Home / Tag Archives: Vidhan Sabha

Tag Archives: Vidhan Sabha

ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਅੱਜ ਮੁੱਕੀਆਂ ਉਡੀਕਾਂ!

ਅੱਜ ਸ਼ਾਮ ਤਕ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਅੱਜ ਸ਼ਾਮੀਂ 5 ਵਜੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਹੋਏਗੀ। ਇਸ ਪ੍ਰੈੱਸ ਕਾਨਫਰੰਸ ਵਿੱਚ ਕਮਿਸ਼ਨ 2019 ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਸਕਦਾ ਹੈ। ਯਾਦ ਰਹੇ ਕਿ ਪਿਛਲੀਆਂ 2014 ਵਿੱਚ ਹੋਈਆਂ ਚੋਣਾਂ ਦੀਆਂ …

Read More »

ਕੈਪਟਨ ਸਰਕਾਰ ਨੇ ਕਬੂਲਿਆ,ਪੰਜਾਬ ‘ਚ ਟੋਲ ਟੈਕਸ ਵਾਲਿਆਂ ਦਾ ਰਾਜ

ਪੰਜਾਬ ਵਿਧਾਨ ਸਭਾ ਵਿੱਚ ਸੋਮਵਾਰ ਨੂੰ ਖੁਲਾਸਾ ਹੋਇਆ ਹੈ ਕਿ ਚੰਗੀ ਗੁਣਵੱਤਾ ਵਾਲੀਆਂ ਸੜਕਾਂ ਬਦਲੇ ਵਸੂਲੇ ਜਾਂਦੇ ਟੋਲ ਟੈਕਸ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਕੋਈ ਪ੍ਰਣਾਲੀ ਨਹੀਂ। ਇਹ ਖੁਲਾਸਾ ਪੰਜਾਬ ਵਿਧਾਨ ਸਭਾ ਦੀ ਸਬ ਕਮੇਟੀ ਵੱਲੋਂ ਕੀਤੀ ਜਾਂਚ ਵਿੱਚ ਹੋਇਆ ਹੈ। ਕਮੇਟੀ ਨੇ ਲੁਧਿਆਣਾ ਟੋਲ ਪਲਾਜ਼ੇ ‘ਤੇ ਟੈਕਸ ਵਸੂਲਣਾ ਬੰਦ …

Read More »

ਸਿੱਧੂ ਤੇ ਮਜੀਠੀਆ ਵਿੱਚ ਵੱਡਾ ਹੰਗਾਮਾ ਵਿਧਾਨ ਸਭਾ ‘ਚ

ਪੰਜਾਬ ਵਿਧਾਨ ਸਭਾ ‘ਚ ਜਾਰੀ ਬਜਟ ਇਜਲਾਸ ਦੌਰਾਨ ਵੱਡਾ ਹੰਗਾਮਾ ਹੋਇਆ। ਅਕਾਲੀ ਦਲ ਤੇ ਬੀਜੇਪੀ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਖ਼ਿਲਾਫ਼ਤ ਤੋਂ ਸ਼ੁਰੂ ਹੋਈ ਤੂੰ-ਤੂੰ ਮੈਂ-ਮੈਂ ਬੇਹੱਦ ਤਿੱਖੀ ਬਹਿਸ ਵਿੱਚ ਬਦਲ ਗਈ ਤੇ ਨਿੱਜੀ ਸ਼ਬਦੀ ਹਮਲੇ ਵੀ ਹੋਣ ਲੱਗੇ। ਮਾਹੌਲ ਇੰਨਾ ਖ਼ਰਾਬ ਹੋ ਗਿਆ ਗਿਆ ਕਿ ਬਜਟ ਪੇਸ਼ ਕਰੇ …

Read More »

ਕੈਪਟਨ ਅਮਰਿੰਦਰ ਡਟੇ ਨਵਜੋਤ ਸਿੱਧੂ ਦੇ ਹੱਕ ‘ਚ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਵਿੱਚ ਕੁਝ ਵੀ ਦੇਸ਼ ਧ੍ਰੋਹ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪੁਲਵਾਮਾ ਹਮਲੇ ’ਤੇ ਆਪਣਾ ਪੱਖ ਸਪਸ਼ਟ ਕਰਨ ਦਾ ਅਧਿਕਾਰ ਹੈ। ਹਾਲਾਂਕਿ ਉਨ੍ਹਾਂ ਅਕਾਲੀ ਦਲ ਵੱਲੋਂ ਸਿਆਸੀ ਲਾਹਾ ਲੈਣ ਲਈ ਅੱਜ ਬਜਟ …

Read More »

ਅਕਾਲੀ ਦਲ ਨੇ ਮੋਰਚਾ ਸੰਭਾਲਿਆ ਬਜਟ ਇਜਲਾਸ ਸ਼ੁਰੂ ਹੁੰਦਿਆਂ ਹੀ

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਸੰਭਾਲ ਲਿਆ ਹੈ। ਅੱਜ ਪਹਿਲੇ ਦਿਨ ਰਾਜਪਾਲ ਦੇ ਭਾਸ਼ਨ ਵਿੱਚ ਹੀ ਅਕਾਲੀ ਦਲ ਨੇ ਵਾਕਆਊਟ ਕਰ ਦਿੱਤਾ। ਅਕਾਲੀ ਦਲ ਦੇ ਵਿਧਾਇਕਾਂ ਨੇ ਸਦਨ ਦੇ ਬਾਹਰ ਧਰਨਾ ਲਾ ਦਿੱਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ …

Read More »

6 ਫਰਵਰੀ ਨੂੰ ਤਲਬ ਸੁਖਬੀਰ ਬਾਦਲ ਨੂੰ ਨੋਟਿਸ

ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਜਵਾਬ ਤਲਬ ਕੀਤਾ ਹੈ। ਕਮੇਟੀ ਨੇ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕਰਦਿਆਂ 15 ਦਿਨਾਂ ਅੰਦਰ ਜਵਾਬ ਦੇਣ ਲਈ ਕਿਹਾ ਹੈ। ਯਾਦ ਰਹੇ ਸੁਖਬੀਰ ਬਾਦਲ ‘ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ 23 ਜੂਨ, 2017 ਨੂੰ …

Read More »

ਹਰ ਮਹੀਨੇ ਵਿਧਾਨ ਸਭਾ ਦਾ ਪੰਜ ਰੋਜ਼ਾ ਇਜਲਾਸ,‘ਆਪ’ ਪੰਜਾਬ ਇਕਾਈ ਆਪਣੇ ਪੱਬਾਂ ਭਾਰ ਹੋਣ ਨੂੰ ਕਾਹਲੀ

‘ਆਪ’ ਪੰਜਾਬ ਇਕਾਈ ਹੁਣ ਕੇਜਰੀਵਾਲ ਵੱਲੋਂ ਮਿਲੇ ਝਟਕੇ ਤੋਂ ਉਪਰ ਉੱਠਣ ਦੀ ਕੋਸ਼ਿਸ਼ ਵਿਚ ਹੈ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਕਾਰਨ ‘ਆਪ’ ਪੰਜਾਬ ਇਕਾਈ ਦਾ ਮਾਹੌਲ ਕੁਝ ਠੰਡਾ ਹੋਇਆ ਹੈ। ਹੁਣ ਨਵੇਂ ਚੁਣੇ ਗਏ ‘ਆ’ ਪੰਜਾਬ ਦੇ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ‘ਆਪ’ ਇਕਾਈ ਹੁਣ ਇੱਕ ਮਹੀਨੇ ਦੇ …

Read More »

ਆਮ ਆਦਮੀ ਪਾਰਟੀ ਦਾ ਅਸਰ ਪੰਜਾਬ ਵਿੱਚ ਤੇਜ਼ੀ ਨਾਲ ਖਤਮ ਹੋ ਰਿਹਾ

ਆਮ ਆਦਮੀ ਪਾਰਟੀ ਦਾ ਅਸਰ ਪੰਜਾਬ ਵਿੱਚ ਤੇਜ਼ੀ ਨਾਲ ਖਤਮ ਹੋ ਰਿਹਾ ਜਾਪਦਾ ਹੈ। ਜਲੰਧਰ ਨਗਰ ਨਿਗਮ ਲਈ 80 ਸੀਟਾਂ ‘ਤੇ ਉਤਾਰੇ ਸਿਰਫ 43 ਉਮੀਦਵਾਰ, ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ, “ਜਿੰਨੀਆਂ ਸੀਟਾਂ ‘ਤੇ ਉਮੀਦਵਾਰਾਂ ਨੇ ਅਪਲਾਈ ਕੀਤਾ ਅਸੀਂ ਸਕ੍ਰੀਨਿੰਗ ਕਰਕੇ ਟਿਕਟਾਂ ਦਿੱਤੀਆਂ ਹਨ।” ਪੰਜਾਬ ਦੀ ਵਿਧਾਨ ਸਭਾ …

Read More »
WP Facebook Auto Publish Powered By : XYZScripts.com