Home / ਸਿਹਤ / ਬਾਪ ਬਣਨ ‘ਚ ਅੜਿੱਕਾ ਬਣਦੀਆਂ ਮਰਦਾਂ ਦੀਆਂ ਇਹ 6 ਆਦਤਾਂ

ਬਾਪ ਬਣਨ ‘ਚ ਅੜਿੱਕਾ ਬਣਦੀਆਂ ਮਰਦਾਂ ਦੀਆਂ ਇਹ 6 ਆਦਤਾਂ

“ਮਰਦਾਂ ਦੀਆਂ ਇਹ 6 ਆਦਤਾਂ ਬਣਦੀਆਂ ਬਾਪ ਬਣਨ ‘ਚ ਅੜਿੱਕਾ”

ਮੋਟਾਪਾ, ਤਣਾਅ ਤੇ ਇੱਥੋਂ ਤਕ ਕਿ ਪ੍ਰਦੂਸ਼ਣ ਜਿਹੇ ਕਈ ਕਾਰਨ ਹਨ ਜੋ ਸਪਰਮ ਕਾਊਂਟ ਨੂੰ ਪ੍ਰਭਾਵਿਤ ਕਰ ਸਕਦੇ ਹਨ। ਹਾਲਾਂਕਿ ਡਾਕਟਰ ਵੀ ਇਹੀ ਸੁਝਾਅ ਦਿੰਦੇ ਹਨ ਕਿ ਤੁਹਾਡੀ ਜੀਵਨਸ਼ੈਲੀ ਦੀਆਂ ਆਦਤਾਂ ਵੀ ਸ਼ੁਕਰਾਣੂਆਂ ਨੂੰ ਘੱਟ ਕਰ ਸਕਦੀਆਂ ਹਨ।

ਵਧੇਰੇ ਵਜਨ : ਬਹੁਤ ਜ਼ਿਆਦਾ ਭਾਰ ਟੈਸਟੋਸਟੇਰੋਨ ਦੇ ਹਾਰਮੋਨ ਨੂੰ ਪ੍ਰਭਾਵਿਤ ਕਰਦਾ ਹੈ। ਇਹ ਹਾਰਮੋਨ ਸਪਰਮ ਦੇ ਉਤਪਾਦਨ ‘ਚ ਮਦਦ ਕਰਦਾ ਹੈ।

ਖਾਣ-ਪੀਣ ਦੀਆਂ ਆਦਤਾਂ : ਕਈ ਖੋਜਾਂ ਇਹ ਸਾਬਿਤ ਕਰ ਚੁੱਕੀਆਂ ਹਨ ਕਿ ਜ਼ਿਆਦਾ ਫੈਟ ਵਾਲਾ ਭੋਜਨ ਖਾਣ ਨਾਲ ਵੀ 43 ਫੀਸਦੀ ਸਪਰਮ ਕਾਊਂਟ ਘੱਟ ਹੋ ਜਾਂਦੇ ਹਨ।

ਕੈਮੀਕਲਸ : ਬੀਪੀਏ ਕੈਮੀਕਲਸ ਜੋ ਕਿ ਪਲਾਸਟਿਕ ਦੀ ਬੋਤਲ, ਕੰਟੇਨਰ ਤੇ ਘਰ ‘ਚ ਮੌਜੂਦ ਹੋਰ ਚੀਜ਼ਾਂ ‘ਚ ਪਾਇਆ ਜਾਂਦਾ ਹੈ, ਉਸ ਨਾਲ ਵੀ ਸਪਰਮ ਕਾਊਂਟ ਘੱਟ ਹੋ ਜਾਂਦੇ ਹਨ।

ਸੁਸਤ ਲਾਇਫ਼ਸਟਾਇਲ : ਜੇਕਰ ਤੁਸੀਂ ਲੰਮੇ ਸਮੇਂ ਤਕ ਇੱਕ ਹੀ ਥਾਂ ‘ਤੇ ਬੈਠੇ ਰਹਿੰਦੇ ਹੋ ਜਾਂ ਫਿਰ ਸਰੀਰ ਬਹੁਤ ਐਕਟਿਵ ਨਹੀਂ ਹੁੰਦਾ ਤਾਂ ਇਸ ਨਾਲ ਵੀ ਸਪਰਮ ਕਾਊਂਟ ਘੱਟ ਹੋ ਜਾਂਦੇ ਹਨ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com