Home / ਸਿਹਤ (page 22)

ਸਿਹਤ

ਪੰਜਾਬੀ ਪੀ ਰਹੇ ਨਕਲੀ ਦੁੱਧ, ਬਰਨਾਲਾ ‘ਚ ਵੱਡੀ ਮਾਤਰਾ ‘ਚ ਨਕਲੀ ਦੁੱਧ ਬਰਾਮਦ

ਪੰਜਾਬ ਵਿੱਚ ਨਕਲੀ ਦੁੱਧ ਵੀ ਗੰਭੀਰ ਸਮੱਸਿਆ ਬਣ ਗਿਆ ਹੈ। ਅੱਜ ਬਰਨਾਲਾ ਦੇ ਆਈਟੀਆਈ ਚੌਕ ਨੇੜੇ ਸਿਹਤ ਵਿਭਾਗ ਤੇ ਸੀਆਈਏ ਦੀ ਟੀਮ ਨੇ ਸਾਝੇ ਤੌਰ ‘ਤੇ ਛਾਪਾ ਕਰਕੇ ਵੱਡੀ ਮਾਤਰਾ ਵਿੱਚ ਨਕਲੀ ਦੁੱਧ, ਦੁੱਧ ਬਣਾਉਣ ਵਾਲਾ ਕੈਮੀਕਲ ਤੇ ਦੁੱਧ ਤਿਆਰ ਕਰਨ ਵਾਲੇ ਸਾਮਾਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। …

Read More »

ਰੈੱਡ ਵਾਈਨ ਪੀਣ ਵਾਲਿਆਂ ਲਈ ਚੰਗੀ ਖ਼ਬਰ

1 ਰੈੱਡ ਵਾਈਨ ’ਚ ਮੌਜੂਦ ਤੱਤ ਵਿਅਕਤੀ ਦੇ ਵਿਕਾਸ ਤੇ ਮਾਨਸਿਕ ਰੋਗ ਵਰਗੇ ਗੰਭੀਰ ਵਿਕਾਰਾਂ ਨੂੰ ਫੈਲਾਉਣ ਵਾਲੇ ਜੀਵਾਣੂਆਂ ਨੂੰ ਬਣਨ ਤੋਂ ਰੋਕਦੇ ਹਨ। 2 ਹਾਲ ਹੀ ਵਿੱਚ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਰੈੱਡ ਵਾਈਨ ਤੋਂ ਨਿਸ਼ਚਿਤ ਜਨਮਜਾਤ ਮੈਟਾਬੋਲਿਕ ਰੋਗਾਂ ਦੇ ਇਲਾਜ ਵਿੱਚ ਮਦਦ ਮਿਲਦੀ ਹੈ। 3 ਅਨੁਵੰਸ਼ਿਕ …

Read More »

ਹੋਣਗੀਆਂ ਇਹ ਸਮੱਸਿਆਵਾਂ ਦੂਰ ਰੋਜ਼ ਇੱਕ ਕੀਵੀ ਖਾਣ ਨਾਲ

ਕੀਵੀ ਫਲ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਇੱਕ ਕੀਵੀ ਖਾਣ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ। ਆਯੁਰਵੇਦ ਮੁਤਾਬਿਕ ਦੱਸਿਆ ਜਾਂਦਾ ਹੈ ਕਿ ਇਹ ਫਲ ਸਿਹਤ ਲਈ ਬਹੁਤ ਵਧੀਆ ਹੈ। ਕੀਵੀ ਫਲ ‘ਚ ਸਾਰੇ ਉਪਯੋਗੀ ਤੱਤ ਮੌਜ਼ੂਦ ਹੁੰਦੇ ਹਨ। ਇਸ ‘ਚ ਵਿਟਾਮਿਨ-ਸੀ ਦੀ ਮਾਤਰਾ ਹੋਣ ਕਾਰਨ ਇਹ ਸਰੀਰ ਨੂੰ ਕਈ …

Read More »

ਤੁਰੰਤ ਕਰੋ ਇਹ ਇਲਾਜ,ਟਾਈਫਾਈਡ ਬੁਖ਼ਾਰ ਦੇ ਲੱਛਣਾਂ ਨੂੰ ਜਾਣ ਕੇ

ਟਾਈਫਾਈਡ ਦਾ ਬੁਖ਼ਾਰ ਸਰੀਰ ਵਿੱਚ ਇਨਫੈਕਸ਼ਨ ਫੈਲਣ ਦੇ ਕਾਰਨ ਹੁੰਦਾ ਹੈ। ਇਹ ਬੁਖ਼ਾਰ ਸਾਲਮੋਨੇਲਾ ਬੈਕਟੀਰੀਆ ਦੇ ਸੰਪਰਕ ਵਿੱਚ ਆਉਣ ਨਾਲ ਹੀ ਹੁੰਦਾ ਹੈ, ਜਿਸ ਦੇ ਕਾਰਨ ਸਰੀਰ ਦਾ ਤਾਪਮਾਨ 102 ਡਿਗਰੀ ਸੈਲਸੀਅਸ ਤੋਂ ਉੱਤੇ ਚਲਾ ਜਾਂਦਾ ਹੈ। ਸਾਲਮੋਨੇਲਾ ਟਾਈਫੀ ਬੈਕਟੀਰੀਆ ਗੰਦੇ ਪਾਣੀ ਅਤੇ ਸੰਕਰਮਿਤ ਭੋਜਨ ਤੋਂ ਫੈਲਦਾ ਹੈ। ਇਸ ਬੁਖ਼ਾਰ ਵਿੱਚ ਰੋਗੀ …

Read More »

ਅਖਰੋਟ ਖਾਣ ਨਾਲ ਘੱਟ ਜਾਂਦੈ ਡਾਇਬੀਟੀਜ਼ ਦਾ ਖਤਰਾ

ਇਕ ਸ਼ੋਧ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਖਰੋਟ ਖਾਣ ਨਾਲ ਡਾਇਬੀਟੀਜ਼ ਦਾ ਖਤਰਾ ਘੱਟ ਜਾਂਦਾ ਹੈ। ਅਧਿਐਨ ਮੁਤਾਬਕ ਬਾਲਗ ਲੋਕਾਂ ਵਿਚ ਇਸ ਨੂੰ ਨਾ ਖਾਣ ਵਾਲਿਆਂ ਦੇ ਮੁਕਾਬਲੇ ਟਾਈਪ 2 ਦੀ ਡਾਇਬੀਟੀਜ਼ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ਦੇ ਸ਼ੋਧ ਕਰਤਾਵਾਂ ਮੁਤਾਬਕ ਕਰੀਬ …

Read More »

ਲੀਚੀ ਖਾਣ ਦੇ ਹੋ ਸ਼ੋਕੀਨ, ਤਾਂ ਪੜ੍ਹੋ ਇਹ ਖ਼ਬਰ

ਗਰਮੀਆਂ ‘ਚ ਮਿਲਣ ਵਾਲੀ ਲੀਚੀ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ। ਇਸ ‘ਚ ਕਾਰਬੋਹਾਈਡ੍ਰੇਟ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ,ਫਾਸਫੋਰਸ, ਵਿਟਾਮਿਨ ਸੀ, ਵਿਟਾਮਿਨ ਏ ਅਤੇ ਬੀ ਕਾਮਪਲੈਕਸ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ ਪਰ ਜੇ ਤੁਸੀਂ ਵੀ ਇਸ ਨੂੰ ਖਾਣ ਤੋਂ ਪਹਿਲਾਂ ਕੁਝ …

Read More »

ਇਨ੍ਹਾਂ 7 ਸੰਕੇਤਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼ ,ਸਰੀਰ ‘ਚ ਪਾਣੀ ਦੀ ਕਮੀ ਹੋ ਸਕਦੀ

ਗਰਮੀਆਂ ਵਿੱਚ ਡੀਹਾਈਡ੍ਰੇਸ਼ਨ ਤੋਂ ਬਚਣ ਅਤੇ ਐਕਟਿਵ ਰਹਿਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਸਰੀਰ ਦਾ ਲਗਭਗ 70 ਫ਼ੀਸਦੀ ਭਾਗ ਪਾਣੀ ਦਾ ਬਣਿਆ ਹੁੰਦਾ ਹੈ। ਅਜਿਹੇ ਵਿੱਚ ਸਰੀਰ ਵਿੱਚ ਪਾਣੀ ਦੀ ਕਮੀ ਸਿਹਤ ਉੱਤੇ ਭੈੜਾ ਅਸਰ ਪਾਉਂਦੀ ਹੈ। ਗਰਮੀਆਂ ਵਿੱਚ ਤਾਂ ਪਾਣੀ ਦੀ ਕਮੀ ਆਸਾਨੀ ਨਾਲ ਹੋ ਜਾਂਦੀ ਹੈ। ਇਸ ਲਈ …

Read More »

ਇਨ੍ਹਾਂ ਲੋਕਾਂ ਨੂੰ ਬਾਦਾਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ?

ਬਾਦਾਮ ਖਾਣ ਨਾਲ ਕਈ ਹੈਲਥ ਸੰਬੰਧੀ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਅਸਲ ‘ਚ ਬਾਦਾਮ ‘ਚ ਪ੍ਰੋਟੀਨ, ਵਸਾ, ਵਿਟਾਮਿਨ ਅਤੇ ਮਿਨਰਲਸ ਆਦਿ ਭਰਪੂਰ ਹੁੰਦੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਆਪਣੀ ਡਾਈਟ ‘ਚ ਬਾਦਾਮ ਸ਼ਾਮਿਲ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜ਼ਰੂਰੀ ਨਹੀਂ ਹੈ ਕਿ ਬਾਦਾਮ ਹਰ ਕਿਸੇ ਲਈ ਫਾਇਦੇਮੰਦ …

Read More »

ਖਰਬੂਜਾ ਖਾਣ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

ਗਰਮੀਆਂ ‘ਚ ਆਮਤੌਰ ‘ਤੇ ਖਾਏ ਜਾਣ ਵਾਲਾ ਖਰਬੂਜਾ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਹੁੰਦਾ ਹੈ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ‘ਚ 95 ਫੀਸਦੀ ਪਾਣੀ ਹੁੰਦਾ ਹੈ ਜੋ ਗਰਮੀਆਂ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੈ। ਖਰਬੂਜਾ ਖਾਣ ਦੇ ਫਾਇਦੇ: 1. ਪਾਣੀ ਦੀ ਕਮੀ ਨੂੰ …

Read More »

ਹੋ ਸਕਦੇ ਹਨ ਇਹ ਨੁਕਸਾਨ,ਖੀਰੇ ਤੋਂ ਬਾਅਦ ਕਦੇ ਨਾ ਪੀਓ ਪਾਣੀ

ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਰੇ ਖਾਣ ਦੇ ਨਾਲ ਸਲਾਦ ਦਾ ਸੇਵਨ ਕਰਦੇ ਹਨ। ਸਲਾਦ ਵਿੱਚ ਖੀਰਾ ਵੱਡੇ ਚਾਅ ਨਾਲ ਖਾਧਾ ਜਾਂਦਾ ਹੈ। ਖੀਰੇ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ, ਕਾਪਰ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ ਆਦਿ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਤੰਦਰੁਸਤ ਰਹਿਣ ਲਈ ਬਹੁਤ ਜ਼ਰੂਰੀ ਹੈ। ਪਰ ਕੀ …

Read More »
WP Facebook Auto Publish Powered By : XYZScripts.com