Home / ਜਰਨਲ ਨੋਲਜ / ਇਨ੍ਹਾਂ ਰਾਸ਼ੀਆਂ ਵਾਲੇ ਲੜਕੇ ਹੁੰਦੇ ਹਨ ਬੇਵਫਾ

ਇਨ੍ਹਾਂ ਰਾਸ਼ੀਆਂ ਵਾਲੇ ਲੜਕੇ ਹੁੰਦੇ ਹਨ ਬੇਵਫਾ

Portrait Of Happy Couple Sitting On Couch At Home Using Digital Tablet

ਜ਼ਿਆਦਾਤਰ ਲੋਕ ਬਿਨਾ ਸੋਚੇ-ਸਮਝੇ ਕਿਸੇ ਨਾ ਕਿਸੇ ਦੀ ਪਰਸਨੈਲਿਟੀ ਦੇਖ ਕੇ ਉਸ ਨੂੰ ਦਿਲ ਦੇ ਬੈਠਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਬੇਫਵਾਈ ਹੀ ਸਹਿਣੀ ਪੈਂਦੀ ਹੈ। ਕਈ ਵਾਰ ਤਾਂ ਇਕ ਪਾਰਟਨਰ ਕਿਸੇ ਦੂਜੇ ਲਈ ਆਪਣੇ ਪਾਰਟਨਰ ਨੂੰ ਧੋਖਾ ਦਿੰਦਾ ਹੈ। ਮਤਲੱਬ ਕਿਸੇ ਤੀਜੇ ਵਿਅਕਤੀ ਦੇ ਨਾਲ ਅਫੇਅਰ ਰੱਖਦਾ ਹੈ ਸੁਣਨ ‘ਚ ਇਹ ਬਹੁਤ ਅਜੀਬ ਲੱਗਦਾ ਹੈ ਹਾਂ ਅਜਿਹੇ ਪਾਰਟਨਰ ਹੁੰਦੇ ਹਨ ਜੋ ਆਪਣੇ ਪਾਰਟਨਰ ਦੇ ਹੁੰਦੇ ਹੋਏ ਵੀ ਅਫੇਅਰ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਰਾਸ਼ੀ ਦੇ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਪਿਆਰ ‘ਚ ਹਮੇਸ਼ਾ ਧੋਖਾ ਦਿੰਦੇ ਹਨ। ਇਨ੍ਹਾਂ ਰਾਸ਼ੀਆਂ ਦੇ ਲੋਕ ਕਦੇ ਵੀ ਆਪਣੇ ਪਾਰਟਨਰ ਨਾਲ ਸੱਚਾ ਪਿਆਰ ਨਹੀਂ ਕਰਦੇ ਅਤੇ ਉਨ੍ਹਾਂ ਦਾ ਦਿਲ ਤੋੜ ਦਿੰਦੇ ਹਨ। ਜੇ ਤੁਸੀਂ ਵੀ ਸੱਚੇ ਪਿਆਰ ਦੀ ਤਲਾਸ਼ ਕਰ ਰਹੇ ਹੋ ਤਾਂ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਤੋਂ ਬਚ ਕੇ ਰਹੋ।

1. ਕਰਕ ਰਾਸ਼ੀ
ਕਰਕੇ ਰਾਸ਼ੀ ਵਾਲੇ ਲੜਕੇ ਬਹੁਤ ਹੀ ਚਲਾਕ ਹੁੰਦੇ ਹਨ। ਉਹ ਅੰਦਰ ਤੋਂ ਕੁਝ ਹੋਰ ਹੁੰਦੇ ਹਨ ਅਤੇ ਬਾਹਰ ਤੋਂ ਕੁਝ ਹੋਰ ਦਿੱਖਦੇ ਹਨ। ਉਨ੍ਹਾਂ ਨੂੰ ਸਮਝਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ। ਕਰਕ ਰਾਸ਼ੀ ਦੇ ਲੋਕ ਇੰਨੇ ਚਲਾਕ ਹੁੰਦੇ ਹਨ ਕਿ ਆਪਣੇ ਅਫੇਅਰ ਦੀ ਖਬਰ ਕਦੇ ਵੀ ਆਪਣੀ ਫੈਮਿਲੀ ਨੂੰ ਨਹੀਂ ਹੋਣ ਦਿੰਦੇ।
2. ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਲੜਕੇ ਬਹੁਤ ਜ਼ਿਆਦਾ ਰੋਮਾਂਟਿਕ ਕਿਸਮ ਦੇ ਹੁੰਦੇ ਹਨ। ਇਹ ਵਿਆਹ ਤੋਂ ਪਹਿਲਾਂ ਵੀ ਅਫੇਅਰ ਕਰ ਸਕਦੇ ਹਨ ਅਤੇ ਬਾਅਦ ‘ਚ ਵੀ। ਇਹ ਕਿਸੇ ਵੀ ਰਿਲੇਸ਼ਨਸ਼ਿਪ ਤੋਂ ਜਲਦੀ ਉਭ ਜਾਂਦੇ ਹਨ। ਇਹੀ ਗੱਲ ਹੈ ਕਿ ਗਰਲਫ੍ਰੈਂਡ ਹੁੰਦੇ ਹੋਏ ਵੀ ਦੂਜੀ ਲੜਕੀਆਂ ਵੱਲ ਧਿਆਨ ਦਿੰਦੇ ਹਨ।
3. ਕੁੰਭ ਰਾਸ਼ੀ
ਕਿਸੇ ਵੀ ਕੰਮ ਨੂੰ ਲੁਕਾ ਕੇ ਕਰਨ ਵਾਲੇ ਇਸ ਰਾਸ਼ੀ ਦੇ ਲੋਕ ਪਾਰਟਨਰ ਦੇ ਨਾਲ ਸਿਰਫ ਸੰਬੰਧ ਬਣਾਉਣਾ ਚਾਹੁੰਦੇ ਹਨ। ਪਿਆਰ ‘ਚ ਧੋਖੇ ਦੇਣ ‘ਚ ਕੁੰਭ ਰਾਸ਼ੀ ਦੇ ਲੋਕ ਸਭ ਤੋਂ ਜ਼ਿਆਦਾ ਅੱਗੇ ਹੁੰਦੇ ਹਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਮਨੁੱਖੀ ਚਿਹਰੇ ਦੇ ਭਾਵਾਂ ਨੂੰ ਪਛਾਣ ਸਕਦੇ ਹਨ ਘੋੜੇ : ਰਿਸਰਚ

ਇੱਕ ਤਾਜ਼ਾ ਰਿਸਰਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਘੋੜੇ ਇਨਸਾਨਾਂ ਦੇ ਭਾਵਨਾਤਮਕ ਪ੍ਰਗਟਾਵੇ …

WP Facebook Auto Publish Powered By : XYZScripts.com