ਇਟਲੀ ਦੇ ਐਲਪਸ ਪਰਵਤ ਵਿਚ ਇਕ ਗਲੇਸ਼ੀਅਰ ਦੇ ਸਿਖਰ ‘ਤੇ ਹੈਲੀਕਾਪਟਰ ਅਤੇ ਇਕ ਛੋਟੇ ਹਵਾਈ ਜਹਾਜ਼ ਵਿਚ ਟੱਕਰ ਹੋ ਗਈ, ਜਿਸ ‘ਚ ਸੱਤ ਦੀ ਮੌਤ ਹੋ ਗਈ। ਅਧਿਕਾਰੀਆਂ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਹਾਦਸਾ ਇਟਲੀ ਦੇ ਉੱਤਰੀ ਸਰਹੱਦ ਨੇੜੇ ਓਸਟਾ ਵੈਲੀ ਵਿਚ ਲਾ ਥੁਈਲੀ ਦੇ ਨੇੜੇ ਰੁਤੋਰ ਗਲੇਸ਼ੀਅਰ ਉਪਰ ਵਾਪਰਿਆ। ਪੰਜ ਲੋਕਾਂ ਦੀ ਮੌਤ …
Read More »