Home / ਭਾਰਤ / ਸਿਖਿਆ / ਇਸ ਵਿਭਾਗ ਨੇ ਖੋਲ੍ਹੀ ਭਰਤੀ,ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ

ਇਸ ਵਿਭਾਗ ਨੇ ਖੋਲ੍ਹੀ ਭਰਤੀ,ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ

ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ਚੇਨਈ ਮੈਟਰੋ ਰੇਲ ਲਿਮਟਿਡ ਨੇ ਆਪਣੇ ਜਰਨਲ ਮੈਨੇਜਰ, ਅਸਿਸਟੈਂਟ ਮੈਨੇਜਰ ਅਤੇ ਹੋਰ ਵੀ ਬਹੁਤ ਸਾਰੇ ਅਹੁਦਿਆਂ ਲਈ ਅਰਜੀ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਚੁਣੇ ਗਏ ਉਮੀਦਵਾਰਾਂ ਨੂੰ ਤਨਖ਼ਾਹ 50,000 ਰੁਪਏ ਤੋਂ ਲੈ ਕੇ 1,90,000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ ।

ਇਹਨਾਂ ਅਹੁਦਿਆਂ ਲਈ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਖ 28 ਜੂਨ ਹੈ। ਉਮੀਦਵਾਰ ਵਧੇਰੇ ਜਾਣਕਾਰੀ ਲੈਣ ਲਈ ‘ਚੇੱਨਈ ਮੈਟਰੋ ਰੇਲ ਲਿਮਟਿਡ’ ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹਨ।ਇਹਨਾਂ ਅਹੁਦਿਆਂ ਬਾਰੇ ਬਾਕੀ ਦੀ ਜਾਣਕਾਰੀ ਲਈ ਉਮੀਦਵਾਰ ਇਸ ਵੈੱਬਸਾਈਟ—https://chennaimetrorail.org/ ‘ਤੇ ਲੋਗ ਇਨ ਕਰਕੇ ਪ੍ਰਾਪਤ ਕਰ ਸਕਦੇ ਹਨ ।ਅਹੁਦੇ ਦਾ ਵੇਰਵਾ ਇਸ ਤਰਾਂ ਹੈ : ਜਰਨਲ ਮੈਨੇਜਰ, ਅਸਿਸਟੈਂਟ ਮੈਨੇਜਰ ਅਤੇ ਹੋਰ ਵੀ ਬਹੁਤ ਸਾਰੇ ਅਹੁਦੇ ਸ਼ਾਮਲ ਹਨ।

ਇਹਨਾਂ ਅਹੁਦਿਆਂ ਲਈ ਉਮੀਦਵਾਰ ਦੀ ਉਮਰ ਹੱਦ 38 ਤੋਂ 50 ਸਾਲ ਨਿਰਧਾਰਿਤ ਕੀਤੀ ਗਈ ਹੈ ।ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਅਰਜ਼ੀ ਫੀਸ ਜਨਰਲ ਵਰਗ ਲਈ 300 ਰੁਪਏ, ਐੈੱਸ.ਸੀ./ਐੈੱਸ. ਟੀ. ਵਰਗ ਲਈ 50 ਰੁਪਏ ਹੈ ।ਅਪਲਾਈ ਕਰਨ ਦੀ ਆਖਰੀ ਤਾਰੀਖ 28 ਜੂਨ, 2018 ਹੈ , ਉਮੀਦਵਾਰ ਇਸ ਤਰੀਖ ਤੋਂ ਪਹਿਲਾ ਅਪਲਾਈ ਕਰਨ । ਵਧੇਰੇ ਜਾਣਕਾਰੀ ਲਈ – www.chennaimetrorail.org

 

 

About Admin

Check Also

ਫੋਰਡ ਕੰਪਨੀ ਦੀ ਪਹਿਲੀ ਡਿਗਰੀਧਾਰੀ ਇੰਜੀਨੀਅਰ ਬਣੀ ਭਾਰਤ ਦੀ ਇਹ ਮਹਿਲਾ

ਭੀੜ ਦਾ ਹਿੱਸਾ ਬਣਨਾ ਤਾਂ ਬਹੁਤ ਆਸਾਨ ਹੁੰਦਾ ਹੈ ਉੱਤੇ ਕਿਸੇ ਅਜਿਹੇ ਰਸਤੇ ਉੱਤੇ ਨਿਕਲ …

WP Facebook Auto Publish Powered By : XYZScripts.com