਕੌਣ ਸੇ ਰੰਗ ਮੇਂ ਰੰਗ ਗਯਾ, ਕਿਸੀ ਕੋ ਗੁਮਾਂ ਨਾ ਥਾ, ਹਮ ਗਲਤੀ ਮੇਂ ਰਹੇ ਤੇਰੇ ਸਾਏ ਸੇ, ਤੇਰਾ ਤੋ ਆਸਮਾਂ ਹੀ ਕੋਈ ਔਰ ਥਾ। ਇਹ ਗੱਲ ਜਿਕਰ-ਏ-ਖਾਸ ਹੈ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ਅਤੇ ਬਿਜਲਈ ਮੀਡੀਆ ‘ਤੇ ਭਾਰਤ ਅਤੇ ਪਾਕਿਸਤਾਨ ਨੂੰ …

Read More »

ਹੰਸ ਰਾਜ ਦਾ ਪੁੱਤਰ ਯੁਵਰਾਜ ਬੱਝਿਆ ਵਿਆਹ ਦੇ ਬੰਧਨ ‘ਚ

ਪੰਜਾਬ ਦੇ ਉੱਘੇ ਸੂਫੀ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਦਾ ਵਿਆਹ ਬੀਤੇ ਦਿਨ ਉਸ ਦੀ ਪ੍ਰੇਮਿਕਾ ਤੇ ਟੀਵੀ ਕਲਾਕਾਰ ਮਾਨਸੀ ਸ਼ਰਮਾ ਨਾਲ ਹੋ ਗਿਆ। ਪੰਜਾਬ ਦੇ ਰਾਜ ਗਾਇਕ ਹੰਸ ਦੇ ਘਰ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਅਤੇ …

Read More »

ਨਵਵਿਆਹੇ ਜੋੜੇ ਦੀ ਪੱਕੀ ਸੁਰੱਖਿਆ ਦੇ ਹੁਕਮ ਸੰਗਰੂਰ, ਬਰਨਾਲਾ ਪੁਲਿਸ ਮੁਖੀਆਂ ਨੂੰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਇੱਕ ਨਵੇਂ ਵਿਆਹੇ ਸੰਗਰੂਰ ਜੋੜੇ ਦੀ ਸੁਰੱਖਿਆ ਅਤੇ ਆਜ਼ਾਦੀ ਪੱਕੀ ਕਰਨ। ਜਾਣਕਾਰੀ ਮੁਤਾਬਕ ਵਿਆਹ ਦੇ ਬੰਧਨ ਚ ਬੱਝੇ 67 ਸਾਲਾ ਸ਼ਮਸ਼ੇਰ ਸਿੰਘ ਤੇ ਉਨ੍ਹਾਂ ਦੀ 24 ਸਾਲਾ ਪਤਨੀ ਨੇ ਜਨਵਰੀ ਮਹੀਨੇ ਚ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ …

Read More »

ਗੰਭੀਰ ਬਿਮਾਰੀ ਹੋ ਸਕਦੀ ਹੈ,ਸੋਸ਼ਲ ਮੀਡੀਆ ਤੋਂ ਲੜਕੀਆਂ ਨੂੰ

ਅੱਜ ਕੱਲ੍ਹ ਸੋਸ਼ਲ ਮੀਡੀਆ ਸਾਡੀ ਜਿ਼ੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਹਰ ਕੋਹੀ ਆਪਣਾ ਜਿ਼ਆਦਾ ਤੋਂ ਜਿ਼ਆਦਾ ਸਮਾਂ ਇਸੇ `ਤੇ ਲੰਘਾਉਣਾ ਪਸੰਦ ਕਰਦਾ ਹੈ। ਪ੍ਰੰਤੂ ਹੁਣੇ ਹੀ ਸੋਸ਼ਲ ਮੀਡੀਆ ਨੂੰ ਲੈ ਕੇ ਇਕ ਅਜਿਹੀ ਖੋਜ਼ ਹੋਈ ਹੈ ਜਿਸ ਨੂੰ ਸੁਣਕੇ ਲੜਕੀਆਂ ਹੈਰਾਨ ਹੋ ਜਾਣਗੀਆਂ। ਇਸ ਖੋਜ ਦੀ ਰਿਪੋਰਟ ਅਨੁਸਾਰ …

Read More »

ਇਹ ਤਰੀਕੇ ਅਪਣਾਉ ਫ਼ੋਨ ਤੋਂ ਦੂਰੀ ਘਟਾਉਣ ਲਈ

ਸਮਾਰਟਫ਼ੋਨ ਅੱਜ ਕੱਲ੍ਹ ਲੋਕਾਂ ਦੀਆਂ ਬੁਨਿਆਦੀ ਜ਼ਰੂਰਤ ਬਣ ਗਿਆ ਹੈ। ਲੋਕ ਖਾਂਦੇ, ਪੀਂਦੇ, ਸੌਣ ਇੱਥੋਂ ਤਕ ਕਿ ਬਾਥਰੂਮ ਵਿੱਚ ਵੀ ਇਸ ਦੇ ਇਸੇਤਮਾਲ ਖੁਣੋਂ ਰਹਿ ਨਹੀਂ ਪਾਉਂਦੇ। ਸਮਾਰਟਫ਼ੋਨ ਦੀ ਆਦਤ ਨਾ ਸਿਰਫ ਨੌਜਵਾਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਬਲਕਿ ਇਸ ਵਿੱਚ ਚੱਲਣ ਵਾਲੇ ਸੋਸ਼ਲ ਮੀਡੀਆ ਜਿਵੇਂ ਵ੍ਹੱਟਸਐਪ, ਫੇਸਬੁੱਕ ਆਦਿ ਗਰੁੱਪ …

Read More »

ਪੰਜਾਬ ਕੈਬਨਿਟ ਦੀ ਅੱਜ ਨਸ਼ੇ ਦੇ ਖਿਲਾਫ਼ ਮੁੱਦੇ ਉੱਤੇ ਆਪਾਤ

ਪੰਜਾਬ ਵਿੱਚ ਸੋਸ਼ਲ ਮੀਡੀਆ ਉੱਤੇ ਨਸ਼ੇ ਦੇ ਖਿਲਾਫ਼ ਮੁਹਿੰਮ ਸ਼ੁਰੂ ਹੋਣ ਨਾਲ ਕੈਪ‍ਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਵੀ ਹਲਚਲ ਮੱਚ ਗਈ ਹੈ । ਪੰਜਾਬ ਕੈਬਨਿਟ ਦੀ ਅੱਜ ਇਸ ਮੁੱਦੇ ਉੱਤੇ ਆਪਾਤ ਬੈਠਕ ਹੋਵੇਗੀ । ਇਸ ਬੈਠਕ ‘ਚ ਪੰਜਾਬ ਪੁਲਸ ਦੇ ਕਈ ਉੱਚ ਅਧਿਕਾਰੀ ਵੀ ਮੌਜੂਦ ਹਨ। ਇਸਦੇ ਨਾਲ ਹੀ ਮੁੱਖ …

Read More »

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝੇ

ਆਪਣੀ ਗਾਇਕੀ ਨਾਲ ਸਭ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਪਤਨੀ ਦਾ ਨਾਂ ਅੰਬਰ ਧਾਲੀਵਾਲ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਖਾਸ …

Read More »

ਆਈ ਕਪਿਲ ਸ਼ਰਮਾ ਦੀ ਵਾਪਸੀ ਛੋਟੇ ਪਰਦੇ ‘ਤੇ

ਪਿਛਲੇ ਸਾਲ ਆਈ ਕਪਿਲ ਸ਼ਰਮਾ ਦੀ ਫ਼ਿਲਮ ‘ਫ਼ਿਰੰਗੀ’ ਭਾਵੇਂ ਬੁਰੀ ਤਰ੍ਹਾਂ ਫਲਾਪ ਰਹੀ ਹੋਵੇ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਕਪਿਲ ਸ਼ਰਮਾ ਆਪਣੇ ਪੁਰਾਣੇ ਅੰਦਾਜ਼ ਵਿੱਚ ਪਰਤ ਰਹੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਕਪਿਲ ਸ਼ਰਮਾ ਆਪਣੇ ਪੁਰਾਣੇ ਅੰਦਾਜ਼ ਵਿੱਚ ਛੋਟੇ ਪਰਦੇ ‘ਤੇ ਵਾਪਸੀ ਕਰਨ …

Read More »

ਜਿਹੜੇ ਲੋਕਾਂ ਨੂੰ ਸਮਾਰਟ ਫੋਨ ਨਾਲ ਸੈਲਫੀ ਲੈਣ ਦਾ ਜਨੂੰਨ ਸਵਾਰ ਹੈ ਉਹ ਹੋ ਜਾਣ ਸਾਵਧਾਨ

ਭਾਰਤ ‘ਚ ਕਰਵਾਏ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕਾਂ ‘ਤੇ ਸਮਾਰਟ ਫੋਨ ਨਾਲ ਸੈਲਫੀ ਲੈਣ ਦਾ ਜਨੂੰਨ ਸਵਾਰ ਹੁੰਦਾ ਹੈ, ਉਹ ਉਨ੍ਹਾਂ ਦੀ ਇੱਕ ਤਰ੍ਹਾਂ ਦੀ ਬਿਮਾਰੀ ਹੋ ਸਕਦੀ ਹੈ। ਇਸ ਬਿਮਾਰੀ ਦਾ ਇਲਾਜ ਜ਼ਰੂਰੀ ਹੈ।ਬ੍ਰਿਟੇਨ ਦੀ ਨੌਟਿੰਘਮ ਟਰੈਂਟ ਯੂਨੀਵਰਸਿਟੀ ਅਤੇ ਤਾਮਿਲ ਨਾਡੂ ਦੇ ਤਿਆਗਰਾਜ ਸਕੂਲ …

Read More »
WP Facebook Auto Publish Powered By : XYZScripts.com