Home / ਪੰਜਾਬ (page 11)

ਪੰਜਾਬ

ਸਾਵਧਾਨ: ਜੇਕਰ ਤੁਸੀਂ ਖਾਂਦੇ ਹੋ ਟਰੇਨ ‘ਚ ਖਾਣਾ ਤਾਂ ਪੜ੍ਹੋ ਇਹ ਖ਼ਬਰ

ਦੇਸ਼ ਦੇ ਕਿਸੇ ਵੀ ਕੋਨੇ ‘ਤੇ ਨਜ਼ਰ ਦੋੜਾ ਕੇ ਦੇਖ ਲਓ, ਇਕ ਚੀਜ਼ ਜੋ ਤਹਾਨੂੰ ਸਭ ਥਾਂ ਮਿਲੇਗੀ ਉਹ ਹੈ ਗੰਦਗੀ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਐੱਮ.ਪੀ. ਗੁਰਜੀਤ ਵੱਲੋਂ ਅੱਜ ਰੇਲਵੇ ਸਟੇਸ਼ਨ ਦੀ ਸਾਫ-ਸਫਾਈ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਹਮੇਸ਼ਾਂ ਦੀ ਤਰ੍ਹਾਂ ਨਾ ਤਾਂ ਪਖਾਨੇ ਸਾਫ ਸਨ ਤੇ ਨਾ ਹੀ …

Read More »

ਲਾਹੌਰ ਦੀ ਤਰਜ਼ ‘ਤੇ ਅੰਮ੍ਰਿਤਸਰ ‘ਚ ਵੀ ਬਣੇਗੀ ਫੂਡ ਸਟ੍ਰੀਟ

ਲਾਹੌਰ ਦੀ ਤਰਜ਼ ‘ਤੇ ਅੰਮ੍ਰਿਤਸਰ ਵਿਚ ਵੀ ਹੁਣ ਫੂਡ ਸਟ੍ਰੀਟ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਦਾ ਨਿਰਮਾਣ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਬਣੇ ਅਜਾਇਬ ਘਰ ਨੇੜੇ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਸਿੱਧੂ ਨੇ ਕਿਹਾ ਕਿ ਫੂਡ ਸਟ੍ਰੀਟ ਵਿਚ ਅੰਮ੍ਰਿਤਸਰ ਦੇ …

Read More »

ਗਰਮੀ ਅਤੇ ਪ੍ਰਦੂਸ਼ਣ ਤੋਂ ਮਿਲੀ ਰਾਹਤ,ਮੀਂਹ ਨਾਲ ਭਿੱਜਿਆ ਪੰਜਾਬ

ਪੰਜਾਬ ਅਤੇ ਚੰਡੀਗੜ ਸ਼ਨੀਵਾਰ ਤੋਂ ਹੋ ਰਹੀ ਮੀਂਹ ਨਾਲ ਅਸਤ ਵਿਅਤ ਹੋ ਗਿਆ ਹੈ। ਸ਼ਹਿਰਾਂ ਵਿੱਚ ਸ਼ਨੀਵਾਰ ਸਵੇਰੇ ਤੋਂ ਦੇਰ ਰਾਤ ਤੱਕ ਲਗਾਤਾਰ ਮੀਂਹ ਪੈ ਰਿਹਾ ਹੈ। ਪਰ ਐਤਵਾਰ ਸਵੇਰੇ ਤੋਂ ਰੁਕ – ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਤੋਂ ਪਿਛਲੇ ਦਿਨ ਭਿਆਨਕ ਗਰਮੀ ਅਤੇ ਪ੍ਰਦੂਸ਼ਣ ਤੋਂ ਰਾਹਤ ਮਿਲੀ …

Read More »

ਵਿੱਕੀ ਗੌਂਡਰ ਦੇ ਜੀਵਨ ਦੇ ਬਣੇਗੀ ਬਾਇਓਪਿਕ..

ਗੈਂਗਸਟਰ ਰੁਪਿੰਦਰ ਗਾਂਧੀ ਦੀ ਜੀਵਨੀ ‘ਤੇ ਫਿਲਮ ਬਣਨ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ ਇਕ ਹੋਰ ਗੈਂਗਸਟਰ ਦੀ ਜੀਵਨੀ ‘ਤੇ ਆਧਾਰਿਤ ਫਿਲਮ ਬਣਾਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ‘ਰੁਪਿੰਦਰ ਗਾਂਧੀ’ ‘ਤੇ ਫਿਲਮ ਬਣਾ ਚੁੱਕੀ ਡਰੀਮ ਰਿਐਲਿਟੀ ਪ੍ਰੋਡਕਸ਼ਨ ਹੁਣ ਵਿੱਕੀ ਗੌਂਡਰ ਦੀ ਜੀਵਨੀ ਨੂੰ ਪਰਦੇ ‘ਤੇ ਲਿਆ …

Read More »

ਸਿਹਤ ਵਿਭਾਗ ਸੁਸਤ,ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹੈ ਖਿਲਵਾੜ

ਮੁਹਾਲੀ ਸ਼ਹਿਰ ਵਿੱਚ ਵੱਖ ਵੱਖ ਸ਼ਹਿਰਾਂ ਵਿਚੋਂ ਆਉਂਦੇ ਰਸਤਿਆਂ ‘ਤੇ ਸੜਕਾਂ ਕਿਨਾਰੇ ਹੀ ਤਾਕਤ ਵਧਾਊ ਅਤੇ ਹੋਰ ਕਈ ਕਿਸਮ ਦੀਆਂ ਬਿਮਾਰੀਆਂ ਦਾ ਸ਼ਰਤੀਆ ਇਲਾਜ ਕਰਨ ਵਾਲੇ ਝੋਲਾ ਛਾਪ ਡਾਕਟਰ ਤੰਬੂਆਂ ਵਿੱਚ ਹੀ ਜਾਂ ਫਿਰ ਇਕ ਮੇਜ ਰੱਖ ਕੇ ਆਪਣੇ ਦੇਸੀ ਕਲੀਨਿਕ ਖੋਲ੍ਹ ਕੇ ਬੈਠੇ ਹਨ| ਹਰ ਦਿਨ ਹੀ ਵੇਖਿਆ ਜਾਂਦਾ ਹੈ ਕਿ ਭੋਲੇ …

Read More »

ਦੁੱਧ ਤੇ ਸਬਜ਼ੀਆਂ ਦੀ ਸਪਲਾਈ ਹੋਈ ਠੱਪ ਕਿਸਾਨਾਂ ਦੀ ਹੜਤਾਲ ਕਾਰਨ

ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਦੇ ਖਿਲਾਫ ਰਾਸ਼ਟਰੀ ਕਿਸਾਨ ਮਹਾ ਸੰਗਠਨ ਦੁਆਰਾ ਬੁਲਾਈ ਗਈ ਦੇਸ਼ ਵਿਆਪੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਦੇਸ਼ ਦੇ ਸੱਤ ਰਾਜਾਂ ‘ਚ ਜਾਰੀ ਇਸ ਹੜਤਾਲ ‘ਚ 130 ਸੰਗਠਨ ਸ਼ਾਮਿਲ ਹਨ। ਅੱਜ ਵੀ ਕਈ ਜਗ੍ਹਾ ‘ਤੇ ਪ੍ਰਦਰਸ਼ਨ ਹੋ ਰਿਹਾ ਹੈ। ਹੜਤਾਲ ਦੇ ਪਹਿਲੇ ਦਿਨ ਕਿਸਾਨਾਂ ਦੇ ਗ਼ੁੱਸੇ ਦੀ ਤਸਵੀਰ …

Read More »

ਹੁਣ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਪਿਸਤੌਲ ਦਾ ਕਰ ਸਕੋਗੇ ਦੀਦਾਰ

ਹੁਣ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਪਿਸੌਤਲ ਨਾਲ ਤੁਸੀਂ ਫੋਟੋ ਖਿਚਾ ਸਕੋਗੇ। ਹੁਸੈਨੀਵਾਲਾ ਸਥਿਤ ਬੀ. ਐੱਸ. ਐੱਫ. ਦੇ ਅਜਾਇਬ ਘਰ ‘ਚ ਆਉਣ ਵਾਲੇ ਲੋਕ ਹੁਣ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਨਜ਼ਦੀਕੀ ਨਾਲ ਦੇਖ ਸਕਣਗੇ ਅਤੇ ਇਸ ਨਾਲ ਫੋਟੋ ਵੀ ਖਿੱਚ ਸਕਣਗੇ ਕਿਉਂਕਿ ਬੀ. ਐੱਸ. ਐੱਫ. ਵੱਲੋਂ ਸ਼ਹੀਦ ਭਗਤ …

Read More »

ਲੁਧਿਆਣਾ ਦੀ ਲਾਪਤਾ 3 ਵਿਦਿਆਰਥਣਾਂ ਦਾ ਕੋਈ ਸੁਰਾਗ ਨਹੀਂ ਮਿਲਿਆ 24 ਘੰਟੇ ਬੀਤਣ ਮਗਰੋਂ ਵੀ

ਅੱਜ ਕੱਲ ਦੀ ਨੌਜਵਾਨ ਪੀੜੀ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਹ ਨਹੀਂ ਸੋਚਦੀ ਕਿ ਇਸਦਾ ਅਸਰ ਉਹਨਾਂ ਦੇ ਪਰਿਵਾਰ ਵਾਲਿਆਂ ਤੇ ਕੀ ਪਵੇਗਾ। ਅਗਵਾ ਜਾਂ ਲਾਪਤਾ ਹੋਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪਿਛਲੇ ਦਿਨੀਂ ਭਵਾਨੀਗੜ੍ਹ ਵਿੱਚ ਇੱਕ ਹੀ ਇਲਾਕੇ ਵਿਚੋਂ 2 ਬੱਚੇ ਲਾਪਤਾ ਹੋ ਗਏ ਸਨ ਜਿਨ੍ਹਾਂ …

Read More »

ਪਿਓ ਨੇ ਕਮਾਇਆ ਨਵਜੰਮੀ ਧੀ ਨਾਲ ਕਹਿਰ,ਨਹੀਂ ਹੋਵੇਗਾ ਯਕੀਨ

ਮੋਹਾਲੀ ਘਰ ਵਿੱਚ ਬੱਚਾ ਪੈਦਾ ਹੁੰਦਿਆਂ ਹੀ ਮਾਂ-ਬਾਪ ਦੇ ਚਿਹਰੇ ‘ਤੇ ਇੱਲ ਚਮਕ ਜਿਹੀ ਆ ਜਾਂਦੀ ਹੈ ਅਤੇ ਪਰਿਵਾਰ ਵਾਲਿਆਂ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਪਰ ਅੱਜ ਦੇ ਸਮੇਂ ਵਿੱਚ ਕਲਯੁਗੀ ਪਿਓ ਵੀ ਮੌਜੂਦ ਹਨ।ਜਿਸਨੇ ਆਪਣੀ ਨਵਜੰਮੀ ਧੀ ਨਾਲ ਅਜਿਹਾ ਕਹਿਰ ਕਮਾਇਆ ਕਿ ਤੁਹਾਨੂੰ ਵੀ ਸੁਣ ਕੇ ਯਕੀਨ ਨਹੀਂ …

Read More »

ਹੁਣ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਸਿਆਸੀ ਕੈਰੀਅਰ ਨੂੰ ਲੱਗ ਸਕਦਾ ਹੈ ਗ੍ਰਹਿਣ!

ਇੱਕ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ‘ਚ ਆਪਣੇ ਖੇਤਾਂ ‘ਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਸਿਆਸੀ ਕੈਰੀਅਰ ਨੂੰ ਹੁਣ ਗ੍ਰਹਿਣ ਲੱਗ ਸਕਦਾ ਹੈ ਕਿਉਂਕਿ ‘ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ’ ਨੇ ਸਰਕਾਰ ਨੂੰ ਸਿਫਾਰਿਸ਼ ਕੀਤੀ ਹੈ ਕਿ ਅਜਿਹੇ ਲੋਕਾਂ ਨੂੰ ਪੰਚਾਇਤੀ ਚੋਣਾਂ ਨਾ ਲੜਨ ਦਿੱਤੀਆਂ ਜਾਣ। ਜੇਕਰ ਹੁਣ ਸਰਕਾਰ ਇਹ ਪ੍ਰਸਤਾਵ ਮੰਨ ਲੈਂਦੀ …

Read More »
WP Facebook Auto Publish Powered By : XYZScripts.com