Home / ਭਾਰਤ (page 9)

ਭਾਰਤ

ਐਸਬੀਆਈ ਦੇ ਨਵੇਂ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਲਾਭ ਪਹੁੰਚੇਗਾ

ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਨਵੇਂ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਲਾਭ ਪਹੁੰਚੇਗਾ। ਬੈਂਕ ਨੇ ਹੁਣ ਨੇ ਆਧਾਰੀ ਅਤੇ ਮੁੱਖ ਕਰਜ਼ ਦਰਾਂ (ਬੀਪੀਐਲਆਰ) ’ਚ 30-30 ਆਧਾਰੀ ਅੰਕ ਘਟਾਉਣ ਦਾ ਫ਼ੈਸਲਾ ਲਿਆ ਹੈ। ਬੈਂਕ ਨੇ ਆਧਾਰੀ ਦਰ ਮੌਜੂਦਾ ਗਾਹਕਾਂ ਲਈ 8.95 ਫ਼ੀਸਦੀ ਤੋਂ ਘਟਾ ਕੇ 8.65 ਫ਼ੀਸਦੀ ਕਰ ਦਿੱਤੀ ਹੈ। …

Read More »

ਬਾਬਾ ਰਾਮਦੇਵ ਅਤੇ ਹੋਰਨਾਂ ਨੂੰ ਮਾਣਹਾਨੀ ਦਾ ਇੱਕ ਨੋਟਿਸ ਜਾਰੀ ਕੀਤਾ

ਇਲਾਹਾਬਾਦ ਹਾਈ ਕੋਰਟ ਨੇ ਜਿਓਂ ਦੀ ਤਿਓਂ ਸਥਿਤੀ ਕਾਇਮ ਰੱਖਣ ਦੇ ਹੁਕਮ ਦਾ ਉਲੰਘਣ ਕਰਨ ਦੇ ਦੋਸ਼ ਲੱਗਣ ਉੱਤੇ ਪਤੰਜਲੀ ਆਯੂਰਵੈਦ ਲਿਮਿਟਿਡ ਦੇ ਡਾਇਰੈਕਟਰ ਬਾਬਾ ਰਾਮਦੇਵ ਅਤੇ ਹੋਰਨਾਂ ਨੂੰ ਮਾਣਹਾਨੀ ਦਾ ਇੱਕ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਗੌਤਮ ਬੁੱਧ ਨਗਰ ਜਿ਼ਲੇ ਵਿਚਲੇ ਕਾਦਰਪੁਰ ਪਿੰਡ ਦੇ ਇੱਕ ਕਿਸਾਨ ਸੋਹਣ ਲਾਲ …

Read More »

ਰਿਜਰਵ ਬੈਂਕ ਨੇ ਲੋਕਾਂ ਨੂੰ ਬੈਂਕ ਖਾਤਿਆਂ ਵਿੱਚ ਹੋਣ ਵਾਲੀਆਂ ਧੋਖਾਧੜੀ ਦੀਆਂ ਘਟਨਾਵਾਂ ਦੇ ਪ੍ਰਤੀ ਸੁਚੇਤ ਕਰਨ ਹੈਲਪਲਾਈਨ ਦੀ ਕੀਤੀ ਸ਼ੁਰੂਆਤ

ਰਿਜਰਵ ਬੈਂਕ ਨੇ ਲੋਕਾਂ ਨੂੰ ਬੈਂਕ ਖਾਤਿਆਂ ਵਿੱਚ ਹੋਣ ਵਾਲੀਆਂ ਧੋਖਾਧੜੀ ਦੀਆਂ ਘਟਨਾਵਾਂ ਦੇ ਪ੍ਰਤੀ ਸੁਚੇਤ ਕਰਨ ਲਈ ਐਸਐਮਐਸ ਅਭਿਆਨ ਅਤੇ ਮਿਸਡ ਕਾਲ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ। ਕੇਂਦਰੀ ਬੈਂਕ ਦੁਆਰਾ ਲੋਕਾਂ ਨੂੰ ਭੇਜੇ ਜਾ ਰਹੇ ਐਸਐਮਐਸ ਵਿੱਚ ਕਿਹਾ ਗਿਆ ਹੈ, ਵੱਡੀ ਮਾਤਰਾ ਵਿੱਚ ਰੁਪਏ ਮਿਲਣ ਦੇ ਨਾਮ ਉੱਤੇ ਕਿਸੇ ਤਰ੍ਹਾਂ ਦਾ ਭੁਗਤਾਨ …

Read More »

ਅਦਾਲਤੀ ਕੇਸਾਂ ਦੇ ਸਟੇਟਸ ਦੀ ਜਾਣਕਾਰੀ ਮਿਲੇਗੀ ਹੁਣ ਘਰ ਵਿੱਚ੍ਹ ਬੈਠਿਆਂ ਹੀ

ਪੰਜਾਬ ਤੇ ਹਰਿਆਣਾ ਹਾਈ ਕੋਰਟ ਕੇਸ ਨਾਲ ਸਬੰਧਤ ਧਿਰਾਂ ਨੂੰ ਉਨ੍ਹਾਂ ਦੇ ਘਰ ਉਸ ਦੇ ਕੇਸ ਦਾ ਸਟੇਟਸ ਦੇਣ ਲਈ ਕੰ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਬਾਰੇ ਹਾਈ ਕੋਰਟ ਨੇ ਹਾਈ ਕੋਰਟ ਸਮੇਤ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੀਆਂ ਜ਼ਿਲ੍ਹਾ ਅਦਾਲਤਾਂ ਨੂੰ ਪੂਰਨ ਰੂਪ ਵਿੱਚ ਡਿਜੀਟਲ ਕਰ ਦਿੱਤਾ …

Read More »

ਦਿੱਲੀ ਮੈਟਰੋ ਦੇ ਕਿਰਾਏ ‘ਚ ਵਾਧੇ ਤੋਂ ਬਾਅਦ ਰੋਜ਼ਾਨਾ ਮੈਟਰੋ ਰਾਹੀਂ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਘੱਟੀ

ਅਕਤੂਬਰ ‘ਚ ਦਿੱਲੀ ਮੈਟਰੋ ਦੇ ਕਿਰਾਏ ‘ਚ ਵਾਧੇ ਤੋਂ ਬਾਅਦ ਰੋਜ਼ਾਨਾ ਮੈਟਰੋ ਰਾਹੀਂ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਤਿੰਨ ਲੱਖ ਤੋਂ ਵੀ ਜ਼ਿਆਦਾ ਘੱਟ ਗਈ ਹੈ। ਇਹ ਜਾਣਕਾਰੀ ਇਕ ਆਰ.ਟੀ.ਆਈ. ਦੇ ਜਵਾਬ ‘ਚ ਸਾਹਮਣੇ ਆਈ ਹੈ। ਕਿਰਾਇਆ ਵਧਾਏ ਜਾਣ ਤੋਂ ਬਾਅਦ ਮੁਸਾਫਰਾਂ ਦੀ ਗਿਣਤੀ ਰੋਜ਼ਾਨਾ ਕਰੀਬ 24.2 ਲੱਖ ਰਹਿ ਗਈ …

Read More »

ਭਾਰਤੀ ਹਵਾਈ ਸੈਨਾ ਹਰ ਚੁਣੌਤੀ ਦੇ ਟਾਕਰੇ ਲਈ ਹੈ ਤਿਆਰ

ਭਾਰਤੀ ਹਵਾਈ ਸੈਨਾ ਹਰ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਹੈ। ਇਹ ਸ਼ਬਦ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਹਰ ਚੁਣੌਤੀ ਦੇ ਟਾਕਰੇ ਲਈ ਤਿਆਰ ਹੈ। ਹਵਾਈ ਫ਼ੌਜ ਮੁਖੀ ਨੇ ਸਾਫ਼ ਕਰ ਦਿੱਤਾ …

Read More »

ਜੀਐਸਟੀ ਕੌਂਸਲ ਨੇ ਆਮ ਜ਼ਰੂਰਤ ਦੀਆਂ 178 ਵਸਤਾਂ ‘ਤੇ ਟੈਕਸ ਦੀ ਦਰ ਦਿੱਤੀ ਘਟਾ

ਜੀਐਸਟੀ ਕੌਂਸਲ ਨੇ ਆਮ ਜ਼ਰੂਰਤ ਦੀਆਂ 178 ਵਸਤਾਂ ‘ਤੇ ਟੈਕਸ ਦੀ ਦਰ ਘਟਾ ਦਿੱਤੀ ਹੈ ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਅਗਲੇ ਹਫ਼ਤੇ ਘੱਟ ਹੋਣਾ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਦੀਆਂ ਕੀਮਤਾਂ 5 ਤੋਂ 15 ਫ਼ੀਸਦੀ ਤੱਕ ਸਸਤੀਆਂ ਹੋ ਸਕਦੀਆਂ ਹਨ। ਸਰਕਾਰ ਬਦਲਾਅ ਦੇ ਰੁਖ਼ ਵਿੱਚ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ …

Read More »

ਸੀਬੀਐੱਸਈ ਰਾਹੀਂ 10ਵੀਂ ਜਾਂ 12ਵੀਂ ਕਰਨ ਵਾਲੇ ਵਿਦਿਆਰਥੀ ਜੇਕਰ ਨਤੀਜਾ ਸਰਟੀਫਿਕੇਟ ਵਿਚ ਕਰੈਕਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜ ਸਾਲ ਦਾ ਮਿਲੇਗਾ ਸਮਾਂ

ਸੀਬੀਐੱਸਈ ਰਾਹੀਂ 10ਵੀਂ ਜਾਂ 12ਵੀਂ ਕਰਨ ਵਾਲੇ ਵਿਦਿਆਰਥੀ ਜੇਕਰ ਨਤੀਜਾ ਸਰਟੀਫਿਕੇਟ ਵਿਚ ਲਿਖੇ ਆਪਣੇ ਨਾਂਅ, ਮਾਪਿਆਂ ਦੇ ਨਾਂਅ ਜਾਂ ਫਿਰ ਜਨਮ ਤਰੀਕ ਵਿਚ ਕਰੈਕਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਹੁਣ ਤੋਂ ਉਨ੍ਹਾਂ ਨੂੰ ਪੰਜ ਸਾਲ ਦਾ ਸਮਾਂ ਮਿਲੇਗਾ। ਪਹਿਲਾਂ ਬੋਰਡ ਸਰਟੀਫਿਕੇਟ ਵਿਚ ਤਿੰਨੇ ਚੀਜ਼ਾਂ ਵਿਚ ਸੋਧ ਕਰਵਾਉਣ ਲਈ ਵਿਦਿਆਰਥੀ ਦੇ ਪ੍ਰੀਖਿਆ ਨਤੀਜਾ ਡੈਕਲਾਰੇਸ਼ਨ ਦੇ …

Read More »

ਭਾਰਤੀਆਂ ਲਈ ਖੁਸ਼ਖਬਰੀ ਟੁੱਟਿਆ ਸੋਨੇ ਦਾ ਦਮ

ਤੀਜੀ ਤਿਮਾਹੀ ਜੁਲਾਈ-ਸਤੰਬਰ ‘ਚ ਭਾਰਤ ‘ਚ ਸੋਨੇ ਦੀ ਮੰਗ ਘਟੀ ਹੈ। ਸੋਨੇ ਦੀ ਮੰਗ 145.9 ਟਨ ਰਹਿ ਗਈ ਹੈ। ਵਰਲਡ ਗੋਲਡ ਕੌਂਸਲ ਨੇ ਜੀਐਸਟੀ ਤੇ ਐਂਟੀ ਮਨੀ ਲਾਊਂਡਰਿੰਗ ਕਾਨੂੰਨ ਨੂੰ ਸੋਨੇ ‘ਚ ਗਿਰਾਵਟ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਵਰਲਡ ਗੋਲਡ ਕੌਂਸਲ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ …

Read More »

ਜਾਣੋ ਹੈਰਾਨ ਕਰ ਦੇਣਾ ਵਾਲਾ ਸੱਚ੍ਹ ਮੋਦੀ ਦੀ ਬੁਲੇਟ ਟਰੇਨ ਦਾ

ਤਿੰਨ ਮਹੀਨਿਆਂ ‘ਚ ਮੁੰਬਈ ਤੋਂ ਅਹਿਮਦਾਬਾਦ ਰੂਟ ‘ਤੇ ਚੱਲਣ ਵਾਲੀਆਂ ਟ੍ਰੇਨਾਂ ‘ਚ 40 ਫੀਸਦੀ ਸੀਟਾਂ ਖਾਲੀ ਰਹੀਆਂ ਹਨ। ਇਹ ਉਹੀ ਮੁੰਬਈ-ਅਹਿਮਦਾਬਾਦ ਰੂਟ ਹੈ ਜਿਸ ‘ਤੇ ਇੱਕ ਲੱਖ ਕਰੋੜ ਤੋਂ ਜ਼ਿਆਦਾ ਪੈਸੇ ਖਰਚ ਕਰਕੇ ਬੁਲੇਟ ਟ੍ਰੇਨ ਚਲਾਈ ਜਾਣੀ ਹੈ। ਮਹਾਰਾਸ਼ਟਰ ਦੇ ਆਰਟੀਆਈ ਐਕਟਿਵਿਸਟ ਅਨਿਲ ਗਾਡਗਿਲ ਨੇ ਸੂਚਨਾ ਦੇ ਅਧਿਕਾਰ ਰਾਹੀਂ ਪੱਛਮੀ …

Read More »
WP Facebook Auto Publish Powered By : XYZScripts.com