Saturday , May 18 2024
Home / ਸਰਕਾਰ / ਪੰਚਕੂਲਾਂ ‘ਚ ਰਹਿਣ ਤੇ ਖਾਣ ਲਈ ਡੇਰਾ ਪ੍ਰੇਮੀਆਂ ਨੂੰ ਭੇਜੇ ਗਏ ਸਨ 5 ਕਰੋੜ…

ਪੰਚਕੂਲਾਂ ‘ਚ ਰਹਿਣ ਤੇ ਖਾਣ ਲਈ ਡੇਰਾ ਪ੍ਰੇਮੀਆਂ ਨੂੰ ਭੇਜੇ ਗਏ ਸਨ 5 ਕਰੋੜ…

ਸਿਰਸਾ: ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਡੇਰਾ ਮੁਖੀ ਨੂੰ 20 ਸਾਲ ਦੀ ਕੈਦ ਹੋਣ ਤੋਂ ਬਾਅਦ ਹੁਣ ਸੌਦਾ ਸਾਧ ਰਾਮ ਰਹੀਮ ਦਾ ਸੱਚ ਪੂਰੀ ਤਰ੍ਹਾਂ ਜੱਗ ਜ਼ਾਹਿਰ ਹੋ ਗਿਆ ਹੈ।

ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 25 ਅਗਸਤ ਨੂੰ ਸਪੈਸ਼ਲ ਸੀ ਬੀ ਆਈ ਕੋਰਟ ‘ਚ ਦੋਸ਼ੀ ਕਰਾਰ ਕੀਤੇ ਜਾਣ ਤੋਂ ਪਹਿਲਾ ਓਥੇ ਪਹੁੰਚੇ ਸਮਰਥਕਾਂ ਦੇ ਰਹਿਣ ਅਤੇ ਓਹਨਾ ਦੇ ਖਾਣ ਪੀਣ ਦੇ ਲਈ ਡੇਰੇ ਵਲੋਂ 5 ਕਰੋੜ ਰੁਪਏ ਮੁਹਈਆ ਕਰਵਾਏ ਗਏ ਸੀਇਹ ਸਾਰਾ ਪੈਸਾ ਸਿਰਸਾ ਡੇਰੇ ਤੋਂ ਉਪਲੱਭਧ ਕਰਵਾਏ ਗਏ ਸੀ .ਭਾਵੇ ਹੀ ਇਹ ਸਮਰਥਕ ਸੜਕਾਂ ਦੇ ਕੰਡੇ ਡੇਰੇ ਲਾ ਕੇ ਬੈਠੇ ਸੀ ਪਰ ਉਹਨਾਂ ਦੇ ਲਈ ਡੇਰਾ ਪ੍ਰਬੰਧਕਾਂ ਵੱਲੋਂ ਰਹਿਣ ਅਤੇ ਖਾਣ ਪੀਣ ਦਾ ਪੂਰਾ ਇੰਤਜਾਮ ਕੀਤਾ ਗਿਆ ਸੀ

ਇਸ ਗੱਲ ਦਾ ਖੁਲਾਸਾ ਪੰਚਕੁਲਾ ਦੀ ਪੁਲਿਸ ਜਾਂਚ ਏਜੰਸੀ ਵਲੋਂ ਕੀਤਾ ਗਿਆ ਹੈ ਇਸ ਪੈਸੇ ਦੇ ਪ੍ਰਬੰਧਕ ਅਤੇ ਖਰਚ ਦੀ ਜਿੰਮੇਵਾਰੀ ‘ਚ ਚਮਕੌਰ ਸਿੰਘ ਅਤੇ ਡਾਕਟਰ ਨੇਨੇ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਲਿਸ ਹੁਣ ਦੋਹਾ ਦੀ ਤਲਾਸ਼ ‘ਚ ਜੁਟੀ ਹੋਈ ਹੈਇਸ ਪੈਸੇ ਦੇ ਨਾਲ ਨਾਲ ਸਮਰਥਕ ਨੂੰ ਇਹ ਵੀ ਕਿਹਾ ਗਿਆ ਸੀ ਕਿ ਜੇ ਜਾਨ ਵੀ ਜਾਂਦੀ ਹੋਈ ਤਾ ਉਹਨਾਂ ਦੇ ਪਰਿਜਨਾ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏਗੀ ਹਨ।

ਪੰਚਕੂਲਾ ‘ਚ ਦੰਗਾ ਕਰਨ ਦਾ ਦੋਸ਼ ਹੈ ਇਸ ਪੂਰੇ ਮਾਮਲੇ ‘ਚ ਸਬ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਸਾਰਾ ਖਰਚ ਡੇਰਾ ਪ੍ਰਮੁੱਖ ਦੀ ਜਾਣਕਾਰੀ ‘ਚ ਹੋ ਰਿਹਾ ਸੀ ।ਬੀਤੀ ਕੱਲ੍ਹ ਡੇਰਾ ਸੱਚਾ ਸੌਦਾ ਦੀ ਚੇਅਰਮੈਨ ਵਿਪਸਨਾ ਨੇ ਕਿਹਾ ਸੀ ਕਿ ਹਨੀਪ੍ਰੀਤ ਨੂੰ ਲੈ ਕਿ ਜੋ ਗੱਲਾਂ ਕਹੀਆਂ ਜਾ ਰਹੀਆਂ ਹਨ ਉਹ ਸਭ ਅਫਵਾਹ ਹਨ। ਹਕੀਕਤ ‘ਚ ੳੇੁਸ ਦਾ ਡੇਰੇ ਨਾਲ ਕੋਈ ਲੈਣ ਦੇਣ ਹੀ ਨਹੀਂ। ਵਿਪਸਨਾ ਸੋਮਵਾਰ ਨੂੰ ਕਲੈਕਟਰ ਅਤੇ ਏਸੀਪੀ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡਿਆਂ ਨਾਲ ਗੱਲ ਕੀਤੀ ਉਨ੍ਹਾ ਨੇ ਇਹ ਵੀ ਕਿਹਾ ਕਿ ਡੇੇਰੇ ਦੇ ਚੀਫ ਰਾਮ ਰਹੀਮ ਹੀ ਰਹਿਣਗੇ।

About Admin

Check Also

ਹੁਣੇ-ਹੁਣੇ ਪੰਜਾਬ ਚ’ ਹੋਇਆ ਹਾਈ ਅਲਰਟ ਜਾਰੀ,ਵੱਧ ਤੋਂ ਵੱਧ ਸ਼ੇਅਰ ਕਰੋ ਜੀ

High Alert in Punjab ਪਾਕਿਸਤਾਨ ‘ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਕਰਨ ਤੋਂ ਬਾਅਦ …

WP Facebook Auto Publish Powered By : XYZScripts.com