Home / Tag Archives: cancer

Tag Archives: cancer

ਜਾਨਲੇਵਾ ਕੈਂਸਰ ਤੋਂ ਬਚਾਅ ਕਰੋ ,ਘਰ ‘ਚ ਰੱਖੋ ਇਹ ਤਿੰਨ ਚੀਜ਼ਾਂ

ਦਾਲਚੀਨੀ ‘ਚ ਮੌਜੂਦ ਕੰਪਾਉਂਡ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਜੋ ਸਿਹਤ ਅਤੇ ਖੂਬਸੂਰਤੀ ਦੋਨਾਂ ਲਈ ਫਾਇਦੇਮੰਦ ਹੁੰਦੀ ਹੈ।  ਦਾਲਚੀਨੀ ਆਪਣੇ ਆਪ ‘ਚ ਹੀ ਇੱਕ ਵਧੀਆ ਜੜੀ ਬੂਟੀ ਹੈ ਪਰ ਇਸਨੂੰ ਦੁੱਧ ਨਾਲ ਮਿਲਾਕੇ ਪੀਣਾ ਹੋਰ ਵੀ ਫਾਇਦੇਮੰਦ ਹੈ। ਦਾਲਚੀਨੀ ਵਾਲਾ ਦੁੱਧ ਕਈ ਬਿਮਾਰੀਆਂ ‘ਚ ਫਾਇਦੇਮੰਦ ਹੈ ਅਤੇ ਕਈ ਬਿਮਾਰੀਆਂ ਤੋਂ ਸੁਰੱਖਿਅਤ ਵੀ ਰੱਖਦਾ ਹੈ। ਭਾਰ …

Read More »

ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਖੀਰਾ ਖਾ ਕੇ

ਗਰਮੀਆਂ ‘ਚ ਲੋਕ ਭੋਜਨ ਨਾਲ ਖੀਰਾ ਖਾਣਾ ਪਸੰਦ ਕਰਦੇ ਹਨ ਖੀਰੇ ‘ਚੋ ਸਾਨੂੰ ਪਾਣੀ ਦੀ ਮਾਤਰਾ ਪ੍ਰਾਪਤ ਹੁੰਦੀ ਹੈ। ਇਸ ਸਰੀਰ ‘ਚੋ ਪਾਣੀ ਦੀ ਕਮੀ ਪੂਰੀ ਹੁੰਦੀ ਹੈ।  ਖੀਰਾ ਸਾਨੂੰ ਬਹੁਤ ਸਾਰੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਾਉਂਦਾ ਹੈ। ਤੁਸੀ ਇਸ ਨੂੰ  ਸਲਾਦ, ਸੈਂਡਵਿਚ ਜਾਂ ਨਮਕ ਲਗਾ ਕੇ ਵੀ ਖਾ ਸਕਦੇ ਹੋ। * ਖੀਰਾ ਖਾਣ ਦੇ ਫ਼ਾਇਦੇ * ਖੀਰੇ ‘ਚ 95% ਪਾਣੀ …

Read More »

ਘਟਾਓ ਆਪਣਾ ਵਜਨ ਭੁੱਜੇ ਛੋਲੇ ਖ਼ਾਕੇ

ਭੁੰਨੇ ਹੋਏ ਛੋਲਿਆਂ ਦੇ ਗੁਣ-ਭੁੰਨੇ ਛੋਲ ਇੱਕ ਕੱਪ ‘ਚ 15 ਗ੍ਰਾਮ ਪ੍ਰੋਟੀਨ ਤੇ 13 ਗ੍ਰਾਮ ਡਾਏਟਰੀ ਫਾਈਬਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ 6 ਗ੍ਰਾਮ ਫਾਈਬਰ, 4.2 ਗ੍ਰਾਮ ਸ਼ੁਗਰ, 6 ਮਿ. ਗ੍ਰਾ. ਸੋਡੀਅਮ, 240 ਮਿ. ਗ੍ਰਾ. ਪੋਟਾਸ਼ੀਅਮ, 0 ਮਿ. ਗ੍ਰਾ. 2.5 ਗ੍ਰਾਮ ਚਰਬੀ , 22 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ। …

Read More »

ਮਹਿਲਾਵਾਂ ਲਈ ਖ਼ਤਰਨਾਕ ਹੋ ਸਕਦਾ ਹੈ ਐਲੋਵੇਰਾ, ਇਸ ਵਜ੍ਹਾ ਕਰਕੇ

ਐਲੋਵੇਰਾ (ਕੁਆਰ ਗੰਦਲ)  ਜੋ ਸੁੰਦਰਤਾ ਤੇ ਸਿਹਤ ਸਬੰਧੀ ਸਮੱਸਿਆਵਾਂ ਨੂੰ ਹਟਾਉਂਦਾ ਹੈ। ਅਕਸਰ ਔਰਤਾਂ ਸੁੰਦਰਤਾ ਨੂੰ ਵਧਾਉਣ ਲਈ ਐਲੋਵੇਰਾ ਦੀ ਵਰਤੋਂ ਕਰਦੀਆਂ ਹਨ, ਪਰ ਜਿਥੇ ਇਸ ਦੇ ਸਿਹਤ ਤੇ ਸੁੰਦਰਤਾ ਲਈ ਫਾਇਦੇ ਹਨ ਉਥੇ ਇਸ ਦੇ ਨੁਕਸਾਨ ਵੀ ਹਨ। ਜੇਕਰ ਐਲੋਵੇਰਾ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਹ ਗਰਭਪਾਤ ਤੋਂ ਲੈ …

Read More »

ਸੌਂਫ ਦਾ ਪਾਣੀ ਪੀਓ ਭਾਰ ਘਟਾਉਣ ਲਈ

ਭੋਜਨ ਨੂੰ ਸਵਾਦ ਬਨਾਉਣ ਲਈ ਅਸੀਂ ਸੌਫ਼ ਦਾ ਇਸਤੇਮਾਲ ਆਮ ਕਰਦੇ ਹਾਂ। ਭੋਜਨ ਨੂੰ ਡਾਇਜੈਸਟ ਕਰਨ ਲਈ, ਕਈ ਲੋਕ ਸੌਂਫ ਦਾ ਇਸਤੇਮਾਲ ਭੋਜਨ ਤੋਂ ਬਾਅਦ ਕਰਦੇ ਹਨ। ਆਯੁਰਵੈਦਿਕ ਅਨੁਸਾਰ ਸੌਂਫ ‘ਚ ਭਰਪੂਰ ਗੁਣ ਪਾਏ ਜਾਂਦੇ ਹਨ। ਜੋ ਕ ਭਾਰ ਘਟਾਉਣ ‘ਚ ਵੀ ਮਦਦ ਕਰਦੇ ਹਨ। ਸੌਂਫ ਦਾ ਪਾਣੀ ਬਣਾਉਣ ਦੀ ਵਿਧੀ : ਇੱਕ ਗਿਲਾਸ ਪਾਣੀ ਲਓ …

Read More »

ਇਹ ਜੂਸ ਕਰਦਾ ਹੈ ਭੁੱਲਣ ਦੀ ਬੀਮਾਰੀ ਨੂੰ ਦੂਰ

ਅਨਾਰ ‘ਚ ਹੋਰ ਫਲਾਂ ਦੇ ਮੁਕਾਬਲੇ ਜ਼ਿਆਦਾ ਐਂਟੀ-ਆਕਸੀਡੈਂਟ ਹੁੰਦੇ ਹਨ।ਇਸ ‘ਚ ਗਰੀਨ ਟੀ ਅਤੇ ਸੰਗਤਰੇ ਤੋਂ ਜ਼ਿਆਦਾ 3 ਗੁਣਾ ਐਂਟੀ-ਆਕਸੀਡੈਂਟ ਹੁੰਦਾ ਹੈ। ਇੱਕ ਗਲਾਸ ਅਨਾਰ ਦੇ ਜੂਸ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਦੀ ਪੂਰਤੀ ਹੋ ਸਕਦੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਨਾਰ ਦਾ ਜੂਸ ਦਿਲ ਦੀ ਬਿਮਾਰੀ, ਕੈਂਸਰ, ਪਾਚਣ ਆਦਿ ਲਈ ਫਾਇਦੇਮੰਦ …

Read More »

ਹੋ ਸਕਦਾ ਕੈਂਸਰ ਜ਼ਿਆਦਾ ਟੀਵੀ ਦੇਖਣ ਵਾਲਿਆਂ ਨੂੰ

ਜੇਕਰ ਤੁਸੀਂ ਟੀਵੀ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਹਾਲ ਹੀ ‘ਚ ਇੱਕ ਖੋਜ ‘ਚ ਪਤਾ ਲੱਗਿਆ ਹੈ ਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਟੀਵੀ ਦੇਖਦੇ ਹੋ, ਜ਼ਿਆਦਾ ਸਮਾਂ ਮੋਬਾਈਲ ਤੇ ਕੰਪਿਊਟਰ ਅੱਗੇ ਬਿਤਾ ਰਹੇ ਹੋ ਤਾਂ ਤੁਹਾਨੂੰ ਆਂਤੜੀਆਂ ਦਾ ਕੈਂਸਰ ਹੋਣ ਦਾ ਖ਼ਤਰਾ ਹੋ …

Read More »

ਡੀਐਨਏ ਦੀ ਬਣਤਰ ਨੂੰ ਹੋ ਸਕਦਾ ਖਤਰਾ ਰਾਤ ਨੂੰ ਕੰਮ ਕਰਨ ਨਾਲ

ਕੀ ਤੁਸੀਂ ਜਿਆਦਾਤਰ ਰਾਤ ਦੀ ਡਿਊਟੀ ਕਰਦੇ ਹੋ?  ਨੀਂਦ ਦੀ ਘਾਟ ਅਤੇ ਰਾਤ ਨੂੰ ਜਾਗਣ ਕਾਰਨ ਮਨੁੱਖੀ ਡੀਐਨਏ ਵਿਚ ਨੁਕਸਾਨ ਹੋ ਸਕਦਾ ਹੈ ਅਤੇ ਇਸ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਨਿਊਜ਼ ਏਜੰਸੀ ਆਈਐੱਨਐਸਏ ਮੁਤਾਬਕ ਰਾਤ ਦੀ ਸ਼ਿਫਟ ’ਚ ਕੰਮ ਕਰਨ ਨਾਲ ਕੈਂਸਰ, ਸ਼ੂਗਰ, ਦਿਲ ਦੀ ਬਿਮਾਰੀ, ਸਾਹ ਸਬੰਧੀ ਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਐਨਸਥੇਸੀਆ ਅਕੈਡਮਿਕ ਜਰਨਲ ਵਿਚ ਪ੍ਰਕਾਸ਼ਤ ਖੋਜ ਮੁਤਾਬਕ …

Read More »

ਦਿਲ ਦੀ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਦੱਸ ਦੇਵੇਗਾ ਇਹ ਨਵਾਂ ਬਲੱਡ ਟੈਸਟ

ਇੱਕ ਨਵਾਂ ਬਲੱਡ ਟੈਸਟ ਦਿਲ ਦੇ ਰੋਗ ਨੂੰ ਸਮਾਂ ਰਹਿੰਦੇ ਹੀ ਪਹਿਚਾਣ ਲਵੇਗਾ। ਇਹ ਟੈਸਟ 98 ਫੀਸਦੀ ਤੱਕ ਸਟੀਕ ਜਾਣਕਾਰੀ ਵੀ ਦਿੰਦਾ ਹੈ। ਬ੍ਰਿਟੇਨ ਦੇ ਵਿਗਆਨਿਆਂ ਨੇ ਦਾਅਵਾ ਕੀਤਾ ਹੈ ਕਿ ਸਿਰਫ 14 ਹਜ਼ਾਰ ਖਰਚ ਕੇ ਤੁਸੀਂ ਆਪਣੇ ਦਿਲ ਨੂੰ ਸਰੁੱਖਿਅਤ ਰੱਖ ਸਕਦੇ ਹੋ। ਨਵਾਂ ਬਲੱਡ ਟੈਸਟ ਪ੍ਰੋਟੀਨ ਦੀ ਜਾਂਚ …

Read More »

ਕੈਂਸਰ ਹੋ ਸਕਦਾ ਖਰਾਬ ਖਾਣੇ ਦੀ ਆਦਤ ਨਾਲ

ਇਕ ਪੋਸ਼ਣ ਮਾਹਰਾਂ ਦਾ ਕਹਿਣਾ ਹੈ ਕਿ ਕੈਂਸਰ ਨੂੰ ਖੁਦ ਤੋਂ ਦੂਰ ਰੱਖਣ ਲਈ ਗ੍ਰੀਨ ਟੀ, ਕੁਰਕੁਮੀਨ, ਅਨਾਰ ਅਤੇ ਫੁੱਲਗੋਭੀ ਵਰਗੀਆਂ ਪਾਲੀਫੇਨੌਲ ਨਾਲ ਭਰਪੂਰ ਸਬਜ਼ੀਆਂ ਨੂੰ ਆਪਣੀ ਡਾਈਟ `ਚ ਸ਼ਾਮਲ ਕਰੋ। ਖਰਾਬ ਭੋਜਨ ਖਾਣ ਦੀ ਆਦਤ ਨਾਲ ਕੈਂਸਰ ਹੋ ਸਕਦਾ ਹੈ। ਮੇਕਿਸਕੋ ਦੇ ਜਨਰਲ ਹਸਪਤਾਲ ਦੀ ਕਲੀਨਿਕਲ ਨਿਊਟ੍ਰੀਸ਼ਨ ਵਿਭਾਗ ਦੀ ਪ੍ਰਮੁੱਖ …

Read More »
WP Facebook Auto Publish Powered By : XYZScripts.com