Punjab

ਪੇਟ ਦਰਦ ਹੁੰਦਾ ਹੈ ਇਨ੍ਹਾਂ ਕਾਰਨਾਂ ਕਰਕੇ

ਮੌਸਮ ਬਦਲਣ ਦੇ ਨਾਲ ਹੀ ਸਾਡਾ ਖਾਣ ਪੀਣ ਤੇ ਰਹਿਣ ਸਹਿਣ ਦੋਨੋ ਹੀ ਬਦਲ ਜਾਂਦੇ ਹਨ। ਗਰਮੀ ‘ਚ ਅਸੀਂ ਆਪਣੇ ਖਾਣ ਪੀਣ ਦੀ  ਬਹੁਤ ਸਾਵਧਾਨੀ ਵਰਤਦੇ ਹਾਂ। ਗਰਮੀਆਂ ਦੇ ਮੌਸਮ ‘ਚ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਗਰਮੀਆਂ ਦੇ ਮੌਸਮ ‘ਚ ਸਾਡੇ ਖਾਣ ਪੀਣ ਵਾਲੀ ਚੀਜ਼ਾਂ ਜਲਦੀ ਖ਼ਰਾਬ ਹੋ ਜਾਂਦੀਆਂ ਹਨ। ਇਸ ਨਾਲ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਹੈ। ਇਸ ਨਾਲ ਪੇਟ ਦਾ ਦਰਦ, ਉਲਟੀ ਆਦਿ ਸਮੱਸਿਆ ਹੋ ਜਾਂਦੀਆਂ ਹਨ।