Home / Tag Archives: raisin benefits

Tag Archives: raisin benefits

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ ਹੁੰਦਾ ਹੈ। ਇਸ ਲਈ ਮੁਨੱਕਾ ਸਰੀਰ ਦੀ ਕਮਜ਼ੋਰੀ ਅਤੇ ਅਨੀਮੀਆ ਨੂੰ ਠੀਕ ਕਰਦਾ ਹੈ। ਇਸ ‘ਚ ਮੌਜੂਦ ਆਇਰਨ ਖੂਨ ਦਾ ਪੱਧਰ ਵਧਾਉਂਦਾ ਹੈ। ਇਹ ਸਵਾਦ ‘ਚ ਮਿੱਠਾ, ਹਲਕਾ ਅਤੇ ਨਰਮ ਹੁੰਦਾ ਹੈ ਪਰ ਇਸ ਦੀ …

Read More »

ਆਓ ਜਾਣਦੇ ਹਾਂ ਸੌਗੀ ਖਾਣ ਦੇ ਬਾਅਦ ਕੋਸਾ ਪਾਣੀ ਪੀਣ ਦੇ ਕੁਝ ਫਾਇਦੇ…

ਅਕਸਰ ਸਾਡੇ ਵੱਡੇ ਬਜ਼ੁਰਗ ਸਾਨੂੰ ਮੇਵੇ ਖਾਣ ਦੀ ਸਲਾਹ ਦਿੰਦੇ ਹਨ।ਮੇਵੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਜੋ ਗੱਲ ਕਾਫੀ ਹੱਦ ਤਕ ਸਹੀ ਵੀ ਹੈ। ਡ੍ਰਾਈ ਫਰੂਟਸ ਵਿਚ ਬਦਾਮ, ਕਾਜੂ, ਅਖਰੋਟ, ਪਿਸਤਾ, ਸੌਂਗੀ ਜਾਣੀ ਕਿ ਦਾਖਾ ਆਦਿ ਸ਼ਾਮਿਲ ਹੁੰਦੇ ਹਨ। ਉਂਜ ਹੀ ਜੇ ਤੁਸੀਂ ਰੋਜ਼ ਸਵੇਰੇ ਇਕੱਲੀ ਸੌਗੀ ਦੇ …

Read More »
WP Facebook Auto Publish Powered By : XYZScripts.com