Home / ਪੰਜਾਬ (page 7)

ਪੰਜਾਬ

ਪੰਜਾਬ ‘ਚ ਸਰਕਾਰੀ ਦਫਤਰ 13 ਤੋਂ 15 ਫਰਵਰੀ ਤੱਕ ਬੰਦ

ਪੰਜਾਬ ਦੇ ਸਾਰੇ ਵਿਭਾਗਾਂ ਦੇ ਕਰਮੀ ਆਪਣੀਆਂ ਮੰਗਾਂ ਨੂੰ ਪੂਰਾ ਨਾ ਕਰਨ ਦੇ ਵਿਰੋਧ ‘ਚ 13 ਤੋਂ 15 ਫਰਵਰੀ ਤਕ ਸਾਰੇ ਦਫਤਰ ਬੰਦ ਰੱਖਣਗੇ ਅਤੇ ਕਿਸੇ ਵੀ ਸਰਕਾਰੀ ਦਫਤਰ ‘ਚ ਕੋਈ ਕੰਮ ਨਹੀਂ ਹੋਵੇਗਾ। ਇਸ ਤੋਂ ਇਲਾਵਾ 16 ਅਤੇ 17 ਨੂੰ ਸ਼ਨੀਵਾਰ ਅਤੇ ਐਤਵਾਰ ਦੀ ਛੱੁਟੀ ਹੈ। ਅੱਜ ਤੋਂ ਬਾਅਦ …

Read More »

ਸਰਕਾਰ ਨੇ ਜਾਰੀ ਕੀਤੇ ਨਿਰਦੇਸ਼ ,ਮੌਸਮ ਪਹੁੰਚਾ ਸਕਦਾ ਤੁਹਾਨੂੰ ਨੁਕਸਾਨ ਸਾਵਧਾਨ!

ਹਿਮਾਚਲ ਪ੍ਰਦੇਸ਼ ਤੇ ਹੋਰ ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਮਗਰੋਂ ਸਰਕਾਰਾਂ ਚੌਕਸ ਹੋ ਗਈਆਂ ਹਨ। ਪ੍ਰਮੁੱਖ ਪਹਾੜੀ ਸੈਲਾਨੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਵੱਲੋਂ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਸਰਕਾਰ ਨੇ ਲੋਕਾਂ ਤੇ ਸੈਲਾਨੀਆਂ ਨੂੰ ਹੇਠ ਦਿੱਤੀਆਂ ਹਿਦਾਇਤਾਂ ਦੀ …

Read More »

ਮਸਲੇ ਛੇਤੀ ਹੱਲ ਕਰਨਗੇ ਕੈਪਟਨ ਅਧਿਆਪਕ ਸੰਘਰਸ਼ ਦਾ ਰਾਹ ਛੱਡ ਕੇ ਕੁਝ ਸਬਰ ਵਿਖਾਉਣ

ਪਟਿਆਲਾ ’ਚ  ਪੁਲਿਸ ਤੇ ਰੋਸ ਮੁਜ਼ਾਹਰਾਕਾਰੀ ਅਧਿਆਪਕਾਂ ਵਿਚਾਲੇ ਹੋਏ ਤਿੱਖੇ ਸੰਘਰਸ਼ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਜਾਰੀ ਕੀਤੀ ਕਿ ਅਧਿਆਪਕ ਇਨ੍ਹਾਂ ਮੁਜ਼ਾਹਰਿਆਂ ਤੇ ਸੰਘਰਸ਼ ਦੇ ਰਾਹ ਨੂੰ ਛੱਡ ਕੇ ਕੁਝ ਸਬਰ ਵਿਖਾਉਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਮੁਲਤਵੀ ਪਈਆਂ ਮੰਗਾਂ ਛੇਤੀ ਤੋਂ ਛੇਤੀ …

Read More »

ਪੰਜਾਬ ਦੀ ਤਰਜ ’ਤੇ ਹਰਿਆਣਾ ਕਿਸਾਨਾਂ ਨੂੰ ਸੁਖਬੀਰ ਬਾਦਲ ਦੇਣਗੇ ਮੁਫ਼ਤ ਬਿਜਲੀ

ਬੀਤੇ ਦਿਨ ਅੰਬਾਲਾ ਵਿੱਚ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਜੇ ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਪੰਜਾਬ ਦੀ ਤਰਜ ’ਤੇ ਹਰਿਆਣਾ ਵਿੱਚ ਵੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾਏਗੀ। ਇੱਥੇ …

Read More »

ਨਵਵਿਆਹੇ ਜੋੜੇ ਦੀ ਪੱਕੀ ਸੁਰੱਖਿਆ ਦੇ ਹੁਕਮ ਸੰਗਰੂਰ, ਬਰਨਾਲਾ ਪੁਲਿਸ ਮੁਖੀਆਂ ਨੂੰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਇੱਕ ਨਵੇਂ ਵਿਆਹੇ ਸੰਗਰੂਰ ਜੋੜੇ ਦੀ ਸੁਰੱਖਿਆ ਅਤੇ ਆਜ਼ਾਦੀ ਪੱਕੀ ਕਰਨ। ਜਾਣਕਾਰੀ ਮੁਤਾਬਕ ਵਿਆਹ ਦੇ ਬੰਧਨ ਚ ਬੱਝੇ 67 ਸਾਲਾ ਸ਼ਮਸ਼ੇਰ ਸਿੰਘ ਤੇ ਉਨ੍ਹਾਂ ਦੀ 24 ਸਾਲਾ ਪਤਨੀ ਨੇ ਜਨਵਰੀ ਮਹੀਨੇ ਚ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ …

Read More »

ਮੁਲਾਜ਼ਮਾਂ ਲਈ ਵੱਡਾ ਐਲਾਨ ਕੈਪਟਨ ਸਰਕਾਰ ਦਾ

ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨ ਧਾਰਕਾਂ ਲਈ ਮਹਿੰਗਾਈ ਭੱਤੇ ‘ਚ 6% ਵਾਧਾ ਦੇਣ ਲਈ ਰਾਜ਼ੀ ਹੋ ਗਈ ਹੈ। ਡੀਏ ਦੀ ਇਹ ਕਿਸ਼ਤ ਪਹਿਲੀ ਫਰਵਰੀ 2019 ਤੋਂ ਲਾਗੂ ਹੋਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਸਵਾ ਤਿੰਨ ਲੱਖ ਕਰਮਚਾਰੀਆਂ ਤੇ ਤਿੰਨ ਲੱਖ ਪੈਨਸ਼ਨ ਧਾਰਕਾਂ ਨੂੰ ਲਾਭ ਹੋਵੇਗਾ। ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ …

Read More »

ਘਟੇ ਬੱਸ ਕਿਰਾਏ ਪੰਜਾਬ ’ਚ

ਪੰਜਾਬ ਸਰਕਾਰ ਨੇ ਸੂਬੇ ਵਿੱਚ ਬੱਸ ਕਿਰਾਏ ਘਟਾ ਦਿੱਤੇ ਹਨ।  ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਨੋਟੀਫ਼ਿਕੇਸ਼ਨ ਮੁਤਾਬਕ ਸਾਧਾਰਣ ਬੱਸਾਂ ਦਾ ਕਿਰਾਇਆ 8 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਘਟਾ ਦਿੱਤਾ ਗਿਆ ਹੈ। ਇੰਝ ਹੀ ਏਸੀ ਬੱਸਾਂ ਦੇ ਕਿਰਾਏ 9.6 ਪੈਸੇ ਪ੍ਰਤੀ ਕਿਲੋਮੀਟਰ ਘਟਾ ਦਿੱਤੇ ਗਏ ਹਨ। ਇੰਝ ਹੀ …

Read More »

ਕ੍ਰਿਪਾਨ ਕਾਰਨ ਸੁਪਰੀਮ ਕੋਰਟ ’ਚ ਜਾਣ ਤੋਂ ਰੋਕਿਆ ਅੰਮ੍ਰਿਤਧਾਰੀ ਵਕੀਲ ਨੂੰ , ਸਿੱਖਾਂ ’ਚ ਰੋਸ

ਹਾਲੇ ਤੱਕ ਤਾਂ ਸਿਰਫ਼ ਅਮਰੀਕਾ, ਕੈਨੇਡਾ ਜਿਹੇ ਪੱਛਮੀ ਦੇਸ਼ਾਂ ਤੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਕਿਸੇ ਦਸਤਾਰਧਾਰੀ ਅੰਮ੍ਰਿਤਧਾਰੀ ਵਿਅਕਤੀ ਨੂੰ ‘ਕ੍ਰਿਪਾਨ ਜਾਂ ਸ੍ਰੀਸਾਹਿਬ’ ਕਾਰਨ ਸੁਪਰੀਮ ਕੋਰਟ ਜਾਂ ਕਿਸੇ ਹਵਾਈ ਜਹਾਜ਼ ਦੀ ਉਡਾਣ ਵਿੱਚ ਜਾਣ ਤੋਂ ਵਰਜਿਆ ਗਿਆ ਹੈ ਪਰ ਜੇ ਅਜਿਹੀ ਕੋਈ ਘਟਨਾ ਭਾਰਤ ’ਚ ਵਾਪਰ ਜਾਵੇ, ਤਾਂ ਫਿਰ …

Read More »

ਨਵੀਂ ਮੁਸੀਬਤ ਸੁਖਬੀਰ ਬਾਦਲ ਲਈ , ਜਸਟਿਸ ਰਣਜੀਤ ਨੇ ਠੋਕਿਆ ‘ਮੁਕੱਦਮਾ’

ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਦਿੱਤੀ ਹੈ। ਸੇਵਾਮੁਕਤ ਜਸਟਿਸ ਨੇ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਦੀ ਸਰਕਾਰ ਸਮੇਂ ਵਾਪਰੇ ਬੇਅਦਬੀ ਤੇ ਗੋਲ਼ੀਕਾਂਡ ਬਾਰੇ ਰਣਜੀਤ ਸਿੰਘ ਕਮਿਸ਼ਨ ਵੱਲੋਂ ਤਿਆਰ ਕੀਤੀ ਰਿਪੋਰਟ …

Read More »

ਪੰਜਾਬ ’ਚ ਕਈ ਥਾਵਾਂ ’ਤੇ ਤੇਜ਼ ਗੜ੍ਹੇਮਾਰੀ

ਪੰਜਾਬ ’ਚ ਕਈ ਥਾਵਾਂ ’ਤੇ ਪੈ ਰਹੇ ਮੀਂਹ ਦੇ ਨਾਲ ਤੇਜ਼ ਗੜ੍ਹੇਮਾਰੀ ਵੀ ਹੋਈ ਹੈ। ਜਿਸ ਨਾਲ ਠੰਢ ’ਚ ਇਕ ਵਾਰ ਵਾਧਾ ਹੋ ਗਿਆ ਹੈ।  ਹਾਲਾਂਕਿ ਪੰਜਾਬ ਦੇ ਕੁਝ ਖੇਤਰਾਂ ਵਿਚ ਬੱਦਲਵਾਈ ਬਣੀ ਹੋਈ ਹੈ ਤੇ ਕਈ ਇਲਾਕਿਆਂ ’ਚ ਬਾਰਿਸ਼ ਵੀ ਪੈ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਰਾਜਪੁਰਾ ਤੇ ਨਾਭਾ ’ਚ ਗੜ੍ਹੇਮਾਰ ਹੋਈ ਹੈ। ਪੰਜਾਬ ਦੇ ਸਰਹੱਦੀ ਖੇਤਰ ’ਚ ਵਿਚ ਅੱਜ ਸਵੇਰੇ ਸਮੇਂ …

Read More »
WP Facebook Auto Publish Powered By : XYZScripts.com