Home / ਲਾਈਫਸਟਾਈਲ / ਗੰਭੀਰ ਬਿਮਾਰੀ ਹੋ ਸਕਦੀ ਹੈ,ਸੋਸ਼ਲ ਮੀਡੀਆ ਤੋਂ ਲੜਕੀਆਂ ਨੂੰ

ਗੰਭੀਰ ਬਿਮਾਰੀ ਹੋ ਸਕਦੀ ਹੈ,ਸੋਸ਼ਲ ਮੀਡੀਆ ਤੋਂ ਲੜਕੀਆਂ ਨੂੰ

ਅੱਜ ਕੱਲ੍ਹ ਸੋਸ਼ਲ ਮੀਡੀਆ ਸਾਡੀ ਜਿ਼ੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਹਰ ਕੋਹੀ ਆਪਣਾ ਜਿ਼ਆਦਾ ਤੋਂ ਜਿ਼ਆਦਾ ਸਮਾਂ ਇਸੇ `ਤੇ ਲੰਘਾਉਣਾ ਪਸੰਦ ਕਰਦਾ ਹੈ। ਪ੍ਰੰਤੂ ਹੁਣੇ ਹੀ ਸੋਸ਼ਲ ਮੀਡੀਆ ਨੂੰ ਲੈ ਕੇ ਇਕ ਅਜਿਹੀ ਖੋਜ਼ ਹੋਈ ਹੈ ਜਿਸ ਨੂੰ ਸੁਣਕੇ ਲੜਕੀਆਂ ਹੈਰਾਨ ਹੋ ਜਾਣਗੀਆਂ। ਇਸ ਖੋਜ ਦੀ ਰਿਪੋਰਟ ਅਨੁਸਾਰ ਜੇਕਰ ਲੜਕੀਆਂ ਸੋਸ਼ਲ ਮੀਡੀਆ `ਤੇ ਆਪਣਾ ਜਿ਼ਆਦਾ ਸਮਾਂ ਬਤੀਤ ਕਰਦੀਆਂ ਹਨ ਤਾਂ ਡਿਪਰੈਸ਼ਨ ਦਾ ਸਿ਼ਕਾਰ ਹੋ ਸਕਦੀਆਂ ਹਨ। ਇਸ ਦੀ ਵਰਤੋਂ ਨਾਲ ਡਿਪਰੈਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ।

ਨਿਊਜ਼ ਏਜੰਸੀ ਸਿਨਹੁਆ ਦੀ ਇਕ ਰਿਪੋਰਟ ਮੁਤਾਬਕ ਯੂਨੀਵਰਸਿਟੀ ਕਾਲਜ ਲੰਡਨ (ਯੂਸੀਐਲ) ਦੀ ਯਵੋਨਨੇ ਕੇਲੀ `ਚ ਇਹ ਖੋਜ ਕੀਤੀ ਗਈ ਹੈ। ਜਿਸ `ਚ ਖੋਜ ਕਰਤਾਵਾਂ ਨੇ ਇਸ ਪਾਇਆ ਕਿ ਲਗਭਗ 40 ਫੀਸਦੀ ਲੜਕੀਆਂ ਜੋ ਸੋਸ਼ਲ ਮੀਡੀਆ `ਤੇ ਇਕ ਦਿਨ `ਚ ਪੰਜ ਘੰਟੇ ਤੋਂ ਜਿ਼ਆਦਾ ਸਮਾਂ ਬਤੀਤ ਕੀਤਾ ਉਨ੍ਹਾਂ `ਚ ਡਿਪਰੈਸ਼ਨ ਦੇ ਲੱਛਣ ਦਿਖਾਈ ਦਿੰਦੇ ਹਨ। ਉਥੇ ਇਹ ਦਰ ਲੜਕਿਆਂ `ਚ ਬਹੁਤ ਘੱਟ ਪਾਈ ਗਈ ਹੈ। ਇਨ੍ਹਾਂ `ਚ ਲੜਕੇ 15 ਫੀਸਦੀ ਤੋਂ ਵੀਘ ੱਟ ਹਨ। ਇਸ `ਚ 14 ਸਾਲ ਦੀ ਉਮਰ ਦੇ 11000 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com