ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ ਪੂਰੇ ਭਾਰਤ ਦਾ ਹੀ ਨਹੀ ਸਗੋ ਸਾਰੀ ਦੁਨੀਆ ਦਾ ਪੇਟ ਭਰ ਰਿਹਾ ਹੈ। ਇਥੇ ਹੀ ਬੱਸ ਨਹੀ ਕਿ ਪੰਜਾਬ ਦੇ ਕਿਸਾਨ ਸਮੇਂ-ਸਮੇਂ ਤੇ ਨਿਵੇਕਲੀਆਂ ਕਿਸਮਾਂ ਦੀਆਂ ਫਸਲਾਂ ਤਿਆਰ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਵਿੱਚ …
Read More »