Home / Tag Archives: home remedies

Tag Archives: home remedies

ਪੇਟ ‘ਚ ਗੈਸ ਦੀ ਸਮੱਸਿਆ ਹੁੰਦੀ ਹੈ ਇਨ੍ਹਾਂ ਗਲਤੀਆਂ ਕਰਕੇ

ਭੱਜਦੌੜ ਭਰੀ ਜਿੰਦਗੀ ‘ਚ ਗੈਸ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋਣਾ ਆਮ ਗੱਲ ਹੈ ‘ਤੇ ਜਦੋਂ ਇਹ ਸਮੱਸਿਆ ਹਮੇਸ਼ਾ ਰਹਿਣ ਲੱਗ ਜਾਵੇ ਤਾਂ ਇਸਦੇ ਬਾਰੇ ਸੋਚਣਾ ਜਰੂਰੀ ਹੋ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਸਿਰਫ ਖਾਣ ਤੋਂ ਬਾਅਦ ਬੈਠ ਜਾਣ ਨਾਲ ਗੈਸ ਬਣਦੀ ਹੈ ਸਗੋਂ ਕਾਫ਼ੀ ਦੇਰ ਤੱਕ ਭੁੱਖੇ ਰਹਿਣ ਦੇ ਕਾਰਨ ਵੀ ਗੈਸ …

Read More »

ਅਪਣਾਓ ਇਹ ਘਰੇਲੂ ਨੁਸਖ਼ੇ ਜੇਕਰ ਤੁਹਾਡਾ ਵੀ BP ਹੁੰਦਾ ਹੈ ਲੋਅ

ਬਲੱਡ ਪ੍ਰੈਸ਼ਰ ਦੀ ਘੱਟ ਹੋਣ ਦੀ ਸਮੱਸਿਆ ਨੂੰ ਹਾਇਪੋਟੈਂਸ਼ਨ ਕਿਹਾ ਜਾਂਦਾ ਹੈ। 120/80 ਨੂੰ ਸਧਾਰਨ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ  ਹੈ। ਜੇਕਰ ਬਲੱਡ ਪ੍ਰੈਸ਼ਰ 90 ਤੋਂ ਘੱਟ ਹੈ। ਉਸ ਨੂੰ ਘੱਟ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ‘ਚ ਖੂਨ ਦੀ ਰਫਤਾਰ ਘੱਟ ਹੋ ਜਾਂਦੀ ਹੈ। ਜਿਸ ਨਾਲ ਚੱਕਰ, ਸੁਸਤੀ ਤੇ ਪੂਰਾ ਸਰੀਰ ਦਰਦ …

Read More »

ਖਾਲੀ ਪੇਟ ਲਸਣ ਖਾਣ ਦੇ ਖਾਸ ਲਾਭ

ਲਸਣ ਖਾਣ ਦੇ ਅਨੇਕਾਂ ਲਾਭ ਹਨ। ਆਯੁਰਵੇਦ `ਚ ਤਾਂ ਲਸਣ ਨੂੰ ਦਵਾਈ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਕਿਸੇ ਨਾ ਕਿਸੇ ਰੂਪ `ਚ ਲਸਣ ਨੂੰ ਆਪਣੀ ਖੁਰਾਕ `ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਪ੍ਰੰਤੂ ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਬਹੁਤ ਲਾਭ ਹੁੰਦਾ ਹੈ।   1. ਬੀਪੀ ਵੱਧਣ ਤੋਂ …

Read More »

ਅੰਡੇ ਖਾਣ ਨਾਲ ਹੁੰਦੇ ਹਨ ਸਹਿਤ ਨੂੰ ਇਹ ਫਾਇਦੇ

ਜਿਆਦਾਤਰ ਲੋਕ ਇਹ ਤਾਂ ਜਾਣਦੇ ਹਨ ਕਿ  ਆਂਡਾ ਇੱਕ ਪੌਸ਼ਟ‍ਿਕ ਖਾਦ ਹੈ, ਪਰ ਘੱਟ ਹੀ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਸਨੂੰ ਖਾਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।  ਆਂਡੇ ਪ੍ਰੋਟੀਨ ਅਤੇ ਅਮੀਨੋ ਐਸਿਡ ਦਾ ਇੱਕ ਬਹੁਤ ਵਧੀਆ ਸੋਰਸ ਹੈ। ਕੁੱਝ ਅਜਿਹੀਆਂ ਚੀਜਾਂ ਹੁੰਦੀਆਂ ਹਨ ਜਿਨ੍ਹਾਂ ‘ਚ ਸੰਪੂਰਣ ਪ੍ਰੋਟੀਨ ਹੁੰਦਾ ਹੈ …

Read More »

ਮੂੰਗਫਲੀ ਖਾਣ ਨਾਲ ਦੂਰ ਹੁੰਦੇ ਹਨ ਇਹ ਰੋਗ

ਇੱਕ ਚੀਜ ਜੋ ਸਾਰਿਆਂ ਲੋਕਾਂ ਨੂੰ ਪਸੰਦ ਹੁੰਦੀ ਹੈ ਉਹ ਹੈ- ਮੂੰਗਫਲੀ ਠੰਡ ਦੇ ਮੌਸਮ ‘ਚ ਆਉਂਦੀ ਹੈ।ਕਈ ਲੋਕ ਇਸਨੂੰ ਗਰੀਬਾਂ ਦਾ ਬਦਾਮ ਵੀਂ ਕਹਿੰਦੇ ਹਨ ਕਿਉਂਕਿ ਇਸ ‘ਚ ਬਦਾਮ ਤੋਂ ਜ਼ਿਆਦਾ ਫਾਇਦੇ ਹਨ । ਕੋਈ ਇਸਨੂੰ ਟਾਇਮਪਾਸ ਲਈ ਖਾਂਦਾ ਹੈ ਤਾਂ ਕੋਈ ਸਵਾਦ ਲਈ। ਪਰ ਅਸੀਂ ਤੁਹਾਨੂੰ ਦੱਸਣ ਜਾ …

Read More »

ਸਿਆਲਾਂ ਦੇ ਮੌਸਮ ਵਿੱਚ ਜ਼ਿਆਦਾ ਸੌਣਾ ਵੀ ਸਹਿਤ ਲਈ ਹਾਨੀਕਾਰਕ

ਸਿਆਲਾਂ ਵਿੱਚ ਅਕਸਰ ਹੀ ਲੋਕ ਰਜਾਈ ਵਿੱਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ। ਠੰਢ ਦੇ ਦਿਨਾਂ ਵਿੱਚ ਲੋਕ ਅੱਠ ਤੋਂ 10 ਘੰਟੇ ਸੌਂਦੇ ਹਨ। ਚੰਗੀ ਨੀਂਦ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਯੂਰਪੀਅਨ ਹਾਰਟ ਰਸਾਲੇ ਵਿੱਚ ਪ੍ਰਕਾਸ਼ਤ ਖੋਜ ਮੁਤਾਬਕ ਇੱਕ ਦਿਨ ਵਿੱਚ ਅੱਠ ਘੰਟੇ ਤੋਂ ਵੱਧ ਸੌਣਾ ਨੁਕਸਾਨਦਾਇਕ …

Read More »

ਤੰਦਰੁਸਤ ਰਹਿਣ ਦੇ ਅਸਾਨ ਤਰੀਕੇ

ਸਿਹਤਮੰਦ ਸਰੀਰ ਇੱਕ ਤੰਦਰੁਸਤ ਮਨ ਦਾ ਘਰ ਹੈ. ਉਹ ਵਿਅਕਤੀ ਜੋ ਸਰੀਰਕ ਤੌਰ ਤੇ ਤਦਰੁੰਸਤ ਹੈ, ਉਹ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ। ਕਿਉਂਕਿ ਸਿਹਤਮੰਦ ਵਿਅਕਤੀ ਦਾ ਸਰੀਰ ਤੇ ਮਨ ਪੂਰੀ ਤਰ੍ਹਾਂ ਸਰਗਰਮ ਹੁੰਦਾ ਹੈ। ਸਿਹਤਮੰਦ ਰਹਿਣ ਲਈ, ਸਾਡੇ ਬਜ਼ੁਰਗ ਲੋਕ ਕਈ ਗੱਲਾਂ ਦੱਸਦੇ ਹਨ ਜੋ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੀਆਂ …

Read More »

ਤੇਜੀ ਨਾਲ ਭਰ ਘਟਾਉਣ ਲਈ ਬਾਬਾ ਰਾਮਦੇਵ ਦੇ ਨੁਸਖੇ

ਯੋਗ ਗੁਰੂ ਬਾਬਾ ਰਾਮਦੇਵ ਨੇ ਮੋਟਾਪਾ ਘਟਾਉਣ ਲਈ ਸੁਝਾਅ ਸਾਂਝੇ ਕੀਤੇ ਹਨ। ਇਨ੍ਹਾਂ ਸੁਝਾਵਾਂ ਵਿੱਚ ਡਾਈਟ ਦੇ ਨਾਲ ਯੋਗ ਵੀ ਸ਼ਾਮਲ ਹੈ। ਖਾਸ ਗੱਲ ਇਹ ਹੈ ਕਿ ਇਹ ਸੁਝਾਅ ਹਰ ਇਕ ਦੁਆਰਾ ਆਸਾਨੀ ਨਾਲ ਪਾਲਣ ਕੀਤੇ ਜਾ ਸਕਦੇ ਹਨ। ਬਾਬਾ ਦਾ ਕਹਿਣਾ ਹੈ ਕਿ ਉਹਨਾਂ ਦੇ ਸੁਝਾਅ ਉੱਤੇ ਚੱਲ ਕੇ …

Read More »

ਚਮੜੀ ਤੇ ਪਏ ਨੀਲੇ ਦਾਗ ਦਾ ਦੇਸੀ ਨੁਸਖਾ

ਜਦੋਂ ਸਰੀਰ ਦੇ ਕਿਸੇ ਹਿੱਸੇ ‘ਤੇ ਸੱਟ ਲੱਗਦੀ ਹੈ ਤਾਂ ਖੂਨ ਵਗਣ ਲੱਗਦਾ ਹੈ ਜਾਂ ਨੇੜੇ-ਤੇੜੇ ਦੀਆਂ ਕੌਸ਼ਿਕਾਵਾਂ ‘ਚ ਫੈਲਣ ਲੱਗਦੀਆਂ ਹਨ। ਕੌਸ਼ਿਕਾਵਾਂ ਫੈਲਣ ਕਾਰਨ ਉਸ ਜਗ੍ਹਾ ‘ਤੇ ਨੀਲ ਪੈ ਜਾਂਦਾ ਹੈ। ਜੇਕਰ ਇਹ ਨਿਸ਼ਾਨ ਜਾਣ ‘ਚ ਥੋੜ੍ਹਾ ਸਮਾਂ ਲੈਂਦੇ ਹਨ ਅਤੇ ਨੀਲ ਵਾਲੀ ਜਗ੍ਹਾ ‘ਤੇ ਦਰਦ ਜਾਂ ਸੋਜ ਪੈ …

Read More »

ਇਹ ਘਰੇਲੂ ਨੁਸਖ਼ੇ ਕਰਨਗੇ ਮਦਦ ਮਿਰਗੀ ਦਾ ਦੌਰਾ ਪੈਣ ‘ਤੇ

ਨਾੜੀ ਤੰਤਰ ਦਾ ਇਹ ਰੋਗ ਮਿਰਗੀ, ਅਪਸਮਾਰ ਅਤੇ ਐਪੀਲੇਪਸੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਵਿੱਚ ਰੋਗੀ ‘ਮੈਂ ਹਨੇਰੇ ਵਿੱਚ ਵੜ ਰਿਹਾ ਹਾਂ’, ਇਸ ਤਰ੍ਹਾਂ ਦਾ ਅਨੁਭਵ ਕਰਨ ਦੇ ਨਾਲ-ਨਾਲ ਹੱਥ-ਪੈਰਾਂ ਨੂੰ ਇਧਰ-ਉਧਰ ਮਾਰਦੇ ਹੋਏ ਬੇਹੋਸ਼ ਹੋ ਜਾਂਦਾ ਹੈ। ਇਸ ਵਿੱਚ ਉਸਦੇ ਹੱਥ-ਪੈਰ ਕੰਬਣ ਲਗਦੇ ਹਨ, ਮੂੰਹ ਤੋਂ ਝੱਗ ਨਿਕਲਦੀ ਹੈ। …

Read More »
WP Facebook Auto Publish Powered By : XYZScripts.com