Home / ਪੰਜਾਬ (page 8)

ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੁੱਲ੍ਹਾ ਆਢਾ ਲਾਇਆ ਭਗਵੰਤ ਮਾਨ ਨੇ

ਸੰਸਦ ਮੈਂਬਰ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਮਾਨ ਸੰਭਾਲਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੁੱਲ੍ਹਾ ਆਢਾ ਲਾ ਲਿਆ ਲਿਆ ਹੈ। ਉਹ ਕੈਪਟਨ ਨੂੰ ਹਰ ਮੁੱਦੇ ‘ਤੇ ਘੇਰ ਰਹੇ ਹਨ। ਭਗਵੰਤ ਮਾਨ ਪੂਰੀ ਰਣਨੀਤੀ ਤਹਿਤ ਕੈਪਟਨ ਸਰਕਾਰ ਨੂੰ ਇੱਕ-ਇੱਕ ਮੁੱਦੇ ‘ਤੇ ਘੇਰ ਰਹੇ ਹਨ। ਭਗਵੰਤ ਨੇ ਅੱਜ …

Read More »

ਡੀਸੀ ਦਫ਼ਤਰ ਪਹੁੰਚੇ ਕਿਸਾਨ ਅਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ

ਅਵਾਰਾ ਪਸ਼ੂ ਵੱਲੋਂ ਬਰਬਾਦ ਕੀਤੀ ਜਾ ਰਹੀ ਖੇਤਾਂ ਵਿਚ ਫਸਲਾਂ ਤੋਂ ਤੰਗ ਆ ਕੇ ਅੱਜ ਸੰਗਰੂਰ ਜ਼ਿਲ੍ਹੇ ਦੇ ਕਿਸਾਨ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਪਸ਼ੂ ਛੱਡਣ ਪਹੁੰਚੇ। ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਅੱਜ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ 40 ਦੇ ਕਰੀਬ ਅਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰਕੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ। ਅਵਾਰਾ …

Read More »

ਰਾਹੁਲ ਗਾਂਧੀ ਨੇ ਐਲਾਨੀਆਂ ਪੰਜਾਬ ਦੀਆਂ ਕਮੇਟੀਆਂ ਲੋਕ ਸਭਾ ਚੋਣਾਂ ਲਈ

ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਗਰਮ ਹੋ ਗਈ ਹੈ। ਇਸ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਈ ਕਮੇਟੀਆਂ ਐਲਾਨੀਆਂ ਹਨ। ਇਨ੍ਹਾਂ ਵਿੱਚ ਸਭ ਤੋਂ ਅਹਿਮ ਪੰਜਾਬ ਲਈ 21 ਮੈਂਬਰੀ ਰਾਜ ਚੋਣ ਕਮੇਟੀ ਹੈ। ਇਸ ਕਮੇਟੀ ਦੀ ਕਮਾਨ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ …

Read More »

ਐਤਕੀਂ ਬਠਿੰਡਾ ’ਚ ਜਿੱਤ ਸੁਖਾਲ਼ੀ ਨਹੀਂ ਹਰਸਿਮਰਤ ਕੌਰ ਬਾਦਲ

ਪੰਜਾਬ ਦੇ ਮਾਲਵਾ ਖਿ਼ੱਤੇ ਦੇ ਸਭ ਤੋਂ ਵੱਧ ਚਰਚਿਤ ਐੱਮਪੀ ਹਰਸਿਮਰਤ ਕੌਰ ਬਾਦਲ ਹਨ। ਉਹ ਕਿਉਂਕਿ ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਵੀ ਹਨ, ਇਸ ਲਈ ਉਹ ਲਗਭਗ ਹਰ ਵੇਲੇ ਖ਼ਬਰਾਂ ’ਚ ਬਣੇ ਹੀ ਰਹਿੰਦੇ ਹਨ।  ਬਠਿੰਡਾ ਲੋਕ ਸਭਾ ਹਲਕੇ ਵਿੱਚ 83% ਆਬਾਦੀ ਪਿੰਡਾਂ ਵਿੱਚ ਵੱਸਦੀ ਹੈ। ਇਸ ਹਲਕੇ ਵਿੱਚ ਸ੍ਰੀ ਮੁਕਤਸਰ …

Read More »

ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਫਲਿੱਪਕਾਰਟ ਨੇ

ਆਨ-ਲਾਈਨ ਸ਼ੌਪਿੰਗ ਦੀ ਸਾਈਟ ਫਲਿੱਪਕਾਰਟ ਨੇ ਸਿੱਖਾਂ ਦੇ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਡੌਰ ਮੈਟ ‘ਤੇ ਇਸਤੇਮਾਲ ਕੀਤਾ ਹੈ। ਜਿਸ ਕਾਰਨ ਸਿੱਖਾਂ ‘ਚ ਭਾਰੀ ਰੋਸ਼ ਹੈ। ਅਜਿਹੀ ਘਟਨਾ ਪਹਿਲੀ ਵਾਰ ਨਹੀਂ ਹੋਈ। ਸਗੋਂ ਕੁਝ ਸਮਾਂ ਪਹਿਲਾਂ ਈ-ਸ਼ੌਪਿੰਗ ਐਮਜਾਨ ਵੀ ਅਜਿਹਾ ਕਰ ਵਿਵਾਦਾਂ ‘ਚ ਆ ਚੁੱਕੀ ਹੈ। ਜਿਸ …

Read More »

ਅਕਾਲੀ ਦਲ ਨਹੀਂ ਸੰਤੁਸ਼ਟ ਮੋਦੀ ਦੇ ਬਜਟ ਤੋਂ , ਰੱਖੀ ਇਹ ਮੰਗ

ਮੋਦੀ ਸਰਕਾਰ ਵੱਲੋਂ ਸਾਲ 2019-20 ਲਈ ਪੇਸ਼ ਕੀਤੇ ਅੰਤ੍ਰਿਮ ਬਜਟ ਤੋਂ ਬੀਜੇਪੀ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਹੁਤੀ ਖੁਸ਼ ਨਹੀਂ ਹੈ। ਹਾਲਾਂਕਿ, ਅਕਾਲੀ ਦਲ ਨੇ ਬਜਟ ‘ਚ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਸਾਲਾਨਾ ਸਹਾਇਤਾ ਰਾਸ਼ੀ ਦੇਣ ਦੀ ਯੋਜਨਾ ਨੂੰ ਠੀਕ ਕਦਮ ਦੱਸਿਆ ਪਰ ਨਾਲ ਹੀ 6,000 ਰੁਪਏ ਦੀ ਰਕਮ …

Read More »

ਸੁਖਬੀਰ ਬਾਦਲ ਨੂੰ ਵੱਡਾ ਸਵਾਲ ਕੀਤਾ ਸੁਨੀਲ ਜਾਖੜ ਨੇ

ਕੇਂਦਰ ਸਰਕਾਰ ਵੱਲੋਂ  ਸਾਲ 2019-20 ਲਈ ਪੇਸ਼ ਕੀਤੇ ਅੰਤ੍ਰਿਮ ਬਜਟ ਮਗਰੋਂ ਕਾਂਗਰਸ ਨੇ ਅਕਾਲੀ ਦਲ ਨੂੰ ਘੇਰਿਆ ਹੈ। ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਕੇਂਦਰ ਦੀ ਕਿਸਾਨਾਂ ਨੂੰ 6,000 ਰੁਪਏ ਦੀ ਰਾਸ਼ੀ ‘ਤੇ ਸਵਾਲ ਕੀਤੇ। ਇਸ ਦੇ ਨਾਲ ਹੀ ਜਾਖੜ ਨੇ ਕੇਂਦਰ ਸਰਕਾਰ ਦੇ ਬਜਟ …

Read More »

ਗ਼ਰੀਬਾਂ ਨਾਲ ਇਲਾਜ ਦੇ ਨਾਂ ’ਤੇ ਠੱਗੀ ਸਰਕਾਰੀ ਹਸਪਤਾਲ ‘ਚ

ਬਰਨਾਲਾ ਵਿੱਚ ਗ਼ਰੀਬ ਲੋਕਾਂ ਦੇ ਮੁਫ਼ਤ ਇਲਾਜ ਲਈ ਸਰਕਾਰੀ ਹਸਪਤਾਲ ਬਣਿਆ ਹੋਇਆ ਹੈ ਪਰ ਇੱਥੇ ਇਲਾਜ ਕਰਾਉਣ ’ਤੇ ਕਿਸੇ ਪ੍ਰਾਈਵੇਟ ਹਸਪਤਾਲ ਨਾਲੋਂ ਵੀ ਜ਼ਿਆਦਾ ਖ਼ਰਚ ਆਉਂਦਾ ਹੈ। ਹਾਲਾਂਕਿ, ਜ਼ਿਆਦਾ ਲੋਕਾਂ ਦੇ ਭਗਤ ਪੂਰਨ ਬੀਮਾ ਯੋਜਨਾ ਦੇ ਕਾਰਡ ਵੀ ਬਣੇ ਹੋਏ ਹਨ ਜਿਸ ਦੇ ਤਹਿਤ ਸਰਕਾਰ ਵੱਲੋਂ ਗ਼ਰੀਬਾਂ ਦਾ 50 ਹਜ਼ਾਰ …

Read More »

ਰਾਸ਼ਨ ਵਾਲੇ ਡਿੱਪੂਆਂ ’ਤੇ 5 ਕਿੱਲੋ ਵਾਲੇ ਗੈਸ ਸਿਲੰਡਰ ਮਿਲਣਗੇ ਹੁਣ

ਸੂਬੇ ਵਿੱਚ ਚੱਲ ਰਹੇ 16,738 ਰਾਸ਼ਨ ਡਿੱਪੂ ਵਿੱਚ ਜਲਦ ਹੀ 5 ਕਿੱਲੋ ਵਾਲੇ ਗੈਸ ਸਿਲੰਡਰ ਦਾ ਕੁਨੈਕਸ਼ਨ ਮਿਲਿਆ ਕਰੇਗਾ। ਇਸ ਨੂੰ ਡਿੱਪੂ ਵਿੱਚੋਂ ਹੀ ਭਰਵਾਇਆ ਜਾ ਸਕੇਗਾ। ਸੂਬਾ ਸਰਕਾਰ ਸੂਬੇ ਭਰ ਦੇ ਡਿੱਪੂ ਹੋਲਡਰਾਂ ਨੂੰ ਮਿਨੀ ਗੈਸ ਏਜੰਸੀਆਂ ਦਾ ਮਾਲਕ ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਖੁਰਾਕ ਅਤੇ …

Read More »

ਜ਼ਰੂਰਤਮੰਦਾਂ ਲਈ ਵੱਡਾ ਉਪਰਾਲਾ,ਪਰਵਾਸੀ ਪੰਜਾਬੀਆਂ ਵੱਲੋਂ

ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਇੱਥੇ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਤੇ ਲੋੜਵੰਦਾਂ ਨੂੰ ਆਸਰਾ ਮਿਲਦਾ ਹੈ। ਜਿੱਥੇ ਕਿਤੇ ਵੀ ਮਦਦ ਦੀ ਲੋੜ ਪੈਂਦੀ ਹੈ ਸਿੱਖ ਹਰ ਸੰਭਵ ਮਦਦ ਲਈ ਪਹੁੰਚ ਜਾਂਦੇ ਹਨ। ਅਜਿਹੀ ਮਿਸਾਲ ਹੁਸ਼ਿਆਰਪੁਰ ਵਿੱਚ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਵੀ ਪੇਸ਼ ਕੀਤੀ ਗਈ …

Read More »
WP Facebook Auto Publish Powered By : XYZScripts.com