Home / ਸਮਰਾਟਫ਼ੋਨ / ਸੁਪਰੀਮ ਕੋਰਟ ਵੱਲੋਂ Tik Tok ਐੱਪ ਤੇ ਬੈਨ ਜਾਰੀ

ਸੁਪਰੀਮ ਕੋਰਟ ਵੱਲੋਂ Tik Tok ਐੱਪ ਤੇ ਬੈਨ ਜਾਰੀ

ਸੁਪਰੀਮ ਕੋਰਟ ਵੱਲੋਂ Tik Tok ਐੱਪ ਤੇ ਬੈਨ ਜਾਰੀ, ਸਰਕਾਰ ਨੇ ਗੂਗਲ ਅਤੇ ਐਪਲ ਨੂੰ ਆਪਣੇ ਪਲੇਸਟੋਰ ਵਿਚੋਂ ਟਿਕ ਟੋਕ ਨੂੰ ਹਟਾਉਣ ਲਈ ਕਿਹਾ .

 

ਮਿਨਿਸਟਰੀ ਉਫ਼ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨੌਲੋਜੀ (MeitY) ਨੇ ਗੂਗਲ ਅਤੇ ਐਪਲ ਨੂੰ ਆਪਣੇ ਪਲੇਸਟੋਰ ਤੋਂ Tik Tok ਐੱਪ ਨੂੰ ਹਟਾਉਣ ਦੇ ਹੁਕਮ ਦਿੱਤੇ ਨੇ, ਇਹ ਹੁਕਮ ਕਲ ਹੋਈ ਸੁਪਰੀਮ ਕੋਰਟ ਦੀ ਸੁਣਵਾਈ ਬਾਅਦ ਆਏ ਹਨ.

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਦਰਾਸ ਹਾਈ ਕੋਰਟ ਵੱਲੋਂ ਦਿੱਤੇ ਗਏ ਹੁਕਮ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ. ਇਸ ਐਪ ਉੱਤੇ ਅਸ਼ਲੀਲ ਸਮਗਰੀ ਦੀ ਸੇਵਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ. ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਦੀ ਪਾਬੰਦੀ ਸਿਰਫ਼ ਇੱਕ ਅੰਤਰਿਮ ਆਦੇਸ਼ ਹੈ. ਇਸ ਮੁੱਦੇ ‘ਤੇ ਇੱਕ ਸੁਣਵਾਈ 16 ਅਪ੍ਰੈਲ ਨੂੰ ਹੋਵੇਗੀ.

MeitY ਦੇ ਆਦੇਸ਼ ਨਾਲ ਐੱਪ ਦੇ ਹੋਰ ਡਾਊਨਲੋਡ ਨੂੰ ਰੋਕਣ ਵਿੱਚ ਮਦਦ ਮਿਲੇਗੀ, ਪਰ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਇਸ ਨੂੰ ਡਾਊਨਲੋਡ ਕੀਤਾ ਹੈ ਉਹ ਆਪਣੇ ਸਮਾਰਟਫੋਨ ‘ਤੇ ਇਸ ਦੀ ਵਰਤੋਂ ਜਾਰੀ ਰੱਖਣ ਦੇ ਯੋਗ ਹੋਣਗੇ |

About Admin

Check Also

ਅਮਰੀਕਾ ਵਿੱਚ ਲੋਕ ਕਰਦੇ ਹਨ ਆਈ-ਫੋਨ ਨੂੰ ਜਿਆਦਾ ਪਸੰਦ

ਇੱਕ ਰਿਪੋਰਟ ‘ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਐਪਲ ਨੇ ਆਪਣੇ ਨਵੇਂ ਮਾਡਲ …

WP Facebook Auto Publish Powered By : XYZScripts.com