Home / ਸਿਹਤ (page 19)

ਸਿਹਤ

ਜਾਣੋ ਨਾਸ਼ਪਤੀ ਖਾਣ ਦੇ ਬੇਮਿਸਾਲ ਫਾਇਦੇ

ਨਾਸ਼ਪਤੀ ਇਕ ਅਜਿਹਾ ਫਲ ਹੈ, ਜੋ ਖਾਣ ਵਿਚ ਤਾਂ ਸੁਆਦ ਹੁੰਦਾ ਹੀ ਹੈ ਨਾਲ ਹੀ ਸਾਡੇ ਲਈ ਵੀ ਬਹੁਤ ਲਾਭਕਾਰੀ ਹੈ। ਇਸ ਵਿਚ ਜ਼ਿਆਦਾ ਮਾਤਰਾ ਵਿਚ ਫਾਈਬਰ, ਪੋਸ਼ਕ ਤੱਤ ਅਤੇ ਮਿਨਰਲਸ ਹੁੰਦੇ ਹਨ, ਜੋ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਆਓ ਜਾਣਦੇ ਹਾਂ ਨਾਸ਼ਪਤੀ ਖਾਣ ਦੇ ਬੇਮਿਸਾਲ: 1. ਕੈਂਸਰ ਦੀ …

Read More »

ਅਲਸੀ ਦੇ ਬੀਜਾਂ ਨਾਲ ਸਰੀਰ ਨੂੰ ਹੁੰਦੇ ਹਨ ਬੇਮਿਸਾਲ ਫਾਇਦੇ

ਔਸ਼ਧੀ ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਇਸ ਦੀ ਵਰਤੋਂ ਵੱਖ-ਵੱਖ ਵਿਅੰਜਨਾਂ ਦੇ ਰੂਪ ‘ਚ ਕੀਤੀ ਜਾਂਦੀ ਹੈ। ਇਸ ‘ਚ ਮੌਜੂਦ ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਬੀ, ਓਮੇਗਾ 3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਭਾਰ ਘੱਟ ਕਰਨ …

Read More »

ਮਿਲਕ ਪਾਊਡਰ ਨਾਲ ਇਸਤਰ੍ਹਾਂ ਚਮਕਾਓ ਆਪਣਾ ਚਿਹਰਾ

ਚਿਹਰੇ ‘ਤੇ ਨਿਖਾਰ ਲਿਆਉਣ ਲਈ ਬਹੁਤ ਸਾਰੇ ਬਿਊਟੀ ਪ੍ਰੋਡੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਫਿਰ ਵੀ ਇਨ੍ਹਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਸਖਾ ਦੱਸਾਂਗੇ, ਜਿਸ ਨੂੰ ਅਪਣਾ ਕੇ ਤੁਸੀਂ ਚਿਹਰੇ ‘ਤੇ ਨਿਖਾਰ ਲਿਆ ਸਕਦੇ ਹੋ। ਆਓ ਜਾਣਦੇ ਹਾਂ ਇਹ ਨੁਸਖਾ: 1. ਇਕ ਚਮਚ …

Read More »

ਕੱਚਾ ਪਨੀਰ ਖਾਣ ਨਾਲ ਹੁੰਦੇ ਹਨ ਇਹ ਬੇਮਿਸਾਲ ਫਾਇਦੇ

ਪਨੀਰ ਸੁਆਦ ‘ਚ ਟੇਸਟੀ ਹੋਣ ਦੇ ਨਾਲ ਇਹ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਕੱਚਾ ਪਨੀਰ ਖਾਣ ਨਾਲ ਤੁਹਾਡੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਪ੍ਰੋਟੀਨ, ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਕਈ ਹੋਰ ਤੱਤਾਂ ਨਾਲ ਭਰਪੂਰ ਪਨੀਰ ਨਾ ਸਿਰਫ ਸ਼ੂਗਰ ਨੂੰ ਕੰਟਰੋਲ ‘ਚ …

Read More »

ਚੀਨੀ ਦੀ ਜ਼ਿਆਦਾ ਵਰਤੋ ਨਾਲ ਇਹ ਹੁੰਦੀਆਂ ਹਨ ਬਿਮਾਰੀਆਂ

ਮਿੱਠਾ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ ਅਕਸਰ ਲੋਕ ਖਾਣੇ ਦੇ ਬਾਅਦ ਕੁਝ ਮਿੱਠਾ ਖਾਣਾ ਪਸੰਦ ਕਰਦੇ ਹਨ। ਅਜਿਹੇ ‘ਚ ਉਹ ਥੋੜ੍ਹੀ ਜਿਹੀ ਚੀਨੀ ਅਤੇ ਗੁੜ ਹੀ ਖਾ ਲੈਂਦੇ ਹਨ। ਇਸ ਤੋਂ ਇਲਾਵਾ ਮਿੱਠੀ ਚਾਹ,ਕੌਫੀ ਅਤੇ ਦੁੱਧ ਦੀ ਵਰਤੋ ਕਰਦੇ ਹਨ। ਜਿਸ ਨਾਲ ਸਰੀਰ ‘ਚ ਜ਼ਿਆਦਾ ਮਾਤਰਾ ‘ਚ ਮਿੱਠਾ ਚਲਿਆ …

Read More »

ਚਮੜੀ ਨੂੰ ਚਮਕਦਾਰ ਬਣਾਉਣ ਲਈ ਕੇਲੇ ਦਾ ਇਸਤਰ੍ਹਾਂ ਕਰੋ ਇਸਤੇਮਾਲ

ਕੇਲੇ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕੇਲੇ ਦੀ ਵਰਤੋਂ ਕਾਲੇ ਘੇਰੇ, ਚਿਹਰੇ ਦੀ ਰੰਗਤ ਨਿਖਾਰਣ, ਮੁਹਾਸੇ, ਗੋਡਿਆਂ ਅਤੇ ਕੋਹਣੀਆਂ ਦਾ ਕਾਲਾਪਣ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਕਈ ਫੇਸ ਕ੍ਰੀਮ, ਫੇਸ ਮਾਸਕ ਅਤੇ ਫੇਸਪੈਕ ‘ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ ‘ਚ ਮਿਲਣ ਵਾਲੇ …

Read More »

ਬੇਹੀ ਰੋਟੀ ਖਾਣ ਨਾਲ ਹੁੰਦੇ ਹਨ ਇਹ ਫਾਇਦੇ

ਆਮਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ 12 ਘੰਟਿਆਂ ਤੋਂ ਜ਼ਿਆਦਾ ਰੱਖਿਆ ਹੋਇਆ ਭੋਜਨ ਕਈ ਬੀਮਾਰੀਆਂ ਨੂੰ ਬੁਲਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਬੇਹੀ ਰੋਟੀ ਖਾਣ ਨਾਲ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਹੋਣ ਲੱਗਦੀ ਹੈ ਪਰ ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਸ਼ਾਇਦ …

Read More »

ਕੀ ਤੁਸੀਂ ਜਾਣਦੇ ਹੋ ਚਾਕਲੇਟ ਖਾਣ ਦੇ ਬੇਮਿਸਾਲ ਫਾਇਦੇ?

ਚਾਕਲੇਟ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਹਾਰਟ ਤੋਂ ਲੈ ਕੇ ਭਾਰ ਘੱਟ ਕਰਨ ਤਕ ਇਹ ਬਹੁਤ ਹੀ ਲਾਭਕਾਰੀ ਹੈ। ਅੱਜ ਅਸੀਂ ਤੁਹਾਨੂੰ ਚਾਕਲੇਟ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ, ਆਓ ਜਾਣਦੇ ਹਾਂ ਇਸ ਬਾਰੇ… ਚਾਕਲੇਟ ਖਾਣ ਦੇ ਫਾਇਦੇ 1. …

Read More »

ਮੱਛੀ ਖਾਣ ਨਾਲ ਲੰਬੀ ਹੁੰਦੀ ਹੈ ਉਮਰ: ਰਿਸਰਚ

ਓਮੈਗਾ-3 ਫੈਟੀ ਐਸਿਡ ਨਾਲ ਭਰਪੂਰ ਮੱਛੀ ਜਾਂ ਹੋਰ ਖਾਧ ਪਦਾਰਥ ਖਾਣ ਨਾਲ ਕੈਂਸਰ ਜਾਂ ਦਿਲ ਸੰਬੰਧੀ ਰੋਗਾਂ ਤੋਂ ਹੋਣ ਵਾਲੀ ਬੇਵਕਤੀ ਮੌਤ ਦਾ ਖਤਰਾ ਘੱਟ ਹੋ ਜਾਂਦਾ ਹੈ। ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਸ ਨਵੇਂ ਅਧਿਐਨ ਵਿਚ 2,40,729 ਪੁਰਸ਼ਾਂ ਅਤੇ 1,80,580 ਔਰਤਾਂ ਦਾ 16 ਸਾਲ ਤੱਕ ਅਧਿਐਨ …

Read More »

ਜੈਤੂਨ ਦੇ ਤੇਲ ਨਾਲ ਸਰੀਰ ਨੂੰ ਹੁੰਦੇ ਹਨ ਇਹ ਲਾਜਵਾਬ ਫਾਇਦੇ

ਜੈਤੂਨ ਦੇ ਤੇਲ ਵਿਚ ਵਿਟਾਮਿਨ ਈ, ਐਂਟੀÎ-ਆਕਸੀਡੈਂਟਸ ਅਤੇ ਕੈਂਸਰ ਰੋਧੀ ਗੁਣ ਮੌਜੂਦ ਹੁੰਦੇ ਹਨ ਪਰ ਕੀ ਤੁਸੀਂ ਜੈਤੂਨ ਦੀਆਂ ਪੱਤੀਆਂ ਦੇ ਫਾਇਦਿਆਂ ਬਾਰੇ ਜਾਣਦੇ ਹੋ, ਜੈਤੂਨ ਦੀਆਂ ਪੱਤੀਆਂ ਦੀ ਵਰਤੋਂ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਜੈਤੂਨ ਦੀਆਂ ਪੱਤੀਆਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ …

Read More »
WP Facebook Auto Publish Powered By : XYZScripts.com