Thursday , May 16 2024
Home / Tag Archives: diesel

Tag Archives: diesel

18 ਜੁਲਾਈ ਤੋਂ ਟਰਾਂਸਪੋਰਟਰਾਂ ਦੀ ਬੁਕਿੰਗ ਬੰਦ

ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ ਵਿੱਚ ਨਹੀਂ ਲਿਆਉਣ ਅਤੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ‘ਤੇ ਧਿਆਨ ਨਾ ਦੇਣ ਦੇ ਵਿਰੋਧ ਵਿੱਚ ਦੇਸ਼ਭਰ ਦੇ ਟਰਾਂਸਪੋਰਟਰਾਂ ਦੀ 20 ਜੁਲਾਈ ਨੂੰ ਹੋਣ ਵਾਲੀ ਹੜਤਾਲ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੇ ਸਾਰੇ ਸਮਰਥਨ ਦਾ ਐਲਾਨ ਕੀਤਾ ਹੈ । ਚੰਡੀਗੜ੍ਹ ਰੋਡ ਸਥਿਤ ਮੋਹਣੀ ਰਿਜਾਰਟ ‘ਚ ਹੋਈ ਪੰਜਾਬ ਦੇ ਟਰਾਂਸਪੋਰਟਰਾਂ ਦੀ ਬੈਠਕ …

Read More »

ਜਾਣੋ ਅੱਜ ਦੀਆਂ ਕੀਮਤਾਂ ਫਿਰ ਮਹਿੰਗਾ ਹੋਇਆ ਪੈਟਰੋਲ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹਲਚਲ ਅਜੇ ਵੀ ਜਾਰੀ ਹੈ। ਬੁੱਧਵਾਰ ਨੂੰ ਇਹਨਾਂ ਦੀ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ, ਪਰ ਵੀਰਵਾਰ ਨੂੰ ਇੱਕ ਵਾਰ ਫਿਰ ਫਿਊਲ ਦੇ ਮੁੱਲ ਵਿੱਚ ਵਾਧਾ ਕੀਤਾ ਗਿਆ ਹੈ। ਵੀਰਵਾਰ ਨੂੰ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਲਈ ਤੁਹਾਨੂੰ 76. 59 ਰੁਪਏ ਪ੍ਰਤੀ ਲੀਟਰ ਦੇਣੇ …

Read More »

90 ਲੱਖ ਦਾ ਪਿਆ ਘਾਟਾ ਸਰਕਾਰ ਨੂੰ ਰੋਡਵੇਜ਼ ਕਰਮੀਆਂ ਦੀ ਹੜਤਾਲ ਕਾਰਨ

ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਕੱਚੇ ਕਰਮਚਾਰੀਆਂ ਦੀ ਹੜਤਾਲ ਨਾਲ ਸਰਕਾਰ ਨੂੰ ਵੱਡਾ ਮਾਲੀ ਨੁਕਸਾਨ ਹੋਇਆ ਉਧਰ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੂੰ ਘੰਟਿਆਂ ਭਰ ਬੱਸ ਅੱਡਿਆਂ ਉੱਤੇ ਬੱਸਾਂ ਦੀ ਉਡੀਕ ਕਰਨੀ ਪਈ । ਜਾਣਕਾਰੀ ਮੁਤਾਬਿਕ ਰੋਡਵੇਜ਼ ਦੇ ਲਗਪਗ 2200 ਮੁਲਾਜ਼ਮਾਂ ਨੇ ਹੜਤਾਲ ਕੀਤੀ ਸੀ, ਜਿਸ ਕਰਕੇ ਸਰਕਾਰ …

Read More »

ਪੇਟ੍ਰੋਲ ਦੀ ਟੈਂਕੀ ਫੁੱਲ ਕਰਵਾਓਣ ਤੇ ਹੋ ਸਕਦਾ ਹੈ ਧਮਾਕਾ , ਜਾਣੋ ਕੀ ਹੈ ਸਚਾਈ

ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਇੱਕ ਮੈਸੇਜ਼ ਨੇ ਆਮ ਜਨਤਾ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ । ਮੈਸੇਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਪੈਟਰੋਲ ਦੀ ਟੈਂਕੀ ਪੂਰੀ ਭਰਵਾਉਂਦੇ ਹੋ ਤਾਂ ਉਸ ਨਾਲ ਧਮਾਕਾ ਹੋ ਸਕਦਾ ਹੈ । ਤੇਲ ਕੰਪਨੀ ਇੰਡੀਅਨ ਆਇਲ ਦੇ ਹਵਾਲੇ …

Read More »

ਪੈਟਰੋਲ-ਡੀਜਲ ਦੀ ਕੀਮਤ ਵਿੱਚ ਵਾਧਾ …..

ਪੈਟਰੋਲੀਅਮ ਪਦਾਰਥਾਂ ਦੀ ਕੀਮਤ ਲਗਾਤਾਰ ਵੱਧ ਰਹੀ ਹੈ, ਡੀਜਲ ਦੀ ਕੀਮਤ ਆਪਣੇ ਉੱਚਤਮ ਪੱਧਰ 60 ਰੁਪਏ ਦੇ ਪਾਰ ਪਹੁੰਚ ਗਈ ਹੈ। ਦਿੱਲੀ ਵਿੱਚ ਵੀਰਵਾਰ ਨੂੰ ਡੀਜਲ ਦੀ ਕੀਮਤ 60.99 ਰੁਪਏ ਪ੍ਰਤੀ ਲਿਟਰ ਸੀ। ਉਥੇ ਹੀ ਪੈਟਰੋਲ 70 ਰੁਪਏ ਦੇ ਪਾਰ ਹੈ। ਜਾਣਕਾਰੀ ਦਿੰਦੇ ਹੋਏ ਐਨਰਜੀ ਅਤੇ ਆਇਲ ਐਕਸਪਰਟ ਨਰੇਂਦਰ ਤਨੇਜਾ ਨੇ ਕਿਹਾ ਕਿ …

Read More »

ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਲੱਗਣ ਵਾਲੀ ਬੇਸਿਕ ਐਕਸਾਈਜ਼ ਡਿਊਟੀ ਨੂੰ ਪ੍ਰਤੀ ਲੀਟਰ ਦੋ ਰੁਪਏ ਕਰ ਦਿੱਤਾ ਹੈ ਘੱਟ

ਪੈਟਰੋਲ-ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਲੈ ਕੇ ਕਈ ਦਿਨਾਂ ਤੋਂ ਆਲੋਚਨਾ ਝੱਲ ਰਹੀ ਮੋਦੀ ਸਰਕਾਰ ਨੇ ਅੱਜ ਕੀਮਤਾਂ ਨੂੰ ਘੱਟ ਕਰਨ ਦੇ ਲਈ ਇੱਕ ਅਹਿਮ ਕਦਮ ਉਠਾਇਆ ਹੈ। ਵਿੱਤ ਮੰਤਰਾਲੇ ਨੇ ਮੰਗਲਵਾਰ ਸ਼ਾਮ ਨੂੰ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ …

Read More »
WP Facebook Auto Publish Powered By : XYZScripts.com