Home / ਸਿਹਤ / ਸੁੱਕੀ ਖਾਂਸੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਸੁੱਕੀ ਖਾਂਸੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਵਾਰ-ਵਾਰ ਖਾਂਸੀ ਆਉਣ ਨਾਲ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਇਸ ਨਾਲ ਗਲੇ ‘ਚ ਦਰਦ ਵੀ ਹੋਣ ਲੱਗਦਾ ਹੈ। ਮੌਸਮ ‘ਚ ਬਦਲਾਅ ਆ ਜਾਣ ਨਾਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਠੰਡੀਆਂ ਚੀਜ਼ਾਂ ਵੀ ਗਲਾ ਖਰਾਬ ਕਰ ਦਿੰਦੀਆਂ ਹਨ। ਸੁੱਕੀ ਖਾਂਸੀ ਹੋ ਜਾਣ ‘ਤੇ ਜਲਦੀ ਆਰਾਮ ਆਉਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਦਵਾਈ ਪੀਣ ਨਾਲ ਨੀਂਦ ਵੀ ਜ਼ਿਆਦਾ ਆਉਣ ਲੱਗਦੀ ਹੈ। ਅਜਿਹੀ ਹਾਲਤ ‘ਚ ਦਾਦੀ-ਨਾਨੀ ਦੇ ਬਣਾਏ ਹੋਏ ਨੁਸਖੇ ਆਪਣਾ ਸਕਦੇ ਹੋ।

1. ਸ਼ਹਿਦ                                                                                                                                                                                                    ਇਕ ਚੱਮਚ ਸ਼ਹਿਦ ਦਿਨ ‘ਚ 3 ਵਾਰ ਪੀਓ। ਇਸ ਨਾਲ ਕਾਫੀ ਰਾਹਤ ਮਿਲੇਗੀ।
2. ਕਾਲੀ ਮਿਰਚ
ਪੀਸੀ ਹੋਈ ਕਾਲੀ ਮਿਰਚ ਨੂੰ ਘਿਉ ‘ਚ ਭੁੰਨ ਕੇ ਖਾਣ ਨਾਲ ਵੀ ਖਾਂਸੀ ਦੂਰ ਹੁੰਦੀ ਹੈ।
3. ਪਿਆਜ਼
ਅੱਧਾ ਚੱਮਚ ਪਿਆਰ ਦੇ ਰਸ ‘ਚ 1 ਚੱਮਚ ਸ਼ਹਿਦ ਮਿਲਾ ਕੇ ਦਿਨ ‘ਚ 2 ਵਾਰ ਲਓ।
4. ਹਲਦੀ
ਅੱਧੇ ਕੱਟ ਉੱਬਲੇ ਪਾਣੀ ‘ਚ ਥੋੜ੍ਹੀ ਜਿਹੀ ਹਲਦੀ,ਕਾਲੀ ਮਿਰਚ ਪਾ ਕੇ ਚਾਹ ਦੀ ਤਰ੍ਹਾਂ ਪੀ ਲਓ।
5. ਨਿੰਬੂ
ਨਿੰਬੂ ਦੇ ਰਸ ‘ਚ ਸ਼ਹਿਦ ਮਿਲਾ ਕੇ ਦਿਨ ‘ਚ 4 ਵਾਰ ਪੀਓ। ਇਸ ਨਾਲ ਵੀ ਕਾਫੀ ਫਾਇਦਾ ਮਿਲੇਗਾ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com