Thursday , May 16 2024
Home / ਭਾਰਤ / ਪੋਲਿਟਿਕਸ / ਭੁੱਖ-ਹੜਤਾਲ ਤੇ ਬੈਠੇ ਕਪਿਲ ਮਿਸ਼ਰਾ ਦੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਬਗਾਵਤ

ਭੁੱਖ-ਹੜਤਾਲ ਤੇ ਬੈਠੇ ਕਪਿਲ ਮਿਸ਼ਰਾ ਦੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਬਗਾਵਤ

ਭੁੱਖ-ਹੜਤਾਲ ਤੇ ਬੈਠੇ ਕਪਿਲ ਮਿਸ਼ਰਾ ਦੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਬਗਾਵਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਬਗਾਵਤ ਈਸਟ ਮੰਤਰੀ ਕਪਿਲ ਮਿਸ਼ਰਾ ਦੀ |ਹੁਣ AAP ਦੇ ਨੇਤਾਵਾਂ ਦੀ  ਵਿਦੇਸ਼ੀ ਯਾਤਰਾ ਜਾਣਕਾਰੀ ਦੀ ਮੰਗ ਨੂੰ ਲੈ ਕੇ  ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ |ਆਪਣੇ ਘਰ ਦੇ ਬਾਹਰ ਬੈਠੇ ਭੁੱਖ-ਹੜਤਾਲ ਤੇ  ਕਪਿਲ ਮਿਸ਼ਰਾ AAP ਦੇ ਪੰਜ ਨੇਤਾ ਸੰਜੇ ਸਿੰਘ, ਆਸ਼ੀਸ਼ ਕੇਤਨ, ਸਤਿੰਦਰ ਜੈਨ, ਰਾਘਵ ਚੱਢਾ ਅਤੇ ਦੁਰਗੇਸ਼ ਪਾਠਕ ਦੀ ਵਿਦੇਸ਼ੀ ਯਾਤਰਾ ਜਾਣਕਾਰੀ ਪਬਲਿਕ ਕੀਤੀ ਜਾਵੇ|ਇਹ ਭੁੱਖ-ਹੜਤਾਲ ਨਹੀ ਹੈ ਪਰ ਇਹ ਸੱਤਿਆਗ੍ਰਹਿ ਹੈ |ਜਿੰਨਾ ਸਮਾਂ ਅਰਵਿੰਦ ਕੇਜਰੀਵਾਲ ਜਾਣਕਰੀ ਨਹੀ ਦਿੰਦੇ ਉਹਨਾ ਸਮਾਂ ਇਹ ਭੁੱਖ-ਹੜਤਾਲ ਚਲਦੀ ਰਹੂਗੀ |

ਕਪਿਲ ਮਿਸ਼ਰਾ ਨੇ ਇਸ ਸਮੇਂ ਦੇ ਦੋਰਾਨ ਆਪਣਾ ਇਕ ਵਿਆਨ ਪੜਿਆ ਜਿਸ ਵਿੱਚ ਲਿਖਿਆਂ ਹੋਇਆ ਸੀ ਵਿਦੇਸ਼ੀ ਯਾਤਰਾ ਦੀ ਡੀਟੇਲ ਅਤੇ ਖਰਚ ਕੀਤਾ ਗਿਆ ਪੈਸਾ ਕਿਥੋ ਆਇਆਂ ,ਕਿਥੇ ਗਿਆ ,ਕਿਉ ਗਿਆ ,ਕੀ –ਕੀ ਕੀਤਾ ਗਿਆ ਤੇ ਕਿਸਦੇ ਪੈਸੇ ਨਾਲ ਇਹ ਸਾਰਾ ਕੁਝ ਕੀਤਾ ਗਿਆ |ਤੁਸੀਂ ਹਮੇਸ਼ਾ ਕਿਹਾ ਕਿ ਸਾਡੇ ਕੋਲ ਚੋਣ ਲੜਨ ਦੇ ਵੀ ਪੈਸੇ ਨਹੀ ਹਨ ਫਿਰ ਇਹਨਾ  ਵਿਦੇਸ਼ੀ ਯਾਤਰਾ ਲਈ ਪੈਸੇ ਕਿਥੋ ਆਏ |ਇਹਨਾ ਨੇ ਕਿਹਾ ਕਿ ਇਹ ਜਾਣਕਰੀ ਸਾਹਮਣੇ ਆਉਣ ਤੋ ਬਾਅਦ ਜਨਤਾ ਤੁਹਾਨੂੰ ਇਕ ਪਲ ਲਈ ਵੀ ਕੁਰਸੀ ਤੇ ਨਹੀ ਰਹਿਣ ਦੇਵੇਗੀ |ਇਸ ਤਰ੍ਹਾ ਕਿਉ ਕਿ ਰਾਜ ਲੁਕਿਆ ਹੈ ਇਹਨਾ ਯਾਤਰਾਵਾਂ ਵਿੱਚ |

ਕਪਿਲ ਮਿਸ਼ਰਾ ਨੇ ਕਿਹਾ ਪਰ ਹੁਣ ਉਹ ਹੀ ਬਹਾਨਾ ਨਾ ਲਉਣਾ ਕਿ ਮੈ BJP ਦਾ ਏਜੰਟ ਹਾਂ |ਮੈਨੂੰ ਸਪਸ਼ਟ ਜਵਾਬ ਚਾਹੀਦਾ ਹੈ |

ਦਿੱਲੀ ਦੇ ਪਾਣੀ ਮੰਤਰੀ ਇਸ ਅਹੁਦੇ ਤੋ ਉਤਾਰ ਦਿੱਤੇ ਗਏ |ਕਪਿਲ ਮਿਸ਼ਰਾ ਨੇ ਪਿਛਲੇ ਮੰਗਲਵਾਰ ਸ਼ਾਮ ਨੂੰ ਟਵੀਟ ਕਰਕੇ ਚੇਤਾਵਨੀ  ਦਿੱਤੀ ਕਿ ਜੇ AAP ਨੇ ਵਿਦੇਸ਼ੀ ਯਾਤਰਾ ਦੀ ਫੰਡਿੰਗ ਸਰੋਤ ਜਾਣਕਰੀ ਨਾ ਦਿੱਤੀ ਤਾ ਉਹ ਭੁੱਖ-ਹੜਤਾਲ ਤੇ ਬੈਠ ਜਾਣਗੇ |

ਕਪਿਲ ਮਿਸ਼ਰਾ ਨੇ ਦੋਸ਼ ਲਇਆਂ ਕਿ ਨੇਤਾਵਾਂ ਪਾਰਟੀ ਦੇ ਲਏ ਚੰਦੇ ਅਤੇ ਸਰਕਾਰੀ ਪੈਸੇ ਨਾਲ ਵੀਹ ਯਾਤਰਾਵਾਂ ਕੀਤੀਆਂ|AAP ਨੂੰ ਬਰਖਾਸਤ ਮਿਸ਼ਰਾ ਮੰਗਲਵਾਰ ਸ਼ਾਮ ਸਿਲਸੇਲਬਰ ਟਵੀਟਸ ਵਿੱਚ ਕਿਹਾ ਨੇਤਾ ਸੰਜੇ ਸਿੰਘ, ਆਸ਼ੀਸ਼ ਕੇਤਨ, ਸਤਿੰਦਰ ਜੈਨ, ਰਾਘਵ ਚੱਢਾ ਅਤੇ ਦੁਰਗੇਸ਼ ਪਾਠਕ ਦੀ ਵਿਦੇਸ਼ੀ ਯਾਤਰਾ ਜਾਣਕਾਰੀ ਪਬਲਿਕ ਕੀਤੀ ਜਾਵੇ |ਜੇਂ ਇਹ ਜਾਣਕਰੀ ਨਹੀ ਦਿੱਤੀ ਗਈ ਜਾਂ ਪਾਸਪੋਰਟ ਦੀ ਕੋਈ ਡੀਟੇਲ ਨਹੀ ਮਿਲੀ ਤਾ ਮੈ ਕਲ ਸਵੇਰ ਨੂੰ ਭੁੱਖ-ਹੜਤਾਲ ਤੇ ਬੈਠੇ ਜਾਵੇਗਾ |

ਕਪਿਲ ਮਿਸ਼ਰਾ ਪੀਲੇ ਰੰਗ ਦਾ ਲਿਫ਼ਾਫ਼ਾ ਲੈ ਕੇ CBI ਦਫਤਰ ਗਏ |ਉਹਨਾ ਨੇ ਦਾਵਾ ਕੀਤਾ ਕਿ ਸਤਿੰਦਰ ਜੈਨ ਅਤੇ ਕੇਜਰੀਵਾਲ ਵਿੱਚ ਹੋਈ ਡੀਲ ਦੀ ਅਤੇ ਵਿਦੇਸ਼ੀ ਯਾਤਰਾ ਨਾਲ  ਜੁੜੀ ਜਾਣਕਾਰੀ ਹੈ |

ਕਪਿਲ ਮਿਸ਼ਰਾ ਨੇ ਕਿ ਸਤਿੰਦਰ ਜੈਨ ਅਤੇ ਕੇਜਰੀਵਾਲ ਦੇ ਖਿਲਾਫ ਕਿਹਾ  FIR ਹੋਵੇਗੀ |   ਕਪਿਲ ਮਿਸ਼ਰਾ ਨੇ ਸਤਿੰਦਰ ਜੈਨ ਅਤੇ ਕੇਜਰੀਵਾਲ ਦੇ ਖਿਲਾਫ ਐਤਵਾਰ ਨੂੰ ਕਾਨਫ਼ਰੰਸ ਵਿੱਚ ਦੋਸ਼ ਲਇਆ ਕਿ ਕੇਜਰੀਵਾਲ ਨੂੰ ਸਤਿੰਦਰ ਜੈਨ ਤੋ 2 ਕਰੋੜ ਲੈਦੇ ਦੇਖਿਆ |ਮੈ ACB ,CBI ,ਨੂੰ ਵੀ ਇਸ ਦੀ ਜਾਣਕਰੀ ਦੇਵਾਗਾ |

ਦੂਜੇ ਪਾਸੇ ਕੇਜਰੀਵਾਲ ਨੇ ਆਪਣੀ ਚੁੱਪੀ ਤੋੜੀ ਤੇ ਕਿਹਾ ਸੱਚ੍ਹ ਦੀ ਜਿੱਤ ਹੋਵੇਗੀ |

About Admin

Check Also

ਅੱਜ ਪੰਜਾਬ ਸਮੇਤ ਦੇਸ਼ ਦੇ 13 ਸੂਬਿਆਂ ‘ਚ ਭਿਆਨਕ ਤੂਫਾਨ ਤੇ ਮੀਂਹ ਸੰਭਾਵਨਾ

ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ 13 ਵੱਖ-ਵੱਖ ਸੂਬਿਆਂ ‘ਚ ਸੋਮਵਾਰ ਨੂੰ ਭਿਆਨਕ ਤੂਫਾਨ …

WP Facebook Auto Publish Powered By : XYZScripts.com