Home / Tag Archives: whatsapp

Tag Archives: whatsapp

ਵ੍ਹੱਟਸਐਪ ਨੇ ਨਵੀਂ ਸਕਿਉਰਟੀ ਫੀਚਰ ਕੀਤਾ ਲਾਂਚ ,ਕੋਈ ਨਹੀਂ ਪੜ੍ਹ ਸਕੇਗਾ ਵ੍ਹੱਟਸਐਪ ਚੈਟ ਤੁਹਾਡੀ

ਹਾਲ ਹੀ ਵਿੱਚ ਵ੍ਹੱਟਸਐਪ ਨੇ ਨਵੀਂ ਸਕਿਉਰਟੀ ਫੀਚਰ ਲਾਂਚ ਕੀਤੀ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਚੈਟ ਨੂੰ ਸੁਰੱਖਿਅਤ ਕਰ ਸਕਦੇ ਹੋ। ਫੇਸਆਈਡੀ ਤੇ ਪਾਸਕੋਡ ਦੀ ਮਦਦ ਨਾਲ ਤੁਸੀਂ ਆਪਣੀ ਚੈਟ ਨੂੰ ਹੋਰਾਂ ਦੀਆਂ ਨਜ਼ਰਾਂ ਤੋਂ ਲੁਕਾ ਸਕਦੇ ਹੋ। ਇਹ ਫੀਚਰ ਫਿਲਹਾਲ ਆਈਫੋਨ ਯੂਜ਼ਰਸ ਲਈ ਉਪਲੱਬਧ ਹੈ। ਐਂਡ੍ਰੌਇਡ ਵਰਜਨ …

Read More »

ਵ੍ਹੱਟਸਐਪ ਵਾਲਾ ਫੀਚਰ ਹੁਣ ਫੇਸਬੁੱਕ ਮੈਸੇਂਜਰ ਤੇ ਵੀ

Facebook Messanger ਵਿੱਚ ਵੀ ਹੁਣ WhatsApp ਵਾਂਗ ਦੂਜੇ ਵਿਅਕਤੀ ਨੂੰ ਭੇਜੇ ਗਏ ਸੁਨੇਹੇ ਨੂੰ ਹਟਾਉਣ ਦੀ ਸੁਵਿਧਾ ਦੇ ਦਿੱਤੀ ਗਈ ਹੈ। ਪਰ ਇਸ ਸੁਵਿਧਾ ਦਾ ਲਾਭ ਭੇਜਣ ਤੋਂ ਸਿਰਫ 10 ਮਿੰਟ ਤਕ ਹੀ ਚੁੱਕਿਆ ਜਾ ਸਕਦਾ ਹੈ। ਆਪਣਾ ਸੁਨੇਹਾ ਭੇਜਣ ਦੇ 10 ਮਿੰਟ ਦੇ ਅੰਦਰ ਜੇਕਰ ਤੁਹਾਨੂੰ ਜਾਪੇ ਕਿ ਇਹ …

Read More »

ਇਹ ਤਰੀਕੇ ਅਪਣਾਉ ਫ਼ੋਨ ਤੋਂ ਦੂਰੀ ਘਟਾਉਣ ਲਈ

ਸਮਾਰਟਫ਼ੋਨ ਅੱਜ ਕੱਲ੍ਹ ਲੋਕਾਂ ਦੀਆਂ ਬੁਨਿਆਦੀ ਜ਼ਰੂਰਤ ਬਣ ਗਿਆ ਹੈ। ਲੋਕ ਖਾਂਦੇ, ਪੀਂਦੇ, ਸੌਣ ਇੱਥੋਂ ਤਕ ਕਿ ਬਾਥਰੂਮ ਵਿੱਚ ਵੀ ਇਸ ਦੇ ਇਸੇਤਮਾਲ ਖੁਣੋਂ ਰਹਿ ਨਹੀਂ ਪਾਉਂਦੇ। ਸਮਾਰਟਫ਼ੋਨ ਦੀ ਆਦਤ ਨਾ ਸਿਰਫ ਨੌਜਵਾਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਬਲਕਿ ਇਸ ਵਿੱਚ ਚੱਲਣ ਵਾਲੇ ਸੋਸ਼ਲ ਮੀਡੀਆ ਜਿਵੇਂ ਵ੍ਹੱਟਸਐਪ, ਫੇਸਬੁੱਕ ਆਦਿ ਗਰੁੱਪ …

Read More »

ਵਟਸਐਪ ਨੇ ਲਾਂਚ ਕੀਤਾ ਇਕ ਹੋਰ ਫੀਚਰ

ਵਟਸਐਪ ਆਪਣੇ ਯੂਜ਼ਰਸ ਲਈ ਇਕ ਹੋਰ ਫੀਚਰ ਲੈ ਕੇ ਆਇਆ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ਦੇ ਇਸ ਨਵੇਂ ਫੀਚਰ ਦਾ ਨਾਂ ਹੈ ‘ਸੇਵ ਵੁਆਇਸ ਮੈਸੇਜਿਸ’ ਹੈ। ਜਿਵੇਂ ਕਿ ਨਾਂ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਸ ਫੀਚਰ ‘ਚ ਯੂਜ਼ਰਸ ਵਟਸਐਪ ਦੇ ਵੁਆਇਸ ਮੈਸੇਜਿਸ ਨੂੰ ਸੇਵ ਕਰ ਸਕਣਗੇ। ਵਟਸਐਪ …

Read More »

Facebook ਤੋਂ ਬਾਅਦ ਹੁਣ Youtube ‘ਤੇ ਲੱਗਿਆ ਇਹ ਇਲਜ਼ਾਮ

ਫੇਸਬੁੱਕ ਡਾਟਾ ਲੀਕ ਮਾਮਲਾ ਹਾਲੇ ਪੂਰੀ ਤਰਾਂ ਨਾਲ ਸੁਲਝਿਆ ਵੀ ਨਹੀਂ ਸੀ ਕਿ ਹੂੰ ਇੱਕ ਹੋਰ ਖਬਰ ਆਈ ਹੈ ਕਿ ਫੇਸਬੁੱਕ ਤੋਂ ਬਾਅਦ ਹੁਣ ਯੂ-ਟਿਊਬ ਵੀ ਡਾਟਾ ਇਕੱਠਾ ਕਰਨ ਦੇ ਇਲਜ਼ਾਮ ਵਿੱਚ ਬੁਰੀ ਤਰ੍ਹਾਂ ਨਾਲ ਫੱਸ ਗਈ ਹੈ। ਚਾਇਲਡ ਸੇਫਟੀ ਆਰਗਨਾਇਜੇਸ਼ਨ ਗਰੁੱਪ ਨੇ US ਫੈਡਰਲ ਟ੍ਰੇਡ ਕਮੀਸ਼ਨ ਵਿੱਚ ਇੱਕ ਸ਼ਿਕਾਇਤ ਦਰਜ ਕਰ …

Read More »

ਇਸ ਐਪ ਦੀ ਮਦਦ ਨਾਲ ਕੋਈ ਵੀ ਕਰ ਸਕਦਾ ਹੈ ਤੁਹਾਡੀ ਵਟਸਐਪ ‘ਤੇ ਜਾਸੂਸੀ..!

ਹੁਣ ਵਟਸਐਪ ਚਲਾਉਣ ਨਾਲ ਤੁਹਾਡੀ ਪ੍ਰਾਇਵੇਸੀ ‘ਚ ਸੇਂਧ ਲੱਗ ਸਕਦੀ ਹੈ। ਜਾਣਕਾਰੀ ਮੁਤਾਬਕ ਟੈੱਕ ਬਾਜ਼ਾਰ ‘ਚ ਚੈਟਵਾਚ ਨਾਂ ਦੀ ਇਕ ਨਵੀਂ ਐਪਲੀਕੇਸ਼ਨ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਦੇ ਸਟੇਟਸ ਫੀਚਰ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਵਟਸਐਪ ਨਾਲ ਜੁੜੇ ਲੋਕਾਂ ਦੀ ਹਰ ਤਰਾਂ ਦੀਆਂ ਐਕਟੀਵਿਟੀਜ਼ ਬਾਰੇ ਦੱਸੇਗੀ ਹੈ। …

Read More »

ਜਾਣੋ WhatsApp ਦੇ ਨਵੇਂ ਫ਼ੀਚਰ ਬਾਰੇ

ਵਟਸਐਪ ਦੇ ਇੰਡ੍ਰਾਇਡ 8.0 ਯੂਜ਼ਰ ਲਈ ਹੋਰ ਨਵਾਂ ਫ਼ੀਚਰ ਆਇਆ ਹੈ। ਇਸ ਓਐਸ ਦੇ ਬੀਟਾ ਵਰਜ਼ਨ ਵਿੱਚ ਨੋਟੀਫ਼ਿਕੇਸ਼ਨ ਚੈਨਲ ਫ਼ੀਚਰ ਸਪਾਟ ਕੀਤਾ ਗਿਆ ਹੈ। ਨੋਟੀਫ਼ਿਕੇਸ਼ਨ ਚੈਨਲ ਦੀ ਮਦਦ ਨਾਲ ਯੂਜ਼ਰ ਐਪ ਦੀ ਨੋਟੀਫ਼ਿਕੇਸ਼ਨ ਨੂੰ ਡਿਸੇਬਲ ਕਰ ਸਕਣਗੇ। ਅਜਿਹੇ ਵਿੱਚ ਮੀਟਿੰਗ ਜਾਂ ਕੰਮ ਦੌਰਾਨ ਉਨ੍ਹਾਂ ਨੂੰ ਨੋਟੀਫ਼ਿਕੇਸ਼ਨ ਤੰਗ ਨਹੀਂ ਕਰਨਗੇ। ਇੰਡ੍ਰਾਇਡ …

Read More »

ਵਟਸਐਪ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

ਵਟਸਐਪ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਰਮਨੀ ਦੇ ਇੱਕ ਰਿਸਰਚਰ ਮੁਤਾਬਕ ਵਟਸਐਪ ਗਰੁੱਪ ਚੈਟ ਵਿੱਚ ਇੱਕ ਵੱਡਾ ਸਿਕਿਉਰਿਟੀ ਗੈਪ ਸਾਹਮਣੇ ਆਇਆ ਹੈ। ਵਟਸਐਪ ਦੇ ਐਡਮਿਨ ਦੀ ਮਰਜ਼ੀ ਤੋਂ ਬਿਨਾ ਵੀ ਗਰੁੱਪ ਵਿੱਚ ਮੈਂਬਰ ਜੋੜਿਆ ਜਾ ਸਕਦਾ ਹੈ। ਇੱਕ ਰਿਪੋਰਟ ਮੁਤਾਬਕ ਜਰਮਨੀ ਦੇ ਰੁਹਰ ਯੂਨੀਵਰਸਿਟੀ ਬੋਚੂਮ …

Read More »

ਰਿਲਾਇੰਸ ਜੀਓ ਨੇ ਨਵੇਂ ਸਾਲ ਮੌਕੇ ਆਪਣੇ ਗਾਹਕਾਂ ਲਈ ਨਵੇਂ ਤੋਹਫੇ

ਰਿਲਾਇੰਸ ਜੀਓ ਨੇ ਨਵੇਂ ਸਾਲ ਮੌਕੇ ਆਪਣੇ ਗਾਹਕਾਂ ਲਈ ਨਵੇਂ ਤੋਹਫੇ ਲਿਆਂਦੇ ਹਨ। ਇਸ ਵਾਰੀ ਵੋਡਾਫੋਨ ਤੇ ਏਅਰਟੈੱਲ ਨੇ ਵੀ ਡਾਟਾ ਪਲਾਨ ਵਿੱਚ ਕਈ ਤਬਦੀਲੀਆਂ ਕੀਤੀਆਂ ਹਨ। ਦੇਸ਼ ਦੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਜੀਓ ਨੂੰ ਟੱਕਰ ਦੇਣ ਲਈ ਹੁਣ 448 ਰੁਪਏ ਵਿੱਚ 82 GB ਡਾਟਾ ਦਿੱਤਾ ਜਾ ਰਿਹਾ ਹੈ, ਜਦਕਿ …

Read More »

ਵਟਸਐਪ ਨੇ ਨਵਾਂ ਫ਼ੀਚਰ ਕੀਤਾ ਲਾਂਚ

ਵਟਸਐਪ ਨੇ ਹਾਲ ਹੀ ਵਿੱਚ ਇੱਕ ਨਵਾਂ ਫ਼ੀਚਰ ਲਾਂਚ ਕੀਤਾ ਸੀ ਜਿਸ ਵਿੱਚ ਗ਼ਲਤੀ ਨਾਲ ਦੂਸਰੇ ਨੂੰ ਭੇਜੇ ਮੈਸੇਜ ਨੂੰ ਸੱਤ ਮਿੰਟ ਦੇ ਅੰਦਰ ਡਿਲੀਟ ਕਰ ਸਕਦੇ ਹੋ। ਇਸ ਨਾਲ ਤੁਹਾਡਾ ਮੈਸੇਜ ਰਿਸੀਵਰ ਨੂੰ ਨਹੀਂ ਮਿਲਦਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਨਾ ਕੁਝ ਕਰਨ ਤੋਂ ਬਾਅਦ ਵੀ ਰਿਸੀਵਰ …

Read More »
WP Facebook Auto Publish Powered By : XYZScripts.com