ਪਾਕਿਸਤਾਨ ਦਾ ਮਸ਼ਹੂਰ ਟੀ. ਵੀ. ਚੈਨਲ ਜੀਓ (Geo) ਹੁਣ ਫਿਰ ਤੋਂ ਆਨ-ਏਅਰ ਹੋ ਗਿਆ ਹੈ। ਇਸ ਚੈਨਲ ‘ਤੇ ਲੱਗੀ ਪਾਬੰਦੀ ਹੁਣ ਹਟਾ ਲਈ ਗਈ ਹੈ। ਜਾਣਕਾਰੀ ਮੁਤਾਬਕ ਜੀਓ ਟੀ. ਵੀ. ਪਾਕਿਸਤਾਨ ਵਿਚ ਫੌਜ ਵਿਰੁੱਧ ਪ੍ਰਚਾਰ ਕਰ ਰਿਹਾ ਸੀ, ਜਿਸ ਮਗਰੋਂ ਪਾਕਿਸਤਾਨ ਦੇ ਕੁਝ ਇਲਾਕਿਆਂ ਵਿਚ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸੂਤਰਾਂ ਮੁਤਾਬਕ ਮਿਲਟਰੀ ਅਗਵਾਈ ਨਾਲ ਹੋਈ ਇਕ ਡੀਲ ਮਗਰੋਂ ਜੀਓ ਟੀ. ਵੀ. ‘ਤੇ ਲੱਗੀ ਪਾਬੰਦੀ ਹਟਾ ਲਈ ਗਈ ਹੈ। ਡੀਲ ਮੁਤਾਬਕ ਜੀਓ ਟੀ. ਵੀ. ਨੂੰ ਸਿਆਸੀ ਕਵਰੇਜ਼ ਦਾ ਤਰੀਕਾ ਬਦਲਣਾ ਹੋਵੇਗਾ।
ਫੌਜ਼ ਨਾਲ ‘ਡੀਲ’ ਮਗਰੋਂ ਆਨ-ਏਅਰ ਹੋਇਆ ਇਹ ਪਾਕਿ ਚੈਨਲ
Tags ਫੌਜ਼ ਨਾਲ 'ਡੀਲ' ਮਗਰੋਂ ਆਨ-ਏਅਰ ਹੋਇਆ ਇਹ ਪਾਕਿ ਚੈਨਲ
Check Also
ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …