Home / Tag Archives: jobs

Tag Archives: jobs

‘ਘਰ-ਘਰ ਰੁਜ਼ਗਾਰ’ ਕਦੋਂ ਦੇਵੇਗੀ ਕੈਪਟਨ ਸਰਕਾਰ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਦੋਂ ‘ਘਰ-ਘਰ ਰੁਜ਼ਗਾਰ’ ਦੇਵੇਗੀ? ਕੈਪਟਨ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨਾਲ ‘ਘਰ-ਘਰ ਰੁਜ਼ਗਾਰ’ ਦੇਣ ਦਾ ਵਾਅਦਾ ਕੀਤਾ ਸੀ। ਦੋ ਸਾਲ ਬੀਤ ਜਾਣ ‘ਤੇ ਵੀ ਨੌਜਵਾਨ ਰੁਜਗਾਰ ਉਡੀਕ ਰਹੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ …

Read More »

ਆਧਾਰ ਜਾਣਕਾਰੀ ਲੀਕ 1.66 ਲੱਖ ਸਰਕਾਰੀ ਕਰਮਚਾਰੀਆਂ ਦੀ

ਵੈਬ ਸਿਸਟਮ ਦੀ ਸੁਰੱਖਿਆ ਵਿਚ ਝਾਰਖੰਡ ਸਰਕਾਰ ਦੀ ਗਲਤੀ ਨਾਲ ਭਾਰਤ ਦੇ ਕਰੀਬ 1,66,000 ਸਰਕਾਰੀ ਕਰਮਚਾਰੀਆਂ ਦੀ ਆਧਾਰ ਜਾਣਕਾਰੀ ਲੀਕ ਹੋ ਗਈ ਹੈ। ਟੇਕ ਕ੍ਰੰਚ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਕਰਮਚਾਰੀਆਂ ਦਾ ਰਿਕਾਰਡ ਰੱਖਣ ਵਾਲਾ ਇਕ ਵੈਬ ਸਿਸਟਮ 2014 ਦੇ ਬਾਅਦ ਤੋਂ ਬਿਨਾਂ ਪਾਸਵਰਡ ਦੇ ਸੀ।  ਇਸ …

Read More »

ਵੱਡਾ ਫੈਸਲਾ ਮੋਦੀ ਸਰਕਾਰ ਦਾ, ਜਨਰਲ ਵਰਗ ਨੂੰ ਵੀ ਸਿੱਖਿਆ ਤੇ ਨੌਕਰੀਆਂ ‘ਚ ਰਾਖਵਾਂਕਰਨ

ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੋਦੀ ਸਰਕਾਰ ਨੇ ਵੱਡਾ ਦਾਅ ਖੇਡਿਆ ਹੈ। ਮੋਦੀ ਕੈਬਨਿਟ ਨੇ ਆਰਥਕ ਤੌਰ ‘ਤੇ ਪੱਛੜੇ ਜਨਰਲ ਵਰਗ ਨਾਲ ਸਬੰਧਤ ਲੋਕਾਂ ਨੂੰ ਨੌਕਰੀ ਤੇ ਸਿੱਖਿਆ ਵਿੱਚ ਰਾਖਵਾਂਕਰਨ ਦਾ ਫੈਸਲਾ ਲਿਆ ਹੈ। ਇਹ ਰਾਖਵਾਂਕਰਨ ਮੌਜੂਦਾ ਰਿਜ਼ਰਵੇਸ਼ਨ ਵਿਵਸਥਾ ਨਾਲ ਛੇੜਛਾੜ ਕੀਤੇ ਤੋਂ ਬਗ਼ੈਰ ਦਿੱਤੀ ਜਾਵੇਗੀ। ਮੋਦੀ ਸਰਕਾਰ …

Read More »

ਪੁਲਿਸ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਤੋਹਫਾ,ਕੈਪਟਨ ਸਰਕਾਰ ਨੇ

ਕੈਪਟਨ ਸਰਕਾਰ ਪੰਜਾਬ ਦੇ ਪੁਲਿਸ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਜਿਹੜੇ ਮੁਲਜ਼ਮਾਂ ਨੂੰ ਨੌਕਰੀ ਕਰਦਿਆਂ ਡੇਢ ਦਹਾਕੇ ਤੋਂ ਜਾਂ ਉਸ ਤੋਂ ਜਿਆਦਾ ਸਮਾਂ ਹੋ ਗਿਆ ਹੈ, ਉਹਨਾਂ ਨੂੰ ਸਰਕਾਰ ਲੋਕਲ ਰੈਂਕ ਦੇਵੇਗੀ। ਮਿਲੀ ਜਾਣਕਾਰੀ ਅਨੁਸਾਰ 16,24,30 ਸਾਲ ਦੀ ਸੇਵਾ ਬਾਅਦ ਸਿਪਾਹੀਆਂ ਨੂੰ ਮੁੱਖ ਸਿਪਾਹੀ, ਏ ਐਸ ਆਈ ਨੂੰ ਸਬ ਇੰਸਪੈਕਟਰ …

Read More »

ਜਾਣੋ ਪ੍ਰਕਿਰਿਆ ,ਗ੍ਰੈਜੂਏਟ ਉਮੀਦਵਾਰਾਂ ਲਈ ਨੌਕਰੀ ਦਾ ਮੌਕਾ

ਅਗਰ ਤੁਸੀ ਗ੍ਰੈਜੂਏਟ ਹੋ ਤਾਂ ਤੁਹਾਡੇ ਕੋਲ ਨੌਕਰੀ ਦਾ ਸੁਨਹਿਰੀ ਮੌਕਾ ਹੈ,ਸਿੱਧਾ ਇੰਟਰਵਿਊ ਦੁਆਰਾ ਨੌਕਰੀ ਦਾ ਮੌਕਾ। ਯੋਗ ਅਤੇ ਚਾਹਵਾਨ ਉਮੀਦਵਾਰ ਸਬੰਧਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। CMFIR’ਚ ਪ੍ਰੋਜੈਕਟਅਸਿਸਟੈਂਟ ਲੈਵਲ -1 ਅਤੇ ਪ੍ਰੋਜੈਕਟ ਅਸਿਸਟੈਂਟ ਲੈਵਲ -2 ਦੇ ਔਹਦੇ ਲਈ ਅਰਜ਼ੀ ਜਲਦ ਤੋਂ ਜਲਦ ਭਰੋ। ਸਬੰਧਤ ਵਿਸ਼ਾ ਵਿੱਚ 55% ਅੰਕ ਵਾਲੇ …

Read More »

ਜਲਦ ਕਰੋ ਅਪਲਾਈ,ਆਲ ਇੰਡੀਆ ਰੇਡੀਓ ‘ਚ ਨੌਕਰੀ ਦਾ ਸੁਨਹਿਰੀ ਮੌਕਾ

ਪ੍ਰਸਾਰ ਭਾਰਤੀ ਨੇ ‘ਮੌਨੀਟਰਿੰਗ-ਕਮ-ਕੰਟੈਂਟ ਅਸਿਸਟੈਂਟ’ ਦੇ ਅਹੁਦੇ ਲਈ ਅਸਾਮੀਆਂ ਕੱਢੀਆਂ ਹਨ, ਉਮੀਦਵਾਰ ਅਰਜ਼ੀ ਦੇਣ ਲਈ ਸਬੰਧਤ ਵੈਬਸਾਈਟ ਤੇ ਜਾਕੇ ਫਾਰਮ ਭਰ ਸਕਦੇ ਹਨ। ਆਲ ਇੰਡੀਆ ਰੇਡੀਓ ਸਬੰਧਤ ਵੈਬਸਾਈਟ: allindiaradio.gov.in/ ਅਸਾਮੀਆਂ : 10 ਵੇਰਵਾ: ਮੌਨੀਟਰਿੰਗ-ਕਮ-ਕੰਟੈਂਟ ਅਸਿਸਟੈਂਟ ਵਿਦਿਅਕ ਯੋਗਤਾ: ਮਾਨਤਾ ਪ੍ਰਾਪਤ ਸੰਸਥਾ ਤੋਂ ਮਾਸ ਕਮਿਊਨੀਕੇਸ਼ਨ ਵਿੱਚ ਗਰੈਜੂਏਟ ਜਾਂ ਮਾਸਟਰ ਡਿਗਰੀ / ਡਿਪਲੋਮਾ ਉਮਰ : 21 …

Read More »

ਇਸ ਵਿਭਾਗ ਨੇ ਖੋਲ੍ਹੀ ਭਰਤੀ,ਪੜ੍ਹੇ ਲਿਖੇ ਉਮੀਦਵਾਰਾਂ ਲਈ ਖੁਸ਼ਖਬਰੀ

ਪੜ੍ਹੇ ਲਿਖੇ ਬੇਰੋਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ਚੰਡੀਗੜ੍ਹ ਲੇਬਰ ਬਿਊਰੋ ਨੇ ਆਪਣੇ Consultant, Supervisor, Investigator, Assistant & Stenographer’ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਹਨਾਂ ਅਹੁਦਿਆਂ ਦੀ ਕੁੱਲ ਗਿਣਤੀ 875 ਹੈ ।ਜੋ ਉਮੀਦਵਾਰ ਇਹਨਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਦੀ ਸਿੱਖਿਅਤ ਯੋਗਤਾ ਬਾਰ੍ਹਵੀਂ, ਗ੍ਰੈਜੂਏਸ਼ਨ ਅਤੇ …

Read More »

ਇੰਡੀਅਨ ਨੇਵੀ ਨੇ ਖੋਲ੍ਹੀ ਭਰਤੀ,ਇੰਜੀਨੀਅਰਿੰਗ ਪਾਸ ਉਮੀਦਵਾਰਾਂ ਲਈ ਸੁਨਹਿਰਾ ਮੌਕਾ

ਜੋ ਉਮੀਵਾਰ ਆਪਣਾ ਭਵਿੱਖ ਨੇਵੀ ਵਿਭਾਗ ‘ਚ ਬਣਾਉਣਾ ਚਾਹੁੰਦੇ ਹਨ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੰਡੀਅਨ ਨੇਵੀ ਨੇ ਆਪਣੇ ਵਿਭਾਗ ‘ਚ ਪਰਮਾਨੈਂਟ ਕਮਿਸ਼ਨ’ ਅਤੇ ‘ਸ਼ੋਰਟ ਸਰਵਿਸ ਕਮਿਸ਼ਨ’ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਹੜੇ ਨੌਜਵਾਨ ‘ਇੰਡੀਅਨ ਨੇਵੀ’ ‘ਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹਨ ਉਹ ਇਹਨਾਂ ਅਹੁਦਿਆਂ ਲਈ ਅਰਜ਼ੀਆਂ ਭੇਜ ਸਕਦੇ …

Read More »

ਜਲਦ ਕਰੋ ਅਪਲਾਈ,ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਖੋਲ੍ਹੀ ਭਰਤੀ

ਪੜ੍ਹੇ-ਲਿਖੇ ਬੇਰੋਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ‘ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ‘ ਨੇ ਆਪਣੇ ਪਲੈਸਮੈਂਟ ਟਰੈਕਿੰਗ, ਮਿਸ਼ਨ ਮੈਨੇਜਰ ਅਤੇ ਸਟੈਂਡਰਡ ਕੁਆਲਟੀ ਆਦਿ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ।ਇਹਨਾਂ ਅਹੁਦਿਆਂ ਲਈ ਅਰਜ਼ੀਆਂ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ, ਮਾਸਟਰ ਡਿਗਰੀ, ਐੱਮ.ਬੀ.ਏ. ਸਮੇਤ ਉਮੀਦਵਾਰਾਂ ਕੋਲ 5 ਸਾਲ ਦਾ ਕੰਮ ਦਾ ਤਜ਼ਰਬਾ …

Read More »

ਇਸ ਵਿਭਾਗ ਨੇ ਖੋਲ੍ਹੀ ਭਰਤੀ,ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ

ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ਚੇਨਈ ਮੈਟਰੋ ਰੇਲ ਲਿਮਟਿਡ ਨੇ ਆਪਣੇ ਜਰਨਲ ਮੈਨੇਜਰ, ਅਸਿਸਟੈਂਟ ਮੈਨੇਜਰ ਅਤੇ ਹੋਰ ਵੀ ਬਹੁਤ ਸਾਰੇ ਅਹੁਦਿਆਂ ਲਈ ਅਰਜੀ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਚੁਣੇ ਗਏ ਉਮੀਦਵਾਰਾਂ ਨੂੰ ਤਨਖ਼ਾਹ 50,000 ਰੁਪਏ ਤੋਂ ਲੈ ਕੇ 1,90,000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ …

Read More »
WP Facebook Auto Publish Powered By : XYZScripts.com