Thursday , May 16 2024
Home / Ashish Kumar (page 50)

Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

ਟੈਬਲੇਟ ਦੇ ਆਕਾਰ ਜਿੰਨਾ ਹੈ ਇਹ ਮਿੰਨੀ ਕੰਪਿਊਟਰ

ਤਕਨੀਕ ਦੇ ਇਸ ਵਧਦੇ ਦੌਰ ਵਿਚ ਸਫਰ ਕਰਨ ਵਾਲੇ ਲੋਕਾਂ ਲਈ ਹੁਣ ਅਜਿਹਾ ਛੋਟਾ ਕੰਪਿਊਟਰ ਬਣਾ ਲਿਆ ਗਿਆ ਹੈ, ਜੋ ਦੇਖਣ ਵਿਚ ਤਾਂ ਟੈਬਲੇਟ ਦੇ ਆਕਾਰ ਜਿੰਨਾ ਹੀ ਹੈ ਪਰ ਇਸ ਵਿਚ ਅਜਿਹੇ ਸਾਰੇ ਫੀਚਰਜ਼ ਦਿੱਤੇ ਗਏ, ਜੋ ਇਸ ਨੂੰ ਮਿੰਨੀ ਕੰਪਿਊਟਰ ਬਣਾਉਂਦੇ ਹਨ। ਤਾਈਵਾਨ ਦੀ ਮਦਰਬੋਰਡ ਨਿਰਮਾਤਾ ਕੰਪਨੀ Shuttle …

Read More »

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਅਸਾਨ ਨੁਸਖੇ

ਵਿਅਸਤ ਲਾਈਫ ਸਟਾਈਲ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਲੋਕਾਂ ਦੀ ਹੈਲਥ ਸਮੱਸਿਆ ਵੀ ਵਧਦੀ ਜਾ ਰਹੀ ਹੈ ਲੋਕਾਂ ‘ਚ ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਬਲੱਡ ਪ੍ਰੈਸ਼ਰ ਇਕਦਮ ਲੋਅ ਜਾਂ ਹਾਈ ਹੋਣਾ ਦੋਹੇਂ ਹੀ ਸਿਹਤ ਲਈ ਖਤਰਨਾਕ ਹੁੰਦੇ ਹਨ। ਸਿਹਤਮੰਦ ਜ਼ਿੰਦਗੀ ਲਈ …

Read More »

ਇਸ ਸਾਲ Apple ਪੇਸ਼ ਕਰੇਗੀ 13 ਇੰਚ ਡਿਸਪਲੇਅ ਵਾਲੀ ਸਸਤੀ ਮੈਕਬੁੱਕ

Apple ਇਸ ਸਾਲ ਇਕ ਐਂਟਰੀ ਲੈਵਲ ਮੈਕਬੁੱਕ ਨੂੰ ਪੇਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ ਜੋ ਕਿ ਮੌਜੂਦਾ ਮੈਕਬੁੱਕ ਏਅਰ ਦੇ ਮੁਕਾਬਲੇ ਸਸਤੀ ਹੋਵੇਗੀ। ਇਸ ਤੋਂ ਇਲਾਵਾ ਐਪਲ ਇਸ ਸਾਲ ਸਸਤਾ ਮੈਕ ਮਿੰਨੀ ਡੈਸਕਟਾਪ ਵੀ ਲਾਂਚ ਕਰ ਸਕਦੀ ਹੈ। ਐਪਲ ਦਾ ਨਵਾਂ ਲੈਪਟਾਪ ਬਾਜ਼ਾਰ ‘ਚ ਮੌਜੂਦ ਮੈਕਬੁੱਕ ਏਅਰ ਵਰਗਾ ਹੀ …

Read More »

ਸੈਮਸੰਗ ਗਲੈਕਸੀ Note 9 ਭਾਰਤ ‘ਚ ਹੋਇਆ ਲਾਂਚ , ਜਾਣੋ ਕੀਮਤ ਤੇ ਫੀਚਰਸ

ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਨੋਟ 9 ਨੂੰ ਆਖਿਰਕਾਰ ਭਾਰਤ ‘ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਮਿਡਨਾਈਟ ਬਲੈਕ, ਲੈਵੇਂਡਰ ਪਰਪਲ, ਮਟੈਲਿਕ ਕਾਪਰ ਤੇ ਓਸਿਅਨ ਬਲੂ ਕਲਰ ਆਪਸ਼ਨ ਦੇ ਨਾਲ ਹੈ। ਜਿਸ ਦੇ ਨਾਲ ਯੈਲੋ S ਪੈਨ ਦੀ ਖੂਬੀ ਹੈ। Samsung Galaxy Note 9 …

Read More »

ਜਿਮ ਜਾਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ..

ਅਜੋਕੇ ਸਮੇਂ ‘ਚ ਲੜਕੇ ਸਿਕਸ ਪੈਕ, ਐਬਸ, ਮਸਲਸ ਅਤੇ ਬਾਡੀ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ। ਕਈ ਪੇਰੇਂਟਸ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਜਿਮ ਭੇਜਣ ਲੱਗਦੇ ਹਨ ,ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਿਮ ਜਾਣ ਦੀ ਸਹੀ ਉਮਰ ਕਿਹੜੀ ਹੈ ਇਸ ਬਾਰੇ ‘ਚ ਜਾਣਕਾਰੀ ਹੋਣਾ ਬਹੁਤ ਜ਼ਰੂਰੀ …

Read More »

ਕੀ ਤੁਸੀਂ ਜਾਣਦੇ ਹੋ ਨਾਸ਼ਪਤੀ ਖਾਣ ਦੇ ਇਹ ਬੇਮਿਸਾਲ ਫਾਇਦੇ!

ਨਾਸ਼ਪਤੀ ਦਾ ਫਲ ਖਾਣ ਵਿਚ ਤਾਂ ਸੁਆਦ ਹੁੰਦਾ ਹੀ ਹੈ ਨਾਲ ਹੀ ਸਾਡੇ ਸਰੀਰ ਲਈ ਵੀ ਬਹੁਤ ਗੁਣਕਾਰੀ ਹੈ। ਇਸ ਵਿਚ ਕਾਫੀ ਮਾਤਰਾ ‘ਚ ਫਾਈਬਰ, ਪੋਸ਼ਕ ਤੱਤ ਅਤੇ ਮਿਨਰਲਸ ਹੁੰਦੇ ਹਨ, ਜੋ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਨਾਸ਼ਪਤੀ ਨਾਲ ਜੁੜੇ ਕੁਝ ਫਾਇਦੇ ਦੱਸ ਰਹੇ ਹਾਂ, ਜਿਨ੍ਹਾਂ …

Read More »

Jio ਪੋਸਟਪੇਡ ਦੀ ਫ੍ਰੀ ਸਰਵਿਸ ਦਾ ਲਾਭ ਉਠਾਉਣ ਲਈ ਕਰੋ ਇਹ ਕੰਮ

ਰਿਲਾਇੰਸ ਜਿਓ ਨੇ ICICI ਬੈਂਕ ਨਾਲ ਸਾਂਝੇਦਾਰੀ ਕੀਤੀ ਹੈ ਜਿਸ ‘ਚ ਜਿਓ ਦੇ ਪੋਸਟਪੇਡ ਸਬਸਕਰਾਈਬਰਸ ਨੂੰ ਦੋ ਮਹੀਨੇ ਲਈ ਫ੍ਰੀ ਸਰਵਿਸ ਮਿਲੇਗੀ। ਇਸ ਆਫਰ ਮੁਤਾਬਕ ਜੋ ਜਿਓ ਪੋਸਟਪੇਡ ਕਸਟਮਰ ICICI ਬੈਂਕ ਕ੍ਰੇਡਿਟ ਕਾਰਡ ਰਾਹੀਂ ਆਟੋ ਪੇਅ ਆਪਸ਼ਨ ਦੀ ਚੋਣ ਕਰੇਗਾ ਉਸ ਨੂੰ ਦੋ ਮਹੀਨਿਆਂ ਲਈ ਫ੍ਰੀ ਜਿਓ ਸਰਵਿਸ ਮਿਲੇਗੀ। ਇਸ …

Read More »

ਟਾਇਲਟ ਸੀਟ ਤੋਂ ਵੀ ਜ਼ਿਆਦਾ ਗੰਦੀ ਹੁੰਦੀ ਹੈ ਸਮਾਰਟਫੋਨ ਦੀ ਸਕਰੀਨ: ਸੋਧ

ਇਕ ਤਾਜ਼ਾ ਸੋਧ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਤੁਹਾਡੇ ਸਮਾਰਟਫੋਨ ਦੀ ਸਕਰੀਨ ਇਕ ਟਾਇਲਟ ਸੀਟ ਤੋਂ 3 ਗੁਣਾ ਜ਼ਿਆਦਾ ਕੀਟਾਣੂ ਹੁੰਦੇ ਹਨ। ਸੋਧ ‘ਚ ਇਹ ਵੀ ਕਿਹਾ ਗਿਆ ਹੈ ਕਿ 35 ਫੀਸਦੀ ਲੋਕ ਅਜਿਹੇ ਹਨ ਜੋ ਆਪਣੇ ਸਮਾਰਟਫੋਨ ਦੀ ਸਕਰੀਨ ਕਦੇ ਸਾਫ ਨਹੀਂ ਕਰਦੇ ਹਨ। ਇਸ ਰਿਸਰਚ …

Read More »

Asian Games: 10 ਮੀਟਰ ਏਅਰ ਪਿਸਟਲ ‘ਚ ਸੌਰਭ ਨੇ ਜਿੱਤਿਆ ਗੋਲਡ

ਇੰਡੋਨੇਸ਼ੀਆ ‘ਚ ਚਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ ‘ਚ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ‘ਚ ਸੋਨ ਤਮਗਾ ਜਿੱਤਿਆ। ਇਸੇ ਦੇ ਨਾਲ ਭਾਰਤ ਦੀ ਝੋਲੀ ‘ਚ ਹੁਣ ਤੱਕ ਤਿੰਨ ਸੋਨ ਤਮਗੇ ਆ ਚੁੱਕੇ ਹਨ। ਉਥੇ ਦੂਜੇ ਪਾਸੇ ਅਭਿਸ਼ੇਕ ਵਰਮਾ ਨੇ ਵੀ 10 ਮੀਟਰ ਏਅਰ ਪਿਸਟਲ ‘ਚ ਤਾਂਬੇ ਦਾ ਤਮਗੇ ਜਿੱਤਿਆ। …

Read More »

ਤਰ ਖਾਣ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

ਗਰਮੀਆਂ ਦੇ ਮੌਸਮ ‘ਚ ਆਮਤੌਰ ਤੇ ਲੋਕ ਤਰ ਬਹੁਤ ਹੀ ਸ਼ੌਂਕ ਨਾਲ ਖਾਂਦੇ ਹਨ। ਇਹ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ ‘ਚ ਫਾਸਫੋਰਸ, ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਚੰਗੀ ਸਿਹਤ …

Read More »
WP Facebook Auto Publish Powered By : XYZScripts.com