Punjab

ਯਾਦ ਰੱਖੋ ਇਹ ਗੱਲਾਂ ਜੇਕਰ ਤੁਸੀਂ ਵੀ ਲਗਾਉਂਦੇ ਹੋ ਪਰਫਿਊਮ

ਆਮਤੌਰ ਤੇ ਅਸੀਂ ਸਾਰੇ ਪਰਫਿਊਮ ਦਾ ਇਸਤੇਮਾਲ ਕਰਦੇ ਹਾਂ। ਗਰਮੀਆਂ ‘ਚ ਅਸੀਂ ਇਨ੍ਹਾਂ ਦਾ ਜ਼ਿਆਦਾ ਇਸਤੇਮਾਲ ਗਰਮੀ ਦੀ ਬਦਬੂ ਤੋਂ ਬਚਣ ਲਈ ਕਰਦੇ ਹਾਂ। ਜੇਕਰ ਤੁਸੀਂ ਵੀ ਗਰਮੀ ਦੇ ਮੌਸਮ ‘ਚ ਬਾਡੀ ਪਰਫਿਊਮ ਲਗਾ ਰਹੇ ਹੋ ਤਾਂ ਕੁੱਝ ਵਿਸ਼ੇਸ਼ ਗੱਲਾਂ ਦਾ ਧਿਆਨ ਜਰੂਰ ਰੱਖੋ।

ਬਾਜ਼ਾਰ ‘ਚ ਕਈ ਤਰ੍ਹਾਂ ਦੇ ਪਰਫਿਊਮ ਆ ਰਹੇ ਹਨ। ਜਿਨ੍ਹਾਂ ‘ਚ ਕੁੱਝ ਨਕਲੀ ਤੇ ਅਸਲੀ ਅਸੀਂ ਬਿਨ੍ਹਾਂ ਦੇਖੇ ਹੀ ਪਰਫਿਊਮ ਖਰੀਦ ਲੈਂਦੇ ਹਾਂ। ਕਿਉਂਕਿ ਇਨ੍ਹਾਂ ‘ਚ ਕਈ ਪ੍ਰਕਾਰ ਦੇ ਕੈਮੀਕਲਜ਼ ਦੀ ਵਰਤੋਂ ਕੀਤੀ ਹੁੰਦੀ ਹੈ ਜੋ ਕੇ ਸਾਡੀ ਸਿਹਤ ਲਈ ਨੁਕਸਾਨ ਦਾਇਕ ਵੀ ਹੋ ਸਕਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਪਰਫਿਊਮ ਖਰੀਦਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਧਿਆਨ ‘ਚ ਰੱਖਣੀਆਂ ਚਾਹੀਦੀਆਂ ਹਨ।

ਜਦੋਂ ਵੀ ਤੁਸੀਂ ਪਰਫਿਊਮ ਦੀ ਬੋਤਲ ਨੂੰ ਖਰੀਦਦੇ ਹੋ ਤਾਂ ਉਸ ਉੱਪਰ ਬੋਤਲ ਲੈਵਲ ਲੱਗਿਆ ਹੁੰਦਾ ਹੈ। ਈ.ਡੀ.ਪੀ. ਤੇ ਈ.ਡੀ.ਟੀ. ਵਰਗੇ ਦੋ ਟਰਮ ਲਿਖੇ ਹੁੰਦੇ ਹਨ। ਲੌਂਗ ਲਾਸਿੰਗ ਖੁਸ਼ਬੂ ਦੇ ਲਈ ਈ.ਡੀ.ਪੀ ਵਾਲੇ ਪਰਫਿਊਮ ਦੇ ਮੁਕਾਬਲੇ ਇਹ ਵਧੀਆ ਹੁੰਦਾ ਹੈ।

ਜੇਕਰ ਤੁਸੀਂ ਪਰਫਿਊਮ ਲੈ ਰਹੇ ਹੋ ਤਾਂ ਉਸ ਦੀ ਖੁਸ਼ਬੂ  ਜਾਂਚਣ ਦੇ ਲਈ ਇਸ ਨੂੰ ਆਪਣੇ ਹੱਥ ਜਾਂ ਬਾਂਹ ਉੱਪਰ ਛਿੜਕ ਕੇ ਸੁੰਗਉ 5 ਤੋਂ 10 ਮਿੰਟ ਤੱਕ ਉਸਦੀ ਸੁਗੰਧ ਰਹਿੰਦੀ ਹੈ। ਇਹ ਪਰਫਿਊਮ ਤੁਹਾਡੀ ਬਾਡੀ ਲਈ ਬਿਲਕੁਲ ਠੀਕ ਹੈ