Home / ਦੁਨੀਆਂ / ਵੀਅਤਨਾਮ ਦੇ ਇਸ ਹੋਟਲ ‘ਚ ਹਰ ਚੀਜ਼ ਹੈ ਸੋਨੇ ਦੀ..

ਵੀਅਤਨਾਮ ਦੇ ਇਸ ਹੋਟਲ ‘ਚ ਹਰ ਚੀਜ਼ ਹੈ ਸੋਨੇ ਦੀ..

ਉਂਝ ਤਾਂ ਤੁਸੀਂ ਕਈ ਤਰ੍ਹਾਂ ਦੇ ਆਲੀਸ਼ਾਨ ਤੇ ਲਗਜ਼ਰੀ ਹੋਟਲ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਅਜਿਹਾ ਹੋਟਲ ਦੇਖਿਆ ਹੈ ਜਿਥੇ ਹਰ ਚੀਜ ਸੋਨੇ ਨਾਲ ਬਣੀ ਹੋਈ ਹੈ। ਯਕੀਨ ਨਹੀਂ ਆਉਂਦਾ ਹੈ ਨਾ, ਜੀ ਹਾਂ ਇਹ ਕੋਈ ਕਹਾਣੀ ਨਹੀਂ ਹੈ ਸਗੋ ਅਜਿਹਾ ਹੋਟਲ ਇਸੇ ਦੁਨੀਆ ‘ਚ ਮੌਜੂਦ ਹੈ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਵੀਅਤਨਾਮ ਦੇ ਗੋਲਡਨ ਬੇ ਡਨਾਂਗ ਹੋਟਲ ਦੀ ਹੈ। ਇਸ ਹੋਟਲ ‘ਚ ਹਰ ਚੀਜ਼ ਸੋਨੇ ਨਾਲ ਬਣੀ ਹੋਈ ਹੈ।

ਹੋਟਲ ਦੇ ਪ੍ਰੈਜ਼ਿਡੈਂਟ ਸੁਈਟ ‘ਚ ਰੱਖੇ ਸੋਨੇ ਦੇ ਭਾਂਡੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਵੀਅਤਨਾਮ ਦੇ ਗੋਲਡ ਬੇ ਡਨਾਂਗ ਹੋਟਲ ਦੇ ਪ੍ਰੈਜ਼ਿਡੈਂਟ ਸੁਈਟ ਦੇ ਬਾਥਰੂਮ ਦੀ ਵੀ ਹਰ ਚੀਜ਼ ਸੋਨੇ ਦੀ ਬਣੀ ਹੋਈ ਹੈ, ਇਥੇ ਤੱਕ ਕਿ ਕਮੋਡ ਤੇ ਟਾਇਲਟ ਸੀਟ ਵੀ।

ਇਥੇ ਦੀ ਸਿੰਕ ਨਵੀ ਸੋਨੇ ਦਾ ਬਣਿਆ ਹੋਇਆ ਹੈ। ਇਸ ਤਸਵੀਰ ‘ਚ ਤੁਸੀਂ ਸੋਨੇ ਨਾਲ ਬਣੇ ਸਵਿਮਿੰਗ ਪੂਲ ‘ਚ ਇਕ ਔਰਤ ਨੂੰ ਤੈਰਦੇ ਹੋਏ ਦੇਖ ਸਕਦੇ ਹੋ। ਇਸ ਹੋਟਲ ਦੀ ਹਰ ਉਹ ਚੀਜ਼ ਜੋ ਇਸਤੇਮਾਲ ‘ਚ ਆਉਂਦੀ ਹੈ ਉਹ ਸੋਨੇ ਦੀ ਬਣਾ ਹੋਈ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com