Home / Story / ਪੇਗੀ ਵਿਟਸਨ ਨੇ ਬਣਾਇਆ ਪੁਲਾੜ ‘ਚ ਸਭ ਤੋਂ ਵੱਧ ਸਮਾਂ ਰਹਿਣ ਦਾ ਰਿਕਾਰਡ

ਪੇਗੀ ਵਿਟਸਨ ਨੇ ਬਣਾਇਆ ਪੁਲਾੜ ‘ਚ ਸਭ ਤੋਂ ਵੱਧ ਸਮਾਂ ਰਹਿਣ ਦਾ ਰਿਕਾਰਡ

ਪੇਗੀ ਵਿਟਸਨ ਨੇ ਬਣਾਇਆ ਪੁਲਾੜ ‘ਚ ਸਭ ਤੋਂ ਵੱਧ ਸਮਾਂ ਰਹਿਣ ਦਾ ਰਿਕਾਰਡ

ਨਾਸਾ ਦੀ ਪੁਲਾੜ ਯਾਤਰੀ ਪੇਗੀ ਵਿਟਸਨ ਨੇ ਪੁਲਾੜ ਵਿਚ ਸਭ ਤੋਂ ਜ਼ਿਆਦਾ ਸਮਾਂ ਤੱਕ ਰਹਿਣ ਦਾ ਵਰਲਡ ਰਿਕਾਰਡ ਬਣਾਇਆ ਹੈ। ਕਿਸੇ ਮਹਿਲਾ ਦੇ ਪੁਲਾੜ ਵਿਚ ਸਭ ਤੋਂ ਜ਼ਿਆਦਾ ਜਾਣ ਦਾ ਰਿਕਾਰਡ ਪਹਿਲਾਂ ਹੀ ਉਸਦੇ ਨਾਂ ਹੈ। ਨਾਲ ਹੀ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈ. ਐੱਸ. ਐੱਸ.) ਦੀ ਕਮਾਂਡ ਦੋ ਵਾਰ ਸੰਭਾਲਣ ਵਾਲੀ ਪਹਿਲੀ ਔਰਤ ਵੀ ਉਹੀ ਹੈ। ਹੁਣ ਉਸਨੇ 534 ਦਿਨਾਂ ਤਕ ਪੁਲਾੜ ਵਿਚ ਰਹਿਣ ਦਾ ਜੇਫ ਵਿਲੀਅਮਸ ਦਾ ਰਿਕਾਰਡ ਤੋੜ ਦਿੱਤਾ ਹੈ। ਉਸਦੀ ਇਸ ਪ੍ਰਾਪਤੀ ‘ਤੇ ਉਸਨੂੰ ਵਧਾਈ ਦੇਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਬੇਟੀ ਇਵਾਂਕਾ ਨੇ ਪੇਗੀ ਨੂੰ ਵ੍ਹਾਈਟ ਹਾਊਸ ‘ਚ ਬੁਲਾਇਆ ਹੈ।

ਇਸੇ ਮਹੀਨੇ ਦੀ ਸ਼ੁਰੂਆਤ ਵਿਚ ਐਸਟ੍ਰਾਨਾਟ ਸ਼ੇਨ ਕਿਮਬ੍ਰੋ ਨੇ ਆਈ. ਐੱਸ. ਐੱਸ. ਦੀ ਕਮਾਨ ਦੀ ਜ਼ਿੰਮੇਵਾਰੀ ਪੇਗੀ ਨੂੰ ਦਿੱਤੀ ਸੀ। ਪੇਕੀ ਸਪੇਸ ਵਿਚ ਜਾਣ ਵਾਲੀ ਸਭ ਤੋਂ ਵੱਡੀ ਉਮਰ ਦੀ ਮਹਿਲਾ ਵੀ ਹੈ।

About Admin

Check Also

ਪੜ੍ਹੋ ਅਹਿਮ ਫੈਸਲੇ,ਹਰ ਰੋਜ਼ 5000 ਸ਼ਰਧਾਲੂ ਜਾ ਸਕਣਗੇ ਕਰਤਾਰਪੁਰ ਸਾਹਿਬ

ਭਾਰਤ-ਪਾਕਿਸਤਾਨ ‘ਚ ਇਨ ਦਿਨੀਂ ਤਣਾਅ ਚਲ ਰਿਹਾ ਹੈ ਪਰ ਇਸ ਤਣਾਅ ਦਾ ਅਸਰ ਕਰਤਾਰਪੁਰ ਲਾਂਘੇ …

WP Facebook Auto Publish Powered By : XYZScripts.com