Home / ਮੌਸਮ

ਮੌਸਮ

ਹੁਣ ਗਰਮੀ ਤੋਂ ਰਾਹਤ ਮਿਲੇਗੀ ਲੋਕਾਂ ਨੂੰ ,ਇਸ ਦਿਨ ਮੌਨਸੂਨ ਦੇਵੇਗਾ ਦਸਤਕ

ਰਾਜਧਾਨੀ ‘ਚ ਮੌਨਸੂਨ 29 ਜੂਨ ਤੋਂ ਇਕ ਜੁਲਾਈ ਦੇ ਵਿਚਕਾਰ ਕਿਸੇ ਵੀ ਸਮ੍ਹੇਂ ਆ ਸਕਦਾ ਹੈ । ਫਿਲਹਾਲ ਲੋ ਵਰਗੇ ਹਾਲਾਤਾਂ ਦਾ ਸਾਹਮਣਾਂ ਕਰ ਰਹੀ ਦਿੱਲੀ ‘ਚ ਅਗਲੇ ਹਫਤੇ ਮੌਨਸੂਨ ਦੀਆ ਗਤੀਵਿਧੀਆਂ ਸ਼ੁਰੂ ਹੋਣ ਦੀ ਉਮੀਦ ਹੈ । ਜਿਸ ਨਾਲ ਦਿੱਲੀ ਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ । ਭਾਰਤੀ ਮੌਸਮ ਵਿਗਿਆਨ ਵਿਭਾਗ ਅਤੇ …

Read More »

ਕੇਰਲ ‘ਚ ਮਾਨਸੂਨ ਨੇ ਦਿੱਤੀ ਦਸਤਕ

ਮਾਨਸੂਨ ਨੇ ਕੇਰਲ ‘ਚ ਦਸਤਕ ਦੇ ਦਿੱਤੀ ਹੈ, ਉਹ ਵੀ ਇਕ ਜੂਨ ਤੋਂ ਪਹਿਲਾਂ। ਨਿੱਜੀ ਏਜੰਸੀ ਸਕਾਈਮੇਟ ਨੇ ਮਾਨਸੂਨ ਦੇ ਕੇਰਲ ਪਹੁੰਚਣ ਦਾ ਦਾਅਵਾ ਕੀਤਾ ਹੈ। ਮੌਸਮ ਵਿਭਾਗ ਨੇ ਵੀ 24 ਘੰਟਿਆਂ ‘ਚ ਮਾਨਸੂਨ ਦੇ ਬੱਦਲ ਕੇਰਲ ‘ਤੇ ਛਾਏ ਜਾਣ ਦੀ ਗੱਲ ਕਹੀ ਹੈ। ਕੇਰਲ ਸਮੇਤ ਦੱਖਣੀ ਦੇ ਤੱਟਵਰਤੀ ਇਲਾਕਿਆਂ …

Read More »

12 ਸੂਬਿਆਂ ‘ਚ ਅਜੇ ਵੀ ਹਨ੍ਹੇਰੀ-ਤੂਫਾਨ ਦਾ ਖਤਰਾ

ਮੌਸਮ ਵਿਭਾਗ ਨੇ ਇੱਕ ਵਾਰ ਫਿਰ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਅਗਲੇ ਪੰਜ ਦਿਨਾਂ ਦੌਰਾਨ ਇਕ ਵਾਰ ਫਿਰ ਮੌਸਮ ਬਦਲ ਸਕਦਾ ਹੈ। ਵਿਭਾਗ ਮੁਤਾਬਕ ਬਿਹਾਰ, ਝਾਰਖੰਡ, ਓਡੀਸ਼ਾ, ਅਸਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਪੰਛਮੀ ਬੰਗਾਲ, ਸਿੱਕਿਮ ਦੇ ਨਾਲ ਲਗਦੇ ਤੱਟੀ ਇਲਾਕੇ, ਉੱਤਰੀ ਕਰਨਾਟਕ, ਤਾਮਿਲਨਾਡੂ, ਸਿੱਕਮ, …

Read More »

ਅਗਲੇ 48 ਘੰਟੇ ‘ਚ ਬੰਦ ਹੋ ਜਾਣਗੇ ਮੋਬਾਇਲ ਤੇ ਟੀ.ਵੀ.!

ਸੂਰਜ ਤੋਂ ਆਉਣ ਵਾਲੇ ਸੋਲਰ ਤੂਫ਼ਾਨ ਦੇ ਕਾਰਨ ਆਉਣ ਵਾਲੇ 48 ਘੰਟੇ ਕੁਝ ਸਮੇਂ ਲਈ ਬਲੈਕ ਆਊਟ ਵਰਗੀ ਸਥਿਤੀ ਪੈਦਾ ਕਰ ਸਕਦੇ ਹਨ। ਮਾਹਰਾਂ ਅਨੁਸਾਰ ਪ੍ਰਿਥਵੀ ਨਾਲ ਸੋਲਰ ਤੂਫਾਨ ਟਕਰਾਅ ਸਕਦਾ ਹੈ। ਸੂਰਜ ਵਿਚ ਇਕ ‘ਕੋਰੋਨਲ ਹੋਲ'(ਛੇਕ) ਹੋਵੇਗਾ ਜਿਸ ਵਿਚੋਂ ਭਾਰੀ ਮਾਤਰਾ ਵਿਚ ਊਰਜਾ ਨਿਕਲੇਗੀ। ਜੇਕਰ ਇਹ ‘ਸੋਲਰ ਸਟਾਰਮ’ ਪ੍ਰਿਥਵੀ …

Read More »

ਕਿਸਾਨਾਂ ਲਈ ਚੰਗੀ ਖ਼ਬਰ, ਇਸ ਸਾਲ 100 ਫ਼ੀਸਦੀ ਬਾਰਿਸ਼ ਹੋਣ ਦਾ ਅਨੁਮਾਨ

ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਲਈ ਇੱਕ ਚੰਗੀ ਖਬਰ ਹੈ। ਇਸ ਸਾਲ ਦੇਸ਼ ‘ਚ ਮਾਨਸੂਨ ਚੰਗਾ ਰਹੇਗਾ ਅਤੇ ਅਨੁਮਾਨ ਹੈ ਕਿ 100 ਫੀਸਦੀ ਬਾਰਿਸ਼ ਹੋਵੇਗੀ। ਮੌਸਮ ਦੀ ਜਾਣਕਾਰੀ ਦੇਣ ਵਾਲੀ ਨਿੱਜੀ ਏਜੰਸੀ ਸਕਾਈਮੇਟ ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਸਾਲ ਸੋਕਾ ਪੈਣ …

Read More »

ਬਦਲਦੇ ਮੌਸਮ ਵਿੱਚ ਈਟਿੰਗ ਹੈਬਿਟਸ ਬਦਲਣ ਨਾਲ ਰਿਹਾ ਜਾ ਸਕਦਾ ਹੈ ਫਿੱਟ

ਬਦਲਦੇ ਮੌਸਮ ਵਿੱਚ ਈਟਿੰਗ ਹੈਬਿਟਸ ਬਦਲਣ ਨਾਲ ਰਿਹਾ ਜਾ ਸਕਦਾ ਹੈ  ਫਿੱਟ  ਵਿੰਟਰਜ਼ ਤੋਂ ਸਮਰਸ ਅਤੇ ਸਮਰਸ ਤੋਂ ਵਿੰਟਰਸ ਜਦੋਂ ਮੌਸਮ ਵਿੱਚ ਇਸ ਤਰ੍ਹਾਂ ਬਦਲਾਵ ਆਉਂਦਾ ਹੈ ਤਾਂ ਸ਼ੁਰੂਆਤੀ ਇੱਕ ਮਹੀਨਾ ਕਈ ਤਰ੍ਹਾਂ ਦੇ ਹੈਲਥ ਇਸ਼ਿਊਜ ਹੋਣ ਲੱਗਦੇ ਹਨ। ਇੱਕ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਬਦਲਦੇ ਮੌਸਮ ਵਿੱਚ ਈਟਿੰਗ …

Read More »
WP Facebook Auto Publish Powered By : XYZScripts.com