Home / ਦੁਨੀਆਂ / ਇਹ ਹੈ ਦੁਨੀਆ ਦੀ ਸਭ ਤੋਂ ਖੂਬਸੂਰਤ ਨਿਊਜ਼ ਐਂਕਰ

ਇਹ ਹੈ ਦੁਨੀਆ ਦੀ ਸਭ ਤੋਂ ਖੂਬਸੂਰਤ ਨਿਊਜ਼ ਐਂਕਰ

ਮਾਡਲ ਯਾਨੇਟ ਗਾਰਸੀਆ ਨੇ ਹਾਲ ਹੀ ‘ਚ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸ਼ੇਅਰ ਹੁੰਦਿਆਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਉਹ ਇਕ ਮਾਡਲ ਹੀ ਨਹੀਂ, ਸਗੋਂ ਇਕ ਬਿਹਤਰ ਨਿਊਜ਼ ਐਂਕਰ ਵੀ ਹੈ।

ਦੱਸਣਯੋਗ ਹੈ ਕਿ ਯਾਨੇਟ ਅਜੇ ਸਿਰਫ 27 ਸਾਲਾਂ ਦੀ ਹੈ। ਅਸਲ ‘ਚ ਯਾਨੇਟ ਗਾਰਸੀਆ ਅਮਰੀਕਾ ਦੇ ਗੁਆਂਢੀ ਦੇਸ਼ ਮੈਕਸੀਕੋ ਦੀ ਰਹਿਣ ਵਾਲੀ ਹੈ। ਯਾਨੇਟ ਇੰਨੀ ਖੂਬਸੂਰਤ ਹੈ ਕਿ ਜੋ ਉਸ ਨੂੰ ਇਕ ਵਾਰ ਦੇਖ ਲਵੇ ਤਾਂ ਉਹ ਉਸ ਦੇ ਚਿਹਰੇ ਨੂੰ ਕਦੇ ਭੁੱਲ ਨਹੀਂ ਪਾਉਂਦਾ।

ਯਾਨੇਟ ਵਿਸ਼ਵ ਦੀਆਂ ਸਭ ਤੋਂ ਸੁੰਦਰ ਮਹਿਲਾਵਾਂ ‘ਚੋਂ ਇਕ ਹੈ। ਦੱਸਣਯੋਗ ਹੈ ਕਿ ਨਿਊਜ਼ ਐਂਕਰ ਬਣਨ ਤੋਂ ਪਹਿਲਾਂ ਗਾਰਸੀਆ ਮੈਕਸੀਕੋ ਦੀ ਮਾਡਲ ਵੀ ਰਹਿ ਚੁੱਕੀ ਹੈ। ਉਸ ਦੀ ਫਿੱਟ ਫਿੱਗਰ ਦਾ ਰਾਜ਼ ਹੈ ਉਸ ਦਾ ਰੋਜ਼ਾਨਾ ਕਸਰਤ ਕਰਨਾ, ਜੋ ਉਸ ਨੂੰ ਕਈ ਅਭਿਨੇਤਰੀਆਂ ਤੋਂ ਅਲੱਗ ਬਣਾਉਂਦਾ ਹੈ।

ਯਾਨੇਟ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਸ ਦੇ ਇੰਸਟਾਗ੍ਰਾਮ ‘ਤੇ 5.8 ਮਿਲੀਅਨ ਫਾਲੋਅਰਜ਼ ਹਨ।​​​​​​​

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com