Home / Uncategorized / ਇੰਝ ਰੱਖਣ ਖ਼ੁਦ ਨੂੰ ਫਿੱਟ ਵਰਕਿੰਗ ਵੁਮਨ, ਪੜ੍ਹੋ Diet Plan

ਇੰਝ ਰੱਖਣ ਖ਼ੁਦ ਨੂੰ ਫਿੱਟ ਵਰਕਿੰਗ ਵੁਮਨ, ਪੜ੍ਹੋ Diet Plan

ਅੱਜ ਦੇ ਸਮੇਂ ‘ਚ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਮਰਦ ਤੇ ਔਰਤ ਦੋਵੇਂ ਹੀ ਪੇਸ਼ੇ ਤੋਂ ਨੌਕਰੀ ਕਰਦੇ ਹਨ। ਔਰਤ ਲਈ ਘਰ ਦਾ ਕੰਮ ਤੇ ਬਾਹਰ ਦਾ ਕੰਮ ਕਿਸੇ ਚਣੌਤੀ ਤੋਂ ਘੱਟ ਨਹੀਂ। ਔਰਤਾਂ ਇੱਕ ਤਾਂ ਆਪਣੇ ਘਰ ਦਾ ਸਾਰਾ ਕੰਮ ਕਰਕੇ ਤੇ ਦਫ਼ਤਰ ‘ਚ ਜਾ ਕਿ ਆਪਣੇ ਆਪ ਨੂੰ ਸਹੀ ਸਾਬਿਤ ਕਰਨ ‘ਚ ਲੱਗ ਜਾਂਦੀਆਂ ਹਨ। ਇਸ ਵਿਅਸਥ ਭਰੀ ਜ਼ਿੰਦਗੀ ‘ਚ ਉਹ ਆਪਣੇ ਖਾਣ ਪੀਣ ਦਾ ਧਿਆਨ ਨਹੀਂ ਰੱਖ ਦੀਆਂ ਜਿਸ ਕਰਕੇ ਉਹਨਾਂ ਦੀ ਸਿਹਤ ਉਪਰ ਬਹੁਤ ਮਾੜ੍ਹਾ ਅਸਰ ਹੁੰਦਾ ਹੈ। ਇਸ ਤਰ੍ਹਾਂ ਦੀਆਂ ਔਰਤਾਂ ਨੂੰ ਉਹ ਭੋਜਨ ਖਾਣਾ ਚਾਹੀਦਾ ਹੈ ਜਿਸ ‘ਚੋਂ ਪੌਸ਼ਟਿਕ ਤੇ ਨਿਊਟਰੀਸ਼ਿਅਸ ਬਹੁਤ ਮਾਤਰਾ ‘ਚ ਹੋਣ।

* ਸਵੇਰ ਲਈ ਹਲਕਾ ਭੋਜਨ -ਕੰਮਕਾਜੀ ਔਰਤਾਂ ਸਵੇਰ ਦੇ ਭੋਜਨ ਨੂੰ ਸਹੀ ਤਰੀਕੇ ਨਾਲ ਨਹੀਂ ਖਾਂਦੀਆਂ ਜਿਆਦਾਤਰ ਉਹ ਸਵੇਰ ਦਾ ਭੋਜਨ ਅਣਦੇਖਿਆ ਕਰ ਦਿੰਦੀਆਂ ਹਨ। ਜਿਸ ਨਾਲ ਕਿ ਉਹਨਾਂ ਨੂੰ ਊਰਜਾ ਨਹੀਂ ਮਿਲਦੀ। ਉਹ ਸਵੇਰ ਦੇ ਭੋਜਨ ‘ਚ  ਦੁੱਧ, ਦਲੀਆ, ਕੋਰਨਫਲੈਕਸ ਜਾਂ ਸੈਂਡਵਿਚ ਖਾ ਸਕਦੀਆਂ ਹਨ। ਨਾਸ਼ਤੇ ‘ਚ ਵਿਟਾਮਿਨ-ਏ ਵਾਲੇ ਫ਼ਲ ਸੇਬ, ਪਪੀਤਾ, ਸਟਰੈਬੇਰੀ ਖਾਣਾ ਕਾਫ਼ੀ ਫਾਇਦੇਮੰਦ ਹੈ। ਜੇ ਟਾਈਮ ਨਹੀਂ ਹੈ ਤਾਂ ਇੱਕ ਗਲਾਸ ਦੁੱਧ ਤੇ ਕੋਈ ਫਲ ਵੀ ਲੈ ਸਕਦੇ ਹੋ।

*ਦੁਪਹਿਰ ਦਾ ਭੋਜਨ -ਕੰਮਕਾਜੀ ਔਰਤਾਂ ਨੂੰ ਦੁਪਹਿਰ ਦਾ ਭੋਜਨ ਹਮੇਸ਼ਾਂ ਦਫ਼ਤਰ ‘ਚ ਹੀ ਕਰਨਾ ਚਾਹੀਦਾ ਹੈ। ਸਵੇਰ ਦੇ ਭੋਜਨ ਤੇ ਦੁਪਹਿਰ ਦੇ ਭੋਜਨ ‘ਚ 4 ਘੰਟੇ ਦਾ ਫ਼ਰਕ ਹੋਣਾ ਚਾਹੀਦਾ ਹੈ। ਸਬਜ਼ੀ, ਦਾਲ, ਦਹੀਂ ਤੇ ਰੋਟੀ ਦੁਪਹਿਰ ਦੇ ਭੋਜਨ ‘ਚ ਸ਼ਾਮਿਲ ਕਰੋ।

ਹਰੀ ਸਬਜ਼ੀਆਂ ਜਿਵੇਂ ਕਿ ਬ੍ਰੋਕਲੀ, ਪਾਲਕ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਘੱਟ ਤੇਲ ‘ਚ ਬਣਾਈਆਂ ਸਬਜ਼ੀਆਂ ਸਿਹਤ ਲਈ ਫਾਇਦੇਮੰਦ ਹਨ। ਸਲਾਦ  ‘ਚ ਤੁਸੀ ਸ਼ਿਮਲਾ ਮਿਰਚ, ਖੀਰਾ, ਕੱਕੜੀ, ਆਦਿ ਦਾ ਇਸਤੇਮਾਲ ਕਰ ਸਕਦੇ ਹੋ।

About Admin

Check Also

How to locate horny milfs online

How to locate horny milfs online If you are considering a milf (mother I would …

WP Facebook Auto Publish Powered By : XYZScripts.com