Home / ਪੰਜਾਬ / ਖਹਿਰਾ ਨੇ ਗ਼ੈਰਕਾਨੂੰਨੀ ਮਾਈਨਿੰਗ ‘ਤੇ ਮਾਰੀ ਰੇਡ, ਟਿੱਪਰ-ਟਰਾਲੀਆਂ ਵਿਚੇ ਛੱਡ ਕੇ ਭੱਜੇ ਲੋਕ

ਖਹਿਰਾ ਨੇ ਗ਼ੈਰਕਾਨੂੰਨੀ ਮਾਈਨਿੰਗ ‘ਤੇ ਮਾਰੀ ਰੇਡ, ਟਿੱਪਰ-ਟਰਾਲੀਆਂ ਵਿਚੇ ਛੱਡ ਕੇ ਭੱਜੇ ਲੋਕ

Sukhpal singh khehra ਨੇ ਗ਼ੈਰਕਾਨੂੰਨੀ ਮਾਈਨਿੰਗ ‘ਤੇ ਮਾਰੀ ਰੇਡ, ਟਿੱਪਰ-ਟਰਾਲੀਆਂ ਵਿਚੇ ਛੱਡ ਕੇ ਭੱਜੇ ਲੋਕ

ਮੋਗਾ ਨੇੜੇ ਸਤਲੁਜ ਦਰਿਆ ਦੇ ਨਾਲ ਲੱਗਦੇ ਰੇਤ ਦੇ ਖੱਡਿਆਂ ਉਤੇ ਸੁਖਪਾਲ ਸਿੰਘ ਖਹਿਰਾ ਨੇ ਅਚਾਨਕ ਰੇਡ ਕੀਤੀ। ਖਹਿਰਾ ਮੁਤਾਬਕ ਇਥੇ ਗ਼ੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ। ਬਿਨਾਂ ਪਰਚੀ ਤੋਂ ਰੇਤ ਦੀਆਂ ਭਰੀਆਂ ਟਰਾਲੀਆਂ ਜਾ ਰਹੀ ਹਨ। ਜਦੋਂ ਖਹਿਰਾ ਇਥੇ ਪੁੱਜੇ ਤਾਂ ਮਾਈਨਿੰਗ ਕਰ ਰਹੇ ਲੋਕ ਸਭ ਕੁਝ ਵਿਚੇ ਛੱਡ ਕੇ ਭੱਜ ਗਏ।

ਖਹਿਰਾ ਨੇ ਦੱਸਿਆ ਕਿ ਕੋਈ ਬਿੱਟੂ ਨਾਮ ਦਾ ਵਿਅਕਤੀ ਹੈ ਜੋ ਇਹ ਮਾਈਨਿੰਗ ਚਲਾ ਰਿਹਾ ਹੈ। ਇਹ ਮਾਈਨਿੰਗ ਗ਼ੈਰਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਹੈ। ਜਦੋਂ ਖਹਿਰਾ ਇਥੇ ਪੁੱਜੇ ਤਾਂ ਕਾਫੀ ਬਾਰਸ਼ ਹੋ ਰਹੀ ਸੀ। ਇਸ ਦੇ ਬਾਵਜੂਦ ਖਹਿਰਾ ਇਥੇ ਡਟੇ ਰਹੇ ਤੇ ਇਥੇ ਮੌਜੂਦ ਲੋਕਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com