Saturday , May 18 2024
Home / Tag Archives: rahul gandhi

Tag Archives: rahul gandhi

ਨਸ਼ੇ ਦੇ ਮਗਰਮੱਛਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਰਾਹੁਲ ਨੇ ਮੋਦੀ ਤੋਂ ,ਹਰਸਿਮਰਤ ਦਾ ਇਹ ਜਵਾਬ

ਰਾਹੁਲ ਗਾਂਧੀ ਵੱਲੋਂ ਪੀਐਮ ਮੋਦੀ ਨੂੰ ਨਸ਼ੇ ਦਾ ਕਾਰੋਬਾਰ ‘ਚ ਸ਼ਾਮਲ ਵੱਡੇ ਮਗਰਮੱਛਾਂ ’ਤੇ ਕਾਰਵਾਈ ਦੀ ਮੰਗ ’ਤੇ ਚੁਟਕੀ ਲੈਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਮੰਗ ਨਾਲ ਰਾਹੁਲ ਗਾਂਧੀ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪੰਜਾਬ ਸਰਕਾਰ ਨਸ਼ਾ ਖ਼ਤਮ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ …

Read More »

ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਕਾਂਗਰਸ ਨੇ ਜਾਰੀ ਕੀਤੀ

ਪੰਜਾਬ ਦੌਰੇ ਵਾਲੇ ਦਿਨ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ 15 ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਰਾਹੁਲ ਦੀ ਆਪਣੀ ਅਤੇ ਮਾਂ ਸੋਨੀਆ ਗਾਂਧੀ ਦੀ ਸੀਟ ਦਾ ਵੀ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਉੱਤਰ ਪ੍ਰਦੇਸ਼ ਦੀਆਂ 11 ਅਤੇ ਗੁਜਰਾਤ ‘ਚ ਚਾਰ …

Read More »

7 ਮਾਰਚ ਕਿੱਲੀ ਚਾਹਲਾਂ ‘ਚ ਕਾਂਗਰਸ ਦੀ ਰੈਲੀ

ਪੰਜਾਬ 7 ਮਾਰਚ ਪਹਿਲੀ ਵੱਡੀ ਚੋਣ ਰੈਲੀ ਦਾ ਗਵਾਹ ਹੋਵੇਗਾ। ਗੌਰਤਲਬ ਹੈ ਕੇ ਇਸ ਰੈਲੀ ਲਈ, ਸਥਾਨਕ ਕਿਸਾਨਾਂ ਦੇ ਲਗਪਗ 100 ਏਕੜ ਜ਼ਮੀਨ ਲੀਜ਼ ‘ਤੇ ਲਈ ਗਈ ਹੈ ਤਾਂ ਜੋ ਇਸ ਰੈਲੀ ਦੇ ਇੰਤੇਜਾਮ ਕੀਤੇ ਜਾ ਸਕਣ । ਦਸ ਦੇਈਏ ਕਿ ਉਹਨਾਂ ਵਲੋਂ ਕਿਸਾਨਾਂ ਤੋਂ ਲਈ ਗਈ ਜਮੀਨ ‘ਤੇ ਕੱਚੀ ਫਸਲ ਨੂੰ ਵੱਢ ਦਿੱਤੀ …

Read More »

ਕਾਂਗਰਸ ਨਾਲ ਹੱਥ ਮਿਲਾਉਣ ਲਈ ਰਾਜ਼ੀ ਹੋਏ ਕੇਜਰੀਵਾਲ

ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਹਰਾਉਣ ਲਈ ਰਾਜਧਾਨੀ ਦਿੱਲੀ ‘ਚ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਵਿਚਾਲੇ ਗੱਠਜੋੜ ਲਗਪਗ ਤੈਅ ਹੋ ਗਿਆ ਹੈ। ਸੂਤਰਾਂ ਮੁਤਾਬਕ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਤਿੰਨ-ਤਿੰਨ ਸੀਟਾਂ ‘ਤੇ ਚੋਣ ਲੜੇਗੀ, ਜਦਕਿ ਇੱਕ ਸੀਟ ਹੋਰਾਂ ਲਈ ਛੱਡੀ ਜਾਵੇਗੀ। ਦਿੱਲੀ ਲੋਕ ਸਭਾ …

Read More »

ਡਟੇ ਬੀਜੇਪੀ ਅਤੇ ਅਕਾਲੀ ਦਲ ਸਿੱਧੂ ਨੂੰ ਕੈਬਨਿਟ ਤੋਂ ਬਰਖ਼ਾਸਤ ਕਰਾਉਣ ਲਈ

ਪੁਲਵਾਮਾ ਵਿੱਚ ਸੀਆਰਪੀਐਫ ਜਵਾਨਾਂ ’ਤੇ ਹੋਏ ਹਮਲੇ ਫਿਦਾਈਨ ਹਮਲੇ ਪਾਕਿਸਤਾਨ ’ਤੇ ਦਿੱਤੇ ਬਿਆਨਾਂ ਕਰਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਵਿਵਾਦਾਂ ਵਿੱਚ ਫਸ ਗਏ ਹਨ। ਉਨ੍ਹਾਂ ਨੂੰ ਅਹੁਦੇ ਤੋਂ ਫਾਰਗ ਕੀਤੇ ਜਾਣ ਦੀ ਲਗਾਤਾਰ ਮੰਗ ਹੋ ਰਹੀ ਹੈ। ਉਨ੍ਹਾਂ ਨੂੰ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ ਵਿੱਚੋਂ ਵੀ ਬਾਹਰ ਕਰ …

Read More »

ਰਾਹੁਲ ਗਾਂਧੀ ਨੇ ਐਲਾਨੀਆਂ ਪੰਜਾਬ ਦੀਆਂ ਕਮੇਟੀਆਂ ਲੋਕ ਸਭਾ ਚੋਣਾਂ ਲਈ

ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਗਰਮ ਹੋ ਗਈ ਹੈ। ਇਸ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਈ ਕਮੇਟੀਆਂ ਐਲਾਨੀਆਂ ਹਨ। ਇਨ੍ਹਾਂ ਵਿੱਚ ਸਭ ਤੋਂ ਅਹਿਮ ਪੰਜਾਬ ਲਈ 21 ਮੈਂਬਰੀ ਰਾਜ ਚੋਣ ਕਮੇਟੀ ਹੈ। ਇਸ ਕਮੇਟੀ ਦੀ ਕਮਾਨ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ …

Read More »

ਗ਼ਰੀਬਾਂ ਲਈ ਵੱਡਾ ਐਲਾਨ ਰਾਹੁਲ ਗਾਂਧੀ ਵੱਲੋਂ ਚੋਣਾਂ ਤੋਂ ਪਹਿਲਾਂ

ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆਉਂਦਿਆਂ ਹੀ ਸਿਆਸੀ ਪਾਰਟੀਆਂ ਲੋਕ ਲੁਭਾਊ ਵਾਅਦਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣਾ ਹੁਣ ਤਕ ਦਾ ਸਭ ਤੋਂ ਵੱਡਾ ਚੋਣ ਵਾਅਦਾ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸ ਸਰਕਾਰ ਆਉਂਦੀ ਹੈ …

Read More »

ਕੈਪਟਨ ਅਤੇ ਰਾਹੁਲ ਗਾਂਧੀ ਦੀ ਮੀਟਿੰਗ ਅੱਜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਅੱਜ ਦਿੱਲੀ `ਚ ਇੱਕ ਬੇਹੱਦ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਪਤਾ ਲੱਗਾ ਹੈ ਕਿ ਕੈਪਟਨ ਕੱਲ੍ਹ ਐਤਵਾਰ ਨੂੰ ਹੀ ਦਿੱਲੀ ਪੁੱਜ ਗਏ ਸਨ। ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ `ਚ ਰੱਖਦਿਆਂ ਅੱਜ ਦੀ ਇਹ …

Read More »

ਸਿੱਧੂ ਦੇ ਇਸ ਪੱਤਰ ਨਾਲ ਕਾਂਗਰਸ ਵਿਚ ਆਪਸੀ ਮਤਭੇਦ ਜੱਗ ਜਾਹਰ ਹੋਏ

ਨਵਜੋਤ ਸਿੰਘ ਸਿੱਧੂ ਦਾ ਆਪਣੀ ਹੀ ਸਰਕਾਰ ਨਾਲ ਮਤਭੇਦ ਇਨ੍ਹਾਂ ਵੱਧ ਗਿਆ ਹੈ ਕਿ ਇਸ ਮਸਲੇ ਦਾ ਹੱਲ ਕਰਨ ਲਈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪ ਅਗੇ ਆਉਣਾ ਪਿਆ ਹੈ। ਰਾਹੁਲ ਗਾਂਧੀ ਨੇ ਆਸ਼ਾ ਕੁਮਾਰੀ ਨੂੰ ਅੱਜ ਸਿੱਧੂ ਨੂੰ ਮਿਲਣ ਅਤੇ ਮਨਾਉਣ ਲਈ ਕਿਹਾ ਹੈ। ਸਿੱਧੂ ਨੇ ਆਪਣੀ ਨਰਾਜ਼ਗੀ ਇਕ ਪੱਤਰ ਜਨਤਕ ਕਰ …

Read More »

ਜਾਣੋ ਸਰਕਾਰ ਪਾਸਪੋਰਟ ਨੇ ਨਿਯਮਾ ‘ਚ ਕਿ ਬਦਲਾਅ ਕਰਨ ਜਾ ਰਹੀ

ਸਰਕਾਰ ਪਾਸਪੋਰਟ ਨੇ ਨਿਯਮਾ ‘ਚ ਬਦਲਾਅ ਕਰਨ ਜਾ ਰਹੀ ਹੈ। ਜਿਸ ‘ਚ ਪਾਸਪੋਰਟ ਦਾ ਰੰਗ ਵੀ ਬਦਲਿਆ ਜਾ ਰਿਹਾ ਹੈ। ਹੁਣ ਤੁਹਾਡਾ ਪਾਸਪੋਰਟ ਅਡਰੈਸ ਪਰੂਫ ਦੇ ਕੰਮ ਨਹੀਂ ਆ ਸਕੇਗਾ। ਪਾਸਪੋਰਟ ਦੇ ਨਿਯਮਾਂ ‘ਚ ਬਦਲਾਅ ਹੋਣ ਜਾ ਰਿਹਾ ਹੈ। ਤੁਹਾਨੂੰ ਦੱਸਦੇ ਹਾਂ ਕਿ ਪਾਸਪੋਰਟ ‘ਚ ਕਿਸ ਤਰ੍ਹਾਂ ਦੇ ਬਦਲਾਅ ਕੀਤੇ …

Read More »
WP Facebook Auto Publish Powered By : XYZScripts.com